Memories (Full Video) | Manjit Sahota Ft. Simar Dorraha | Diamond Records | New Punjabi Song 2021

preview_player
Показать описание
Diamond Records Proudly Presents Full Video of a New Song "Memories" By Manjit Sahota Ft. Simar Dorraha.

♪Song: Memories
♪Singer: Manjit Sahota Ft. Simar Dorraha
♪Starring - Simar Dorraha & Seerat Bajwa
♪Music: The Producer
♪Lyrics: Simar Dorraha
♪Producer: Amitoz & Talwinderr Singhh
♪Production: Mohit Khurrana
♪D.O.P : Raman RD
♪Asst. Dir. : Robin Verma
♪Editor: Mayank Thapar
♪Still: Lovi Joshi
♪Presentation: Kartik Skater & Aman Madhar
♪Video: Black Shadow Films
♪Director: Haninder Aujla & Joban Hanzra
♪Associate Director: Jaskaran Singh
♪Digital: Viral Media Digital
♪Online Promotion: Sukhpreet Dhillon
♪Music Label: Diamond Records

----------------
Listen On:-
----------------

----------------------------
Memories Lyrics :-
----------------------------

Yaad aaunde ne
Kise menu bohat purane ni
Nitt khan nu painde ni
Ai khais sarne ni

Yaad aaunde ne
Kise menu bohat purane ni
Nitt khan nu painde ni
Ai khais sarne ni

Tere wangu hor kise da
Hoke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Chette aunda tere paya
Ek firoji suit kude
Jannat da raah lgda si
Tere pind nu jaanda route kude

Apne baare yaar vi sare
Puchhde rehnde baala ni
Tere bajo suna ho gaya
Flat athasi wala ni

Dil bharya peya cheh mahineya
To asi ro ke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Oh karda rehna teriya glla
Phone waliya yaad mithe
Phir padd lena tu chat de
Jhooth jo bole ohde to baad mithe

Haan ik gall puchhni si
Marne gall taa baali choti ni
Hun to hi tenu kehnda motti
Jaa phla wangu motti ni

Jo shaeliya di dass di si
Galla vich kho ke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Tu chette aauno hatt jaa ni
Assi so ke vekhna chauni aa
Chette aauno hatt jaa ni
Assi so ke vekhna chauni aa

Kujh v na khata
Kinne din v na soye si
Hun soch hass auunda
Kade tere pichhe roye si

Khatam karliya zindagi nu
Menu hun nai paundi
Baki ta sab kuch thik hai
Ik neend aaundi.

----------------------------------------------------
Join Our Other Social Networks: -
----------------------------------------------------

This Video is already claimed by DIAMOND RECORDS
Рекомендации по теме
Комментарии
Автор

ਯਾਦ ਆਉਂਦੇ ਨੇ ਕਿੱਸੇ ਮੈਨੁੰ ਬਹੁਤ ਪੁਰਾਣੇ ਨੀ ...
ਨਿੱਤ ਖਾਣ ਨੂੰ ਪੈਂਦੇ ਨੇ ਇਹ ਖੇਸ ਸਰ੍ਹਾਣੇ ਨੀ...
ਉ ਤੇਰੇ ਵਾਂਗੂੰ ਹੋਰ ਕਿਸੇ ਦਾ, ਹੋ ਕੇ ਵੇਖਣਾ ਚਾਹੁੰਨੇ ਆ ...
ਤੂੰ ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ
ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ

ਚੇਤੇ ਆਉਂਦਾ ਤੇਰੇ ਪਾਇਆ ਇੱਕ ਫਿਰੋਜ਼ੀ ਸੂਟ ਕੁਡ਼ੇ
ਜੰਨਤ ਦਾ ਰਾਹ ਲੱਗਦਾ ਸੀ, ਤੇਰੇ ਪਿੰਡ ਨੂੰ ਜਾਂਦਾ ਰੂਟ ਕੁਡ਼ੇ
ਆਪਣੇ ਬਾਰੇ ਯਾਰ ਵੀ ਸਾਰੇ ਪੁੱਛਦੇ ਰਹਿੰਦੇ ਬਾਹਲਾ ਨੀ
ਤੇਰੇ ਬਾਝੋਂ ਸੁੰਨਾ ਹੋ ਗਿਆ ਫਲੈਟ ਅਠਾਸੀ ਵਾਲਾ ਨੀ
ਦਿਲ ਭਰਿਆ ਪਿਆ ਛੇ ਮਹੀਨਿਆਂ ਤੋਂ
ਅਸੀਂ ਰੋ ਕੇ ਵੇਖਣਾ ਚਾਹੁੰਨੇ
ਤੂੰ ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ
ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ

