Memory Lane (Official Video) I Arjan Dhillon | Brown Studios

preview_player
Показать описание
Brown Studios & Harwinder Sidhu Presents

Title - Memory Lane
Singer/ Lyrics/ Composer - Arjan Dhillon
Music - Yeah Proof
Producer - Harwinder Sidhu
Director - Qarm Mallhi
Label - Brown Studios
Рекомендации по теме
Комментарии
Автор

ਮਾਲਕ ਸਾਡੇ ਭਰਾ ਅਰਜੱਣ ਨੂੰ ਸਰੋਤਿਆਂ ਦੇ ਦਿੱਲਾਂ ਦਾ ਬਾਦਸ਼ਾਹ ਬਣਾਕੇ ਰੱਖੇ ।

ਬੇਤਿਹਾਸ਼ਾ ਪਿਆਰ Brothers Legacy ਵੱਲੋਂ

LegacyBoysRecords
Автор

One of the deepest songs ever... Arjan is the true Kalam da lakhari.

AmritSingh-xeyr
Автор

ਪਾਵੇਂ ਤੂੰ ਮੇਰੀ ਕਿਸਮਤ ਚ ਨਹੀਂ ਸੀ🤎 ਪਰ ਮੇਰੀਆਂ ਕੋਸ਼ਿਸ਼ਾਂ ਤਾਂ ਕਈ ਸੀ🤍

shammisaroya
Автор

ਇਹ ਗੀਤ ਸਿੱਧਾ ਦਿੱਲ ਨੂੰ ਛੂੰਹਦਾ ਏ ਤੇ ਮੇਰਾ ਮਨਪਸੰਦ ਏ ❤️

officixlroyal
Автор

Man with zero haters
Amrinder gill and arjan dhillon

jaskaransehgal
Автор

Great Singer a very Unique voice Arjan has👏👏🧿One of the Finest Lyricist!! Am a huge fan of his Songs!! God Bless you!!

vickysabar
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

SukhwinderSingh-wqip
Автор

ਪਹਿਲੀ ਗੱਲ ਤਾਂ ਇਹ ਆ ਵੀ ਅਰਜਨਾ ਵੀਡਿਉ ਬਣਾ ਕੇ ਕਿੱਥੇ ਰਖਤੀ ਸੀ ਵੀ ਹੁਣ ਪਾਈ ਆ ਬਾਕੀ ਵੀਡਿਉ ਪੰਜਾਬੀ ਯੂਨੀਵਰਸਿਟੀ ਸੀ ਬਣਦੀ ਕਾਲਜ ਵਾਲੀ ਫੀਲਿੰਗ ਆਉਂਦੀ ਤਾਂ ਸਿਰਾ ਹੋ ਜਾਂਦਾ ਯਰ ਬਾਕੀ chobbar on the way ਆਉਣ ਦਿਓ

Krnxmarahar
Автор

My favorite artist in the world Love you bhai jaan I am a big fan of you from Pakistan 💕

turkhindientertainment
Автор

Kya likh betha jatta ❤dil khush ho jnda vibe maych kr k✅

arshdeepsinghbhullar
Автор

Halle hun jaag ayi aa 😅 patandra
Chalo baise ghaint aa video 👌 qarn malhi 22❤

sukh_wander
Автор

ਤੇਰੇ ਪਿੱਛੇ ਮੈ ਵੀ ਸੁਣੌ BTS ਚੰਨੋ ਗਾਣੇ ਜੇ ਤੂੰ ਵੀ ਸਿੱਧੂਮੁਸੇਵਾਲੇ ਦੇ ਲਾਵੇਗੀ (SIDHU MOSSEWALA 💔😔)

DavinderSingh-jwle
Автор

So much underrated song but my favourite from album 💿 💔

rahulsinghchauhan
Автор

ਵੀਡਿਓ ਇਸ ਤਰਾ ਹੋਣੀ ਚਾਹੀਦੀ ਕਿਸੇ ਪਹਾੜੀ ਇਲਾਕੇ ਚ ਮੰਦਿਰ ਆਦਿ ਹੋਣਾ ਸੀ
ਕਿਸੇ ਵਜਾ ਨਾਲ ਵੱਖ ਹੁੰਦਿਆਂ ਦਿਖਾਇਆ ਜਾਣਾ ਘੜੀ ਦਾ ਵਖਤ ਪੜ ਸਕਣ ਦਾ ਤੇ ਚੱਲਦੀ ਹੋਈ ਗੱਡੀ ਚੋ ਦੂਰ ਦੀਆ ਦਿਸਾਵਾ ਪੜਨੀਆ ਗੱਡੀ ਵਿੱਚ ਗਾਣਾ ਚਲਾਣਾ..ਥੋੜਾ ਜਿਹਾ ਲੜਨਾ .... ਵੱਖ ਹੁੰਦਿਆਂ ਫਿਰ ਜੁੜਨਾ

jamnaofficialgurveer
Автор

i was expecting a great storyline with this masterpiece, but this is fine overall great love you Arjan dhillion bro

rajwindersingh
Автор

ਉਹਨੂੰ ਕੋਈ ਨਹੀ ਜਾਣਦਾ ਮੇਰੇ ਤੋ ਨਾਅ ਪੁੱਛਦੇ ਰਹਿੰਦੇ ਕਿੱਥੇ ਕਿਵੇ ਤੇ ਕਦੋ ਮਿਲੇ ਸੀ ਥਾ ਪੁੱਛਦੇ ਰਹਿੰਦੇ ਯਾਰ ਦੋਸਤ ਪਰਿਵਾਰ ਨੂੰ ਭੁੱਲਕੇ ਆਹ ਜਨਮ ਤੂੰ ਜਿਹਦੇ ਲੇਖੇ ਲਾਤਾ ਸੀ ਕਿੱਥੇ ਗਈ ਉਹ ਗਿੱਲਾ ਜਿਹਦੇ ਲਈ ਤੂੰ ਰੱਬ ਭੁਲਾਤਾ ਸੀ

sukh_gill.
Автор

ਯੂਸਫ਼ ਹੈ ਲੈਂਦਾ ਲੈਂਦਾ ਲੇਖਾਂ
ਕਿਥੇ ਗਿਆ ਰੂਪ ਜੁਲੇਖਾ

KAROAKESONGS
Автор

Best singer & lyricist of the century ❤

Jashan
Автор

ਕੱਲੀ ਮੰਮੀ ਨੀ ਸ਼ਕ ਕਰਦੀ ਸਾਰਾ ਪੰਜਾਬ ਕਰਦਾ ਨਿੰਮੋ ❤🔥⚡

goribhadaur
Автор

Her GF has good taste of Music cuz she listens The PropheC❤❤❤❤

LostStoriesss
visit shbcf.ru