Manmohan Waris - Koke De Chamkare - Punjabi Virsa 2006

preview_player
Показать описание

Manmohan Waris, Kamal Heer & Sangtar's third Punjabi Virsa, "Punjabi Virsa 2006" was recorded live on June 24th, 2006 at Hershey Centre, Mississauga. Ontario.This song is part of that performance. The concert was released by Plasma Records as "Punjabi Virsa 2006 Live." © 2006 Plasma Records.
Рекомендации по теме
Комментарии
Автор

ਲਾਵਾਰਿਸ ਹੋ ਚੱਲੀ ਪੰਜਾਬੀ ਗਾਇਕੀ ਦੇ ਅਸਲੀ ਵਾਰਿਸ ਤਿੰਨੇ ਵਾਰਿਸ ਭਰਾ।

bhagwantdc
Автор

ਕੋਕੇ ਦੇ ਚਮਕਾਰੇ ਤੇ ਲਲਕਾਰੇ ਗਬਰੂ ਦੇ ਪਿੰਡ ਵਿੱਚ ਕੋਈ ਨਾ ਕੋਈ ਪੰਗਾ ਪਾ ਹਿ ਦਿੰਦੇ ਨੇ ❤️‍🔥

Itz_me_gold
Автор

ਵਾਹ ਜੀ ਵਾਹ .ਸੰਗਤਾਰ ਪਿਛੇ ਖੁਦ ਖੜ੍ਹਾ, ਸਾਕਸ਼ਾਤ . ਗਾਣੇ ਵਿਚ ਜਾਨ ਪਾਉਣ ਵਾਸਤੇ . ਜਦ ਵੀ ਕਦੇ ਸੁਣੀਦਾ ਰਪੀਟ ਤੇ ਸੁਣੀਦਾ ਗਾਣਾ .

HarpreetSingh-fhrn
Автор

ਚਾਰ ਦਿਨਾਂ ਦੀਆਂ ਖੁਸ਼ੀਆਂ ਲਈ ਨਈ ਵੈਰ ਪੁਆਈ ਦਾ ❤️‍🔥

Itz_me_gold
Автор

ਇਹ ਓਹ ਅਸਲੀ ਕਲਾਕਾਰ ਨੇ ਜਿੰਨਾ ਨੂੰ ਤੁਸੀਂ ਇਕੱਲੇ, ਚਾਹੇ ਪਰਿਵਾਰ ਚ ਹੋਵੇ, ਬੇਚੀਜਿਕ ਸੁੁਣ ਸਕਦੇ ਹਾਂ। ਜਿੰਨਾ ਨੇ ਪੰਜਾਬੀ ਵਿਰਸੇ ਨੂੰ ਹੁਣ ਤੱਕ ਸਾਂਭ ਕੇ ਰੱਖਿਆ ਹੈ।
ਬਾਕਮਾਲ ਗਾਇਕੀ 💙💙💙

ravilagah
Автор

Na koi vaar na hathiyaar na koi mudda na sarkaar only koka ja koke wala yaar, , , sukar aa eh sada time c ❤😍

jeevanpalwan
Автор

❤👍🏻ਸੱਚਾ ਪਿਆਰ ਵੀ ਕਰਨ ਵਾਲੇ ਕਦੇ ਨਹੀਂ ਮਿਲਦੇ

SatbirBaidwan-myxw
Автор

Bilkul sachiya Galla Dil kush ho Gia Purana time jaaad aa Gia

maangs
Автор

family ch baith ke sunan wale kalaakaar salute sir 👍👍🙏🙏

jatindrsingh
Автор

Punjabi Virsa my Fav Lok thath. Lok sachaiyan sunke changa lagda

vikrambishnoi
Автор

ਜੋ ਇਸ ਗੀਤ ਵਿੱਚ ਲਿਖਿਆ ਗਿਆ ਹੈ ਇਸ ਤੋਂ ਉਪਰ ਕੁਝ ਵੀ ਨੀ ਹੈਗਾ ਹਰ ਇਕ ਗੀਤਕਾਰ ਕੋਲ ਲਿਖਣ ਲਈ🎉

EarthandhumanMistery
Автор

Mangal hadhur Bai bhot sone song likhe h

rajpreetsidhu
Автор

Wahh o warsa saal ho gey tenu sunndeya b ohi swaad ounda ....jinde wasde raho

harmandeepsingh
Автор

Still get the same vide when I listen to this on drive

gurpreetjagirdar
Автор

Jdo waris Ji da kite kalli beh k sochi ni geet aeya c ohdi video shooting mere nanke pind hoyi c te mai Othe milia c ehna nu bhot vadia subha de bnde aa te mai ehna naal photo krayi c camera man khuda lahora to lai k aeya c mai special 😊😊

LSB
Автор

Super star song aa bai g karda bhut miss you

pappujawandha
Автор

Yrr mere kol ta kehan nu koi shabad hi nai a
Awesome awesome awesome awesome awesome awesome awesome
Dowe jatt koke a


sunnysheemar
welcome to shbcf.ru