ਕਰਦਾਂ ਰਹਿਣਾ ਤੇਰੀਆਂ ਗੱਲਾਂ ਫੋਨ ਵਾਲੀਆਂ ਯਾਦ ਮਿੱਠੇ
ਫਿਰ ਪਡ਼ ਲੈਣਾ ਤੂੰ ਚੈਟ ਤੇ ਝੂਠ ਜੋ ਬੋਲੇ ਉਹਤੋਂ ਬਾਦ ਮਿੱਠੇ
ਇੱਕ ਗੱਲ ਤੈਥੋਂ ਪੁੱਛਣੀ ਸਿਮਰ ਨੇ
ਗੱਲ ਤਾਂ ਬਾਹਲੀ ਛੋਟੀ
ਹੁਣ ਕੋਈ ਤੈਨੂੰ ਕਹਿੰਦਾ ਮੋਟੀ, ਜਾ ਪਹਿਲਾਂ ਵਾਂਗੂੰ ਮੋਟੀ ਨੀ
ਜੋ ਸਹੇਲੀਆਂ ਦੀ ਦੱਸਦੀ ਸੀ ਗੱਲਾਂ ਵਿੱਚ ਖੋ ਕੇ ਵੇਖਣਾ ਚਾਹੁੰਨੇ ਆ
ਤੂੰ ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ
ਚੇਤੇ ਆੳੁਣੋਂ ਹੱਟਜਾ, ਨੀ ਅਸੀਂ ਸੌਂ ਕੇ ਵੇਖਣਾ ਚਾਹੁੰਨੇ ਆ

ਕੁਝ ਵੀ ਨਾ ਖਾਧਾ
ਕਿੰਨੇ ਦਿਨ ਵੀ ਨਾ ਸੋੲੇ ਸੀ
ਹੁਣ ਸੋਚ ਹਾਸਾ ਆਉਂਦਾ
ਕਦੈ ਤੇਰੇ ਪਿੱਛੇ ਰੋੲੇ ਸੀ
ਖਤਮ ਕਰ ਲਿਆ ਜਿੰਦਗੀ ਨੂੰ
ਮੈਨੂੰ ਹੁਣ ਨੀ ਭਾਉਦੀਂ
ਬਾਕੀ ਤਾਂ ਸਭ ਕੁਝ ਠੀਕ ਈ ਆ
ਇਕ ਨੀਂਦ ਨੀ ਆਉਂਦੀ

record
Автор

ਚੇਤੇ ਆਉਂਦੇ ਤੇਰੇ ਪਾਇਆ ਇੱਕ ਫਿਰੋਜ਼ੀ ਸੂਟ ਕੁੜੇ 👌👌👌👌 simar 22 pehli mulakat yaad agyi ganna suna k ਜਿਉਂਦਾ ਰਿਹ ਮੇਰਾ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 😘😘 God bless you 😋

ManpreetSingh-cnxy
Автор

ਯੋਗੀ ਜਿਹੇ ਦੀ ਕਲਮ ਜਦੋਂ ਚੱਲਦੀ ਆ ਸੀਨਾ ਪਾੜ ਕੇ ਰੱਖ ਦਿੰਦੀ ਆ ਹਰ ਵਾਰ ਦੀ ਤਰ੍ਹਾਂ ਏਦਾਂ ਲੱਗਦਾ ਇਹ ਵੀ ਗਾਣਾ ਮੇਰੀ ਜਿੰਦਗੀ ਤੇ ਲਿਖਿਆ ਲੱਗਦਾ ਆ... ਜਿਉੰਦਾ ਵੱਸਦਾ ਰਹਿ ਬਾਈ ਸਿਮਰੇ👌👌👌

mangli
Автор

Manjit sahota sir Ap god ka gift Ho punjabi music industry ko itna feel apki awaz me Jis din ka gana Release hua Repeate pe chal rha hai❤️😍

priyarathor
Автор

ਹਮੇਸ਼ਾ ਵਾਂਗੂ ਟੁੱਟੇ ਦਿਲ♥️ਵਾਲਿਆਂ ਲਈ ਬਹੁਤ ਸੋਨਾ ਗੀਤ
ਸਿਮਰ ਦੋਰਾਹਾ♥️♥️♥️♥️♥️

chaudharyajnalachaudharyaj
Автор

ਸਿਮਰ ਵੀਰ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਤੇਰੇ ਗੀਤ ਹੀ ਸੁਣੀਂਦੇ ਨੇ ਤਾਹੀ ਬਚਿਆ ਵੀਰੇ ਨਹੀਂ ਮਰ ਹੀ ਜਾਣਾ ਸੀ

