Dhokha - Manjit Sahota | Bablu Sodhi | Black Virus | Diamond Records | Latest Punjabi Song 2022

preview_player
Показать описание
Diamond Records Proudly Presents Manjit Sahota's New Song "Dhokha"

Song - Dhokha

Artist - Manjit Sahota

Lyricist - Bablu Sodhi

Music - Black Virus

Starring - Upma Sharma & Sandeep Brar

Video - Joban Hanzra

Producer - Amitoz & Talwinderr Singhh

Digital Distribution - EYP Digital

Label - Diamond Records

-----------------------------------------
------------------------------------------

#dhokha #diamondrecords #latestpunjabisong2022

---------------------------------------------------
Join Our Other Social Networks: -
----------------------------------------------------

This Video is already claimed by DIAMOND RECORDS
Рекомендации по теме
Комментарии
Автор

ਕਦੀ ਵੀ ਵੀਰ ਭਰਾ ਪਿਆਰ ਨਾ ਕਰਿਓ‌ ਧੋਖਾ ਹੀ ਮਿਲਣਾ 😢💔🥺

GurpreetSingh-glh
Автор

ਬਹੁਤ ਸੋਹਣਾ ਗੀਤ ਗਾਇਆ ਬਾਈ ।ਸਿਰਾ ਹੀ ਲਾਇਆ ਪਿਆ । ਤੋੜ ਤੀਆ ਸਭ ਕਸਮਾ ਤੇ ਸਬ ਤੋੜਤੇ ਵਾਅਦੇ ਨੀ ।ਦਿਲ ਚੋ ਆਵਾਜ ਨਿਕਲਦੀ ਆ ਗਉਣ ਵੇਲੇ 💔💔

fanhakamwaliyejagguda
Автор

ਉਹ ਕੀ ਰੱਬ ਤੋੱ ਉਤਰਿਆ ਏ ਜੋ ਨਵਾਂ ਬਣਾਇਆ👌👌👌👌👌👍👍👍👍

harpreetSingh-ogdd
Автор

ਜਿਹੜੀ ਦਵਾਈ ਕਿਸੇ ਵੈਦ ਤੋ ਨਹੀ ਮਿੱਲਦੀ ਉਸ ਦਾ ਇਲਾਜ ਇਹੋ ਜਿਹੇ ਗਾਣੇ ਕਰਦੇ ਨੇ 💔💔💔💔💔

kinnuowaan
Автор

ਖ਼ੁਸ਼ ਕਰ ਦਿੱਤਾ
ਇਸ ਗੀਤ ਨੇ ਅੱਜ ਕੱਲ੍ਹ ਅਉ ਜੇਹੇ ਗੀਤ
ਕਿਥੇ ਸੂਣ ਨੂੰ ਮਿਲਦੇ ਨੇ

MukeshKumar-spft
Автор

ਵਾਹ ਜੀ ਵਾਹ, , , ਯਾਦ ਕਰਾ ਦਿੱਤਾ ਪੁਰਾਣਾ ਸਮਾ।।

Snav
Автор

ਮਨਜੀਤ ਪਾਜੀ ਦੀ ਅਵਾਜ਼ ਜੀ ਕਰਦਾ ਵਾਰ ਵਾਰ ਸੁਣੀ ਜਾਵਾਂ ❤️

akashmasih
Автор

ਉਹ ਕੀ ਰੱਬ ਤੋਂ ਉੱਤਰੀਆ ਜਿਹੜਾ ਨਵਾਂ ਬਣਾਇਆ, ਖਸਮਾਂ ਕਿੱਥੇ ਕੱਢ ਕੱਢ ਕੇ ਲਿਖਦਾ ਸਿਰਾ ਹੀ ਕਰੀ ਜਾਂਦਾ ❤️

pindermurali
Автор

ਜਿਹਦੇ ਕੋਲ ਆਹ ਏ👉🏻💸ਉਹਨੁੰ ਪਿਆਰ ਵੀ ਮਿਲੁ . ਯਾਰ ਵੀ ਮਿਲੁ ਤੇ ਹਰ ਰਿਸ਼ਤੇਦਾਰ ਵੀ ਮਿਲੁ✍️💯

Dcsaab-ne
Автор

Jis jis ko pyar me dhokha mila h vhe like kre

PrinceAntwal-xnug
Автор

ਪੜ ਕੇ ਅੱਖਾਂ ਹਾਲ ਸੀ ਦਸਦੀ ਤੂੰ ਕਿਦਾ ਭੁੱਲ ਗਈ ਨੀ💔💔💔💔💔💔💔

sajanfilms
Автор

50 60 ਹਜਾਰ ਕਰੋੜ ਵਾਰ ਸੁਣ ਲਿਆ ਇਹ ਗਾਣਾਂ ਬਹੁਤ ਘੈਂਟ ਆ ❤

bittu_shindeala
Автор

ਜੱਟ ਤਾ ਬੱਸ ਮੌਤ ਦੇ ਮੂੰਹ ਚ ਨਿੱਕਲੇਆ ਬੀਰ 💔💔💔😭😭😭😭😭😭😭😭😭😭😭😭😭😭😭

parwinderdhaliwal
Автор

Dil nu shuu gya song bhut vdia song te awaaj broo 👌👌👍 GBU 🙏

parmgill
Автор

ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ 🙏🏻🤍

dheerajdheeraj
Автор

Bai sirra hi kraya peya gane da te very nice 👍 👌 🔥

BaljeetSingh-mdnv
Автор

Ciraaaa song aa Manjit sahota paji ❤️❤️🙏 22 ji tuhada sara song bhoutt kaint aa ik din chh 5 song daily sunda tuhada ❤️❤️ wmk 🙏

AkashDeep-sgmb
Автор

sirra song aa bai, sidhu to vad duja song aa jehda vadia lagea, pehla gulab sidhu da, yaadgar 😭😭😭😭💔💔

amandhaliwal
Автор

ਦਿਲ ਨੂੰ ਛੂ ਗਿਆ song ਸੱਚੀ ਅੱਜ ਕਲ ਦਾ ਪਿਆਰ ਮਤਲਬੀ ਰਹਿ ਗਿਆ

rajrani
Автор

*ਸਹੋਤਾ ਸਾਬ ਤੁਹਾਡੇ ਨਾਲ ਕਦੇ ਮੇਲ ਨਹੀਂ ਹੋਇਆ ਤੁਹਾਡੇ ਘਰ ਮੈਂ ਦੋ ਵਾਰ ਗਿਆ ਕਿੰਨਾ ਵੀ ਦਿਮਾਗ ਸਟ੍ਰਾਸ ਹੋਵੋ ਤੁਹਾਡੀ ਅਵਾਜ ਸੁਣਕੇ ਰੂਹ ਖੁਸ਼ ਹੋ ਜਾਦੀਂ ਆ*

BHULLAR.M