New Punjabi Song 2024 | Mishri Di Dalli - Deep Bajwa ft Gurlez Akhtar| Latest Punjabi Song 2024

preview_player
Показать описание
Ishqpura07 & Harry Aulakh Proudly Presents a Video of ( Mishri Di Dalli FULL VIDEO SONG ) , Sung by "DEEP BAJWA FT GURLEZ AKHTAR "and Written by "Manjeet Dhariwal". The music is given by "Guri Nimana". The Video is Directed by "Sandeep singh Maan". Enjoy and stay connected with us !!
#deepbajwa #newpunjabisong #latestpunjabisong2024

For More Updates Subscribe Our Official Youtube Channel For Upcoming songs :

Singer- Deep bajwa & gurlej akhtar
Composer- deep bajwa
Lyrics-Manjeet Dhariwal
Music-Guri Nimana
Female lead- Maahi Sharma
Dop- Iqbal kamboj
Mix master- B sanjh
Producer- Shera begu , Monty kamboj , Kamal Sandhu
Editor - Gurjaan Rukh
Director-Sandeep singh maan
Assistant director-preet kamboj
Special thanks- Ggn Khalsa college , Dav College Jalandhar
PROMOTION BY - DEVU DIGITAL

Stay Connected with ..

All Copyrights - Ishpura07 films
#ishqpura07
Рекомендации по теме
Комментарии
Автор

Comment ur favorite line and kiwen lgya gya. Jrur dso

ishqpurafilms
Автор

ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਖਾਸ ਕਰਕੇ ਗੱਭਰੂਆਂ ਦੇ ਸਿਰਾਂ ਤੇ ਪੱਗਾਂ ਦੇਖ ਕੇ ਦਿਲ ਗਦ ਗਦ ਹੋ ਗਿਆ ਉਮੀਦ ਕਰਦੇ ਹਾਂ ਕਿ ਹੋਰ ਕਲਾਕਾਰ ਵੀ ਇਹਨਾਂ ਤੋਂ ਸੇਧ ਲੈਂਦੇ ਹੋਏ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੇ ਆਪਣਾ ਸਭਿਆਚਾਰ ਦੁਨੀਆਂ ਦੇ ਸਭ ਤੋਂ ਅਮੀਰ ਸੱਭਿਆਚਾਰਾਂ ਵਿੱਚ ਸ਼ੁਮਾਰ ਹੁੰਦਾ ਹੈ, ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਜੋੜੀ ਦੀ ਸਫਲਤਾ ਦੇ ਲਈ।

makhansidhu
Автор

Daseo ji kime lgga sari team di bohat mehnat aa

Deepbajwa
Автор

ਦੀਪ ਬਾਜਵਾ ਤੇ ਮਾਹੀ ਸਰਮਾ ਦੀ ਜੋੜੀ । ....ਸਿਰਾ ❤❤👍👍👍👌👌👌

BaljinderSingh-gmqc
Автор

ਪੱਗਾਂ ਵਾਲੇ ਗਾਉਂਦੇ ਸੋਹਣੇ ਲੱਗਦੇ 💜💙🩵💚💛🧡❤️💜💙🩵💚

MohanSingh-mmkb
Автор

❤❤❤ਦੀਪ ਬਾਜਵਾ and ਮਾਹੀ ਸਰਮਾ ਦੇ ਗੀਤਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਆ

nachhatervirk
Автор

ਆ ਕੁੜੀ ਭੰਗੜਾ ਬਹੁਤ ਸੋਹਣਾ ਪਾਉਂਦੀ ਆ ਮੇਰੇ ਵੱਲੋ ਤਾਰੀਫ ❤

xowcwte
Автор

ਬਹੁਤ ਸੋਹਣਾ ਗਾਣਾ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਭੰਗੜਾ 🔥👌🏻👌🏻

Harwindersingh-jpjg
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

Deep bajwa te Mahi di jodi bhot sohni lgdi hai ❤..Tusi viah kyo ni kra lainde 😄Gaana vi tuhadi jodi di trah pura ghaint hai ...!!!!

