BHAU (OFFICIAL VIDEO) PREM DHILLON | SNAPPY | LATEST PUNJABI SONGS 2024

preview_player
Показать описание
PREM DHILLON PRESENT

SONG - BHAU
SINGER/LYRICS/COMPOSER - PREM DHILLON
MUSIC - SNAPPY
VIDEO -JAPJEET DHILLON
Special Thnks - Jasman Sangha , Money Kaler
Рекомендации по теме
Комментарии
Автор

Bhau taking Punjabi music to the next level
Majha forever

bismilhameed
Автор

ਅੱਜ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ

Majhail_pb_
Автор

ਮੈਂ ਦੋਆਬੇ ਤੋਂ ਆ PB07 ਤੋਂ ਪਰ ਢਿੱਲੋਂ ਭਾਉ ਨੂੰ ਪੁਰਾ ਪਿਆਰ ਆ ਤੇ ਮਾਝੇ ਨਾਲ ਦਿਲੋਂ ਪਿਆਰ ਆ ❤🙌🏻

gurbindersingh
Автор

ਓ ਤੇਰੇ ਸ਼ਹਿਰ ਜਿਹੜੇ ਵਜਦੇ stud ਨੀਂ...ਮੁੰਡੇ ਮਾਝੇ ਵੱਲ ਵਜਦੇ ਈ ਭਾਊ 💯🔥

manroopsingh
Автор

Bde dino baad prem bhai ka gaana pasand aaya vibe hain love from Rajasthan (kota)

Mnuu-tg
Автор

Every inch of Majha has Shaheedaa da Khoon tahii tha tha matha tek de duniya ✨🙏🏽 Dhan Dhan Guru Ram Das Ji Dhan Baba Deep Singh Ji Shaheed

kanwarsidhu
Автор

Majha majha Hoi paiii aa Chare Passe...❤❤

AllINDIAKushtiTV
Автор

ਬਹਿਕੇ ਸੁਨਿ ਭਾਈ ਨਿਰਮਲ ਸਿੰਘ ਜੀ ਚੋਹਲਾ ਨੂ ਵਾਹਿਗੁਰੂ ਜੀ 2:21

originalchobbar
Автор

Majhe da poora nam chalda wa ❤❤❤ 🎉🎉🎉🎉 Dhillon ni Hatda 🎉🎉💯💗💗

palivlogs
Автор

Immortal legend sidhu moose wala forever our heart's ਰੋਲ ਮੋਡਲ ਸਾਰੇ ਸਾਡੇ ਗੋਲ਼ੀ ਨਾਲ ਮਰੇ ਨੇ legend 5911🔥🔥

gurdevsingh
Автор

Kaint tu vi haiga ❤
Te kaint Navaan vi❤
Gall khatam 🔥🔥😊

vanxhdeep
Автор

ਹਰ ਰੋਜ ਫੋਨ ਚਲਾਉਂਦੇ ਹੋ

ਇੱਕ ਵਾਰ ਵਾਹਿਗੁਰੂ ਜੀ ਲਿਖੋ❤❤❤

ਸਤਿਨਾਮਵਾਹਿਗੁਰੂ
Автор

ਹਥਿਆਰਾਂ ਦਾ ਗੜ🔥ਝੰਡੇ ਗਡ੍ਡ🚩ਦਲੇਰੀ ਦਾ ਪੁੱਤਰ 💯ਹੁਕਮਾ ਦੇ ਐਟੀਂ ✊ ਮਾਝੇ ਆਲ ਵਜਦੇ ਭਾੳ।। 👈

sagarofficial-uf
Автор

ਜਿੰਨੇ ਮਰਜ਼ੀ ਆ ਜਾਣ ਪਰ ਢਿੱਲੋਂ ਵਾਂਗ ਮਾਝਾ ਮਾਝਾ ਤੇ ਲਾਲਾ ਨੀ ਕਰਾ ਸਕਦੇ ਸਿੱਰਾ ਵੀਰੇ ਬਾਬਾ ਚੜਦੀਕਲਾ ਚ ਰੱਖੇ ❤❤।

