DHOKHA 2 (Official Video) Manjit Sahota | Bablu Sodhi | Ary B | New Punjabi Song 2023| Super Studios

preview_player
Показать описание
Super Studios presents "Dhokha 2" sung by Manjit Sahota & Lyrics by "Bablu Sodhi".

Like - Share - Spread - Love

► ♪Full Song Available on♪

Credits :-
Song : Dhokha 2
Singer : Manjit Sahota
Lyrics/Composer : Bablu Sodhi
Music : Ary B
Male Lead : Inderjeet
Female Lead : Muskan Verma
Editor/Colorist : Harmanvir
Dop : Vicky Malhi
Co Director : Roop Johal
Spl. Thanks : Ladi Kangarh,Abhijot Singh, Deep Sodhi
Director : Joban Hanzra, Jaskaran Singh
Video - The Originals

Youtube Promotions : Harpreet Harrie
Label : Super Studios

Digital Distribution & Reels Promotions : Digital King

#Dhokha2 #manjitsahota #trending #BabluSodhi #newpunjabisong #latestnewsong2023 #dhokha

Enjoy And Stay Connected With Artist || Bablu Sodhi

Рекомендации по теме
Комментарии
Автор

ਧੋਖਾ ਇੱਕਲਾ ਪਿਆਰ ਵਾਲਾ ਨੀ, ਕਿਸੇ ਵੀ ਤਰਾਂ ਦਾ ਹੋਵੇ ਜਿਉਂਦੇ ਜੀਅ ਦਿਨ ਰਾਤ ਦੁੱਖ ਦਿਂਦੇ ਨੇ 🙏 🙏

MAAN_
Автор

ਸਾਲਾਂ ਆਸਕਾ ਨਾਲ ਮਾੜਾ ਕਿਉ ਹੁੰਦਾ ਰੱਬਾ ਆ ਗੱਲ ਦਾ ਜਵਾਬ ਤਾਂ ਦੇ ਦੇ ਯਰ💔

Rmaan
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

❤ਸਹੀ ਗੱਲ ਆ ਭਰਾ ਸਾਲ਼ਾ ਜ਼ੀਦਾ ਦਿਲੋ ਕਰੋ ਹੋਈ ਹੀ ਸਾਲ਼ਾ ਜੜ੍ਹਾਂ ਵਡ ਦਾ ਆ ❤
💕💕💕💕💕💕ਕੋਈ ਸਾਲ਼ਾ ਰੂਹ ਤੋਂ ਨੀ ਕਰ ਦਾ ਸਭ ਜਿਸਮਾਂ ਦੇ ਤੇ ਪੈਸੇ ਦੇ ਭੁੱਖੇ ਆ ਮੁਕੀ ਗੱਲ ਇਥੇ ਕੋਈ ਸਾਲ਼ਾ ਕਿਸੇ ਦੇ ਨੀ ਪਿੱਛੇ ਆ 💕💕💕💕💕
🙏🏻🙏🏻ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਭਰਾ 🙏🏻🙏🏻🙏🏻

vickysandhu
Автор

ਯਾਦ ਪੁਰਾਣੀ ਦਬਾਉਣ ਵਾਲਾ ਗੀਤ ਅੱਜ ਫੇਰ ਓ ਕਮਲੀ ਚੇਤੇ ਆ ਗਈ ਵੀਰ ਦਾ ਗੀਤ ਸੁਣ ਕੇ😢😢

actermodalartistswritterpu
Автор

100 ਹਜਾਰ ਕਰੋੜ ਵਾਰ ਸੁਣ ਲਿਆ ਇਹ ਗਾਣਾ ❤ ਬਹੁਤ ਘੈਂਟ ਹੈ ❤

ਪੋਤਾ_ਸ਼ਿੰਦੇ_ਦਾ
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

ਵੀਰ ਤੁਹਾਡਾ ਗਾਣਾ ਸੁਣ ਕੇ ਅੱਖਾਂ ਚ ਸੱਚੀ ਪਾਣੀ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

Ranakahlon-opdp
Автор

ਗਰਮੀਆਂ ਦੇ ਦਿਨਾਂ ਵਿੱਚ ਬਾਰਿਸ਼
ਮੌਸਮ ਨੂੰ ਸੁਹਾਨਾ ਕਰ ਗਿਆ ਏ
ਕੋਈ ਆਪਣਾ ਸੀ ਅੱਜ ਉਹ ਵੀ
ਬੇਗਾਨਾ ਕਰ ਗਿਆ ਏ
😥😥😥😥😥😥

jassferozpuria
Автор

ਬੋਲਣ ਨੂੰ ਕੋਈ ਸਬਦ ਨਹੀ ਏ ਵੀਰ ਲਵ ਯੂ ਜੀ ❤❤

gurchrangiriguri
Автор

ਜਲਦੀ ਮੁਕ ਗਿਆ ਆ ਬਾਈ ਗੀਤ😢😢 ਦੋ ਕ ਪਹਿਰੇ ਹੋਰ ਕੱਡ ਦਾ 😢😢😢 Lyris

vishvjeetsingh
Автор

2024 ch kon sun reha song aa❤bhaut vadia lagda song veer da

RajanSingh-wz
Автор

ਦਿਲ ਦਿਆ ਗੱਲਾਂ ਕਰਦਾ shr Song ch bai ਬੋਹਤ ਸੋਹਣਾ song aa

JagtarSingh-toji
Автор

ਆਏ ਹਾਏ ਦਿਲ ਵਿੱਚ ਦੀ ਲੰਗ ਗਿਆ ਵੀਰੇ ਤੇਰਾ ਗਾਇਆ ਗੀਤ❤❤❤❤❤❤

Dharnatjhinjer
Автор

ਵਾਹ ਜੀ ਵਾਹ ਕਮਾਲ ਦੀ ਆਵਾਜ਼ ❤❤ ਮੇਹਰ ਕਰੇ ਬਾਬਾ

desigermany
Автор

ਕਿਆ ਬਾਤ ਆ ਬਾਬੇ ਸਿਰਾ ਈ ਲਾਇਆ ਪਿਆ ਆ... 💯🚩

mangli
Автор

Manjeet Bhai jdon tera pehla geet sunya c na odon da yaar tu mera favourite ban gya .tere song di wait rehndi .Love you bro God bless you.

Mann-exdb
Автор

ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ, ,
ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਨੂੰ
ਸੱਚ ਤੇ
ਕਿਸੇ ਲਈ
ਜਣੇ ਖਣੇ ਦੇ ਵੱਸ ਦਾ

parmindersinghparmindersin
Автор

ਗਿੱਲ ਵਰਗੇ ਕਿੰਨੇ ਪੀਛੇ ਲਾਏ ਸੀ❤❤❤❤❤❤❤❤❤❤❤❤ ਬਾਈ ਜੀ ਮੇਹਰ ਰੱਖੇ ਵਾਹਿਗੁਰੂ ਜੀ

gillsultanlahoriya
Автор

ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਨੀ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ

gurjeetsinghguri