Challa 2 (Official Video) : Tippu Sultan | Rabaab PB31 | Meenakshi Sharma | Punjabi Song

preview_player
Показать описание
Gem Tunes Punjabi & Rao Inderjeet Singh Presents "Challa 2" Punjabi Song. Sung by Tippu Sultan. Music is given by Preet Hundal. Lyrics are penned by Rabaab Pb 31.

To Listen/Download Challa 2 click on the link below :

♪ Hungama :

🎧 Song Credits :

Song : Challa 2
Singer : Tippu Sultan
Lyrics : Rabaab Pb 31
Music : Preet Hundal
Female Lead : Meenakshi Sharma
A FILM BY TEAM 9ONE
Director : Harmilan Singh
Dop : Lensman
Artist Manager : Aman Madeira
Choreographer : Deush Mehra
Editor : Monty
Production : Hs Dhaliwal
Costumes : Rajat Manchanda
Hair : Sandeep
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#challa2 #tippusultan #meenakshisharma #raoinderjeetsingh #gemtunespunjabi #gemdigital #punjabisong
Рекомендации по теме
Комментарии
Автор

Kive lgyaa gana ? Comments krke dso sare? Baki luv uh sb nu chkdo kam nu 💍💔

Rabaabpb
Автор

ਵਾਹਿਗੁਰੂ ਜੀ ਚਡਦੀਕਲਾ ਚੇ ਰਖੇ 😘😘
ਹੋਰ ਇਦਾ ਹੀ ਸਾਰੇ ਸਪੋਰਟ ਕਰੋ ✔✔

youtuber__karan
Автор

Mubarka meri sari team nu❤️Masterpiece bnata jatto❤️

Floplikharimusic
Автор

ਜ਼ਿੰਦਗੀ ਮੇਰੀ ਸੀ ਤੇ ਮੇਰਾ ਹੀ ਨਸੀਬ ਸੀ
ਧੋਖਾ ਓਨੇ ਨੀ ਦਿੱਤਾ ਬਾਬੇ ਮੈ ਹੀ ਗਰੀਬ ਸੀ😭😭

DhaliwalSaab-vy
Автор

ਅਖੀਰ ਤੇ ਇਕ ਸ਼ਖਸ਼ੀਅਤ ਹੀ ਸੰਭਾਲਦੀ ਹੈ
ਬੇਬੇ ❤️

Hwkpunjab
Автор

ਤੇਰੇ ਬਿਨਾਂ ਮੈਂ ਮਿੱਟੀ ਵਿੱਚ ਰੁੱਲ ਗਿਆ,
ਤੂੰ ਕਾਹਦਾ ਛੱਡਿਆ ਮੈਂ ਤਾਂ ਜੀਣਾ ਹੀ ਭੁੱਲ ਗਿਆ ।
ਰੋਕ ਕੇ ਰੱਖਿਆ ਸੀ ਕਿੰਨੇ ਚਿਰ ਦਾ,
ਅੱਜ ਓਹ ਅੱਖਾਂ ਦੇ ਪਾਣੀ ਵਾਲਾ ਬੰਨ ਵੀ ਖੁੱਲ੍ਹ ਗਿਆ।
😔😔

karaninno
Автор

ਜ਼ਰਾ ਰਹਿਮ ਨਾ ਕਰਿਆ ਸੱਜਣਾ ਨੇ ਸਾਡੀ ਜ਼ਿੰਦਗੀ ਰੋਲ ਕੇ ਚਲੇ ਗਏ ਬੇਪਰਵਾਹ ਜਿਹੇ ਦਿਲ ਨੂੰ ਯਾਰੋ ਦੁੱਖਾਂ ਚ ਤੋਲ ਕੇ ਚਲੇ ਗਏ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ .🥀🥺💔

john_likhari
Автор

ਇੱਕ ਵਾਰ like ਕਰਕੇ ਸਾਰੇ ਦਸਿਓ ਜਰੂਰ ਕੇ ਰਾਤ ਨੂੰ ਸੌਣ ਤੋਂ ਪਹਿਲਾਂ 22 ਦਾ ਗੀਤ ਕੌਣ ਕੌਣ ਸੁਣਦਾ ਏ

joshgaming
Автор

ਓਹਦੇ ਠੇਕੇ ਬਣੇ ਸਹਾਰੇ.. ਜਿਦਾ ਖੱਤ ਨਹਿਰ ਚ ਰੋਲਿਆ ਸੀ❤️😘😘
Babee galbat end aa puri gbu🙌🏻😌

gurmukhsingh
Автор

" ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ, ਕਦੀ ਹਮਸਫਰ

takhar
Автор

ਬਹੋਤ ਸੋਹਣਾ ਲਿਖਿਆ ਬਾਈ ਜੀ ਨੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏

ashuashu
Автор

ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯

rahulrishi
Автор

ਯਾਰ ਸੱਚੀ ਦਿਲ ਨੂੰ ਛੂਹ ਗਿਆ ਗਾਣਾ❤️❤️‌ ਲਵ ਯੂ ਰਬਾਬ ਡਾਰਲਿੰਗ

Lovejohar
Автор

😭ਉਹਦੇ ਠੇਕੇ ਬਣੇ ਸਹਾਰਾ 💔ਜਿਹਦਾ ਖਤ ਨਹਿਰ ਚ ਰੋੜਿਆ ਸੀ 🥀ਬਹੁਤ ਵਧੀਆ ਗਾਇਆ ਗੀਤ ਵੀਰ ਨੇ 👍👍

teradeep
Автор

ਜ਼ਹਿਰ ਲੱਗਦਾ ਮੈਨੂੰ ਓਦਾ ਗੈਰਾ ਨਾਲ ਗੱਲ ਕਰਨਾ..
ਫਿਰ ਖਿਆਲ ਆਉਂਦਾ .. ਮੈ ਕੇਰਾ ਓਦਾ ਆਪਣਾ ਆ 😔💔

SukhjinderSingh-wifj
Автор

TRENDING#01 COMING SOON. 😍W8 FOR RABAAB ❤️

rsnawabyt
Автор

ਗਾਣਾ ਬਹੁਤ ਵਧੀਆ ਆ 🥰 ਸੱਚੀ ਦਿਲ ❤️ ਨੂੰ ਛੂਹ ਗਿਆ

NaviKumar
Автор

Boht vadia lgaa. Specially last ch eh vadia lga k munde ne apni maa ware soch k agge vadhna shuru kita. Na k kudi piche maa nu bhul k mrr giya. 🙏🏼

sukhwinderkaur
Автор

ਤੇਰੇ ✈✈ਬਾਹਰ ਜਾਣ ਦੇ ਪਿੱਛੇ ਤਾ ਔ 😘😘😘😘ਕਿਲਾ ਵੇਚ ਦਿੰਦਾ ਤੂੰ ਜਾਨ ਤਾ ਮੰਗਦੀ ਉਹਦੇ ਤੋਂ ਉਹ 💯💯💯💯ਗਲ ਦਾ ਮੇਚ ਦਿੰਦਾ

banwaitsaab
Автор

This song is Complete package....of is mind blowing....acting of both the boys soo well.

shahanazhusain