MANI-gmll
Автор

ਸਿਮਰ ਸੱਚੀਂ ਵਾਲੀ ਤਕੜੀ ਚੀਜ਼ ਆ ਤੂੰ ਵੀ.. ਜਿਹੜਾ ਤੇਰੇ ਦਿਲ ਚ ਉਹੀ ਮੂੰਹ ਤੇ ਆ... ਮਨਜੀਤ ਬਾਈ ਆਵਾਜ਼ ਤੇਰੀ ਵੀ ਘੈਂਟ ਆ...ਸੌਂ ਜਾਇਆ ਕਰ ਸਿਮਰ ਬਾਈ ਤੂੰ ਵੀ ਕੀ ਪਤਾ ਸੁਪਨਿਆਂ ਚ ਮਿਲਣ ਹੀ ਆਜੇ ਤੇਰੀ ਮੋਟੋ....meet_sroay💐🌸🌺

mrmeetpics
Автор

ਵਾਹ 😥 ਏਦਾ ਲਗਦਾ ਜਿਵੇਂ ਮੇਰੇ ਲਈ ਹੀ ਬਣਿਆ ਸੋਂਗ
ਕਯਾ ਲਿਖਤ ਆ ਸਿਮਰ ਵੀਰੇ
ਮਨਜੀਤ ਜੀ ਤੁਹਾਡੀ ਆਵਾਜ਼ ਲਾਜਵਾਬ ਗੋਡ ਗਿਫ਼ਟ ਆ
Love u

happynabha
Автор

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।😍😍 simar❤

SIMAR
Автор

Simar doraha is best writer .waheguru ji tuhanu hor tarakia bakshe 🙏🙏🙏❣❣❣❣❣❣❣👍💯💯👏💯💯💯💯👍 God bless you ❤❤❤❤❤❤

harmangill
Автор

Sachi kyaaa lyrics Ae gaana sunkee yaad ta a gyi honi Jiss nee apni naaldi naal dilo
Te ajj o kuri uss di life vich jaa chuki mai.... But ajj v yaad karda uss nuuu...

aofficialquotes
Автор

Manjit sahota saab bahut time baad aaye ho pr kra dita tusi❤️❤️❤️❤️❤️❤️❤️

ramnishsalaria
Автор

Ustad Kal Da repeat te chal Rea Ur King of Punjabi industry Manjit Bai Tere Ton Jada Feel ni pa sakda koi v gane ch chahe jine marzi Singra de sad geet onde ne.❤️

jattsaab
Автор

Putt putt keh Kasey nu mannondi eh ki ni
Tu chete aunno hatja ni
Assi sooh k weakhna chounde a🖤🥰

tajinderpalsingh
Автор

ਇਕ ਹਫ਼ਤੇ ਰੋਜ਼ ਸੁਣ ਰਹੇ ਹਾਂ ਬਹੁਤ ਵਧੀਆ ਗਾਣਾ ਐ ਸੁਲੇਟ ਆ ਬਾਈ ਜੀ ❣️❣️❣️

amritgill
Автор

ਚੇਤੇ ਬਹੁਤ ਆਉਂਦੀ ਆ ਉਹ
ਸੋਨਾ ਹੀ ਛੱਡ ਤਾਂ 🥺💔

SagarSingh-pqhd
Автор

Jaan pa Diti Gne ch Manjit Sahota paji Tuhada Janam hi gon lyi hoya a Industry ch koi Tade wargi awaz ni a love you paji ur Very nice &down to Earth person

gagansahota
Автор

....Bot bot bot ghant 🔥👌👌👌👌🔥👌🙏🙏 siraa laa taa pura....

arvindkhera
Автор

Bai je teri awaaz ch hunda hor swad ana c 🥰😘

mauryamaurya
Автор

ਜਦੋਂ ਰੁੱਸੀ ਤਾਂ ਮਨਾ ਲੈਂਦਾ ਸੀ
ਹੁਣ ਤਾਂ ਬਹੁਤ ਦੂਰ ਆ ਕੋਈ ਹੱਲ ਨਹੀਂ
ਮੈਂ ਕੋਸ਼ਿਸ਼ ਬਥੇਰੀ ਮਨਾਉਣ ਦੀ
ਪਰ ਸੁਣੀ ਇਕ ਵੀ ਤੂੰ ਮੇਰੀ ਗਲ ਨਹੀ
ਹੁਣ ਯਾਦਾਂ ਦੇ ਵਿਚ ਉਹ ਭਟਕਦੀ ਏ
ਜੀਹਦਾ ਲੰਘਦਾ ਸੀ ਮੇਰੇ ਬਿਨਾ ਕਦੇ ਪਲ ਵੀ ਨਹੀਂ

harman_likhari_