MandeepSingh-pbig
Автор

ਸਾਥੋਂ ਰੁੱਸੀ ਨੂੰ ਮਨਾਉਣੇ ਜੋਗਾ ਟਾਈਮ ਨੀ 💪🏻🔝

Pb__aale
Автор

Keep it up Malwa bros are with u majha wala bhua ji 🙏👍👌👌❤🔥

j_d_m
Автор

ਸਾਡੇ ਪਰਿਵਾਰ ਨੂੰ ਆਪਣੇ ਜੱਦੀ ਪਿੰਡ ਜਾਮਾਰਾਏ ਜਿਲ੍ਹਾ ਤਰਨਤਾਰਨ ਸਾਹਿਬ ਤੋਂ ਪਿੰਡ ਢੱਕੋਂ ਜਿਲ੍ਹਾ ਹੁਸ਼ਿਆਰਪੁਰ ਆਏ ਹੋਏ ਚਾਹੇ 100 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੋਵੇ
ਅਸੀਂ ਸਾਰੇ ਭਰਾ ਇਸ ਸਮੇਂ ਉਸ ਪਰਿਵਾਰ ਦੀ 5 ਵੀਂ ਪੀੜ੍ਹੀ ਚ' ਹਾਂ
ਇੱਕ ਸਦੀ ਤੋਂ ਵੱਧ ਦਾ ਸਮਾਂ ਗੁਜਰ ਜਾਣ ਤੋਂ ਵੀ ਸਾਡੇ ਪਰਿਵਾਰ ਦੀ ਬੋਲੀ, ਸੁਭਾਅ, ਰਿਵਾਜ, ਰਹਿਣੀ ਸਹਿਣੀ, ਅਤੇ ਸਾਰੇ ਪਿੰਡ ਤੋਂ ਤੋਂ ਵੱਖਰੀ ਵਿਚਾਰ ਧਾਰਾ ਅੱਜ ਵੀ ਸਾਨੂੰ ਸਾਡੇ ਖੂਨ ਚ' ਮਝੈਲਪੁਣੇ ਦਾ ਅਹਿਸਾਸ ਕਰਵਾਉਂਦੀ ਹੈ
ਅੱਜ ਪਿੰਡ ਵਿੱਚ ਸਾਡਾ ਇਕਲੌਤਾ ਰਾਏ ਗੋਤ ਦਾ ਪਰਿਵਾਰ ਇੱਕ ਸਦੀ ਤੋਂ ਇਕੱਠਿਆਂ ਰਹਿ ਰਿਹਾ ਹੈ
ਜਿੱਥੇ ਅੱਜ ਦੇ ਮੌਡਰਨ ਜਮਾਨੇ ਚ ਦੋ ਸਕੇ ਭਰਾ ਵੀ ਇਕੱਠੇ ਆਪਣੇ ਮਾਂ ਪਿਓ ਨਾਲ ਰਹਿਣਾ ਨਹੀਂ ਚਾਹੁੰਦੇ, ਉਥੇ ਸਾਡਾ ਸਾਂਝਾ ਪਰਿਵਾਰ ਚਾਚੇ ਤਾਏ ਅੱਜ ਵੀ ਇੱਕ ਦੂਸਰੇ ਲਈ ਸੁੱਖ ਦੁੱਖ ਦੀ ਢਾਲ ਦੇ ਤੌਰ ਤੇ ਖੜਾ ਹੈ
ਆਓਣ ਵਾਲੇ ਸਮੇਂ ਚ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਸੀ ਭਾਈਚਾਰੇ ਨੂੰ ਇਓਂ ਹੀ ਬਰਕਰਾਰ ਰੱਖਣ ਚ ਅੰਗ ਸੰਗ ਸਹਾਈ ਹੋਵੇ

ਗੁਰਵਿੰਦਰ ਸਿੰਘ ਰਾਏ

raionionfarmvilldhakkonmah
Автор

ਏ ਮਾਂ ਯਾਵੇ ਅਸਤਰ ਈ ਅਸਤਰ 🫡💎 dhillon on top

anmolsingh-ryuv
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਇਤਿਹਾਸ ਦੱਸੇ ਸਾਨੂੰ ਸ਼ੌਂਕ ਮੱਥੇ ਲਾਉਣ ਦਾ❤️🌪️

ixzaynie