Reet
Автор

Congratulations to whole team.
This song is at present is the best song in the Punjabi World.
🩷💛🧡❤️💜💙🩵💚

MohanSingh-mmkb
Автор

ਗੀਤ ਬਹੁਤ ਵਧੀਆ ਲੱਗਿਆ ਬਾਈ ਤੇਰਾ ਬਹੁਤ ਸੋਹਣੇ ਸਾਰੇ ਗੀਤ ਆ ਮਹਾਰਾਜ ਚੜਦੀ ਕਲਾ ਚ ਰੱਖੇ

KuldeepKaur-bksx
Автор

ਪਤਾ ਨਹੀ ਕਿੰਨੀ ਵਾਰੀ ਸੁਣ ਲਿਆ ਮੰਨ ਨਹੀ ਭਰਦਾ ਬਹੁਤ ਸੋਹਣੇ ਗੀਤ ਆ ਰਹੇ ਇੱਸ ਟਾਇਮ ਤੇ 🙏❤️

BaljitKaur-ggos
Автор

ਸੱਗੀਫੂਲ ਜਾਪੇ ਤੇਰਾ ਅੱਲੜੇ ਲਹੋਰ ਦਾ, ਜਾਪਦਾ ਪੰਰਾਦਾ ਤੇਰਾ ਅੱਲੜੇ ਪਸੋਰ 👍👍👍👌👌👌🎉

Jugpreetsingh-mg
Автор

ਵਾਹ ਦੀਪ ਬਰੋ "ਨਰਮ ਜੇਹੀ ਮੁਟਿਆਰ " ਗੀਤ ਵਗੂਂ ਇਸ ਗੀਤ ਵਿੱਚ ਵੀ ਕਮਾਲ ਕਰਤੀ..., 👌👌🎉🎉🎉❤👍👍👍😊😊😊🔥🔥.. ਮਾਹੀ ਜੀ ਤੋਹਾਡੀ ਅੈਂਕਟਿਗ ਬਹੂਤ ਸੋਹਣੀ ਹੈ.... Supper song 👍👍🔥❤❤🎉🎉🎉🎉🌹👌👌👌👌👌🥳🥳🥳🥳

Jugpreetsingh-mg
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

SukhwinderSingh-wqip
Автор

ਗੀਤ ਬਹੁਤ ਸੋਹਣਾ ਜਰਾ ਸੁਣ ਕੇ ਜਾਣਾ ♥️♥️ ਵੀਰੇ ਤੇਰਾ ਹਰ ਇਕ ਗੀਤ ਬਕਮਾਲ ਆ ਸੱਚੀ ਤੇ ਜਦੋਂ ਨਾਲ ਮਾਹੀ ਸ਼ਰਮਾ ਹੋਵੇ ਫੇਰ ਤਾ 4 ਚੰਦ ਲੱਗ ਜਾਂਦੇ ਆ 💞

preet-studio
Автор

ਜੈਜੀ ਬੀ ਦੇ ਨਵੇ ਗੀਤ ਵਰਗੀ ਮਿਉਜੱਕ ਆ ਮੇਰੇ ਹੱਥ ਚ ਜੇ ਹੋਵੇ ਰੱਬਾ ਮੇਰਿਆ ਗੀਤ ❤️

BaljitKaur-ggos
Автор

ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️

amanangural
Автор

ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਹੀ ਤਰੀਕੇ ਨਾਲ ਸਹੀ ਬੋਲ ਸਰੋਤਿਆਂ ਦੇ ਦਿਲਾਂ ਵਿਚ ਪੇਸ਼ ਕੀਤਾ ਤੁਹਾਨੂੰ ਅਤੇ ਸਮੁੱਚੀ ਤੁਹਾਡੀ ਟੀਮ ਬਹੁਤ ਬਹੁਤ ਮੁਬਾਰਕਾਂ ਜੀ

sukhvirsinghchauhan