Aje Sach Nahin Dasdi - Manmohan Waris - Punjabi Virsa 2015 Auckland

preview_player
Показать описание
Aje Sach Nahin Dasdi - Punjabi Virsa 2015 Auckland
Artist: Manmohan Waris
Music: Sangtar. Lyrics: Sukhpal Aujla
Video Director: Sandeep Sharma
This show was recorded live at Vodafone Events Centre Sir Woolf Fisher Arena, Auckland, NZ on October 3rd 2015. © Copyright 2015 Plasma Records. All rights reserved.
Рекомендации по теме
Комментарии
Автор

ਨਵੀ ਪਨੀਰੀ ਨੂੰ ਕੀ ਪਤਾ ਇਹਨਾਂ ਕਲਾਕਾਰਾਂ ਦਾ ਮੁੱਲ ❤️❤️👌🏻 ਸਦਾਬਹਾਰ ਗੀਤ ਬਹੁਤ ਸੁਣਿਆ ਪਰ ਹਰ ਵਾਰ ਦਿਲ ਨੂੰ ਛੂੰਹਦਾਂ

RespectFarmerTv
Автор

ਬਹੁਤ ਵਧੀਆ ਗਾਇਕ ਜਿਸ ਨੇ ਐਨੇ ਸੁੰਦਰ ਤਰੀਕੇ ਨਾਲ ਗਾਇਆ ਤੇ ਲਿਖਣ ਵਾਲੇ ਸੁਖਪਾਲ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ
31.03.2024

basantkumarshaayad
Автор

ਰੱਬ ਜਾਣੇ ਜਾਂ ਉਹ ਜਾਣੇ ਕੀ ਵਜ੍ਹਾ ਨਹੀਂ ਆਉਂਦਾ
ਹੁਣ ਓਹਦੇ ਪਿੰਡ ਚੋਂ ਲੰਗਣੇ ਦਾ ਕੋਈ ਮਜ਼ਾ ਨਈ ਆਉਂਦਾ 👌🏽👌🏽🔥🔥🔥100% ਸਹੀ ਗੱਲਾਂ ਹੁੰਦੀਆਂ 🤗

terareckless
Автор

ਅੱਜ ਦੀ ੲਿਸ ਦੁਨਿਅਾ ਚ ੲਿੰਦਾ ਦੇ ਕਲਾਕਾਰ ਲੱਭਣੇ ਬਹੁੱਤ ਮੁੱਸਕਿਲ ਨੇ . ਲੋਕਾ ਨੂੰ ਗਾਦੰ ਸੁਨਣਾ ਪਸੰਦ ਅ .ਮਨਮੋਹਣ ਜੀ ਦਿਲ ਖੁੱਸ ਹੁੰਦਾ ੲਿਦਾ ਦਾ ਸ਼ਗਿਤ ਸੁੱਣ ਕੇ ਰੱਬ ਤੁਹਾਡੀ ਲੰਮੀ ਉਮਰ ਕਰੇ .

ManpreetSingh-gxtw
Автор

Sb ਸੱਚ ਕਿਹਾ ਵੀਰ ਜੀ ਵਸਦੇ ਰਹੋ ਜੀ
ਇਹੋ ਜਿਹਾ ਸੱਚ
ਬਹੁਤ ਘੱਟ ਸੁਣਨ ਨੂੰ ਮਿਲਦਾ
ਸਕੂਨ ਮਿਲਦਾ ਰੂਹ ਨੂੰ
5 ਦਿਨ ਹੋ ਗਏ ਪਤਾ ਨਹੀਂ ਕਿੰਨੇ ਕ ਵਾਰ
ਸੁਣ ਲਿਆ ਮੈ 🙏🙏🙏🙏 ਸਲਾਮ ਕਬੂਲ ਕਰੋ ..

Pardesi_putt
Автор

ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿ ੲੈਸਾ ਕੋਈ ਦਿਨ ਨਹੀਂ ਜਿਸ ਦਿਨ ਮੈਂ ਇਹ ਗੀਤ ਨਹੀਂ ਸੁਣਦਾ ਨਹੀਂ

suchabatth
Автор

ਵਜ਼ਾ ਪੁੱਛਣ ਦਾ ਮੌਕਾ ੲੀ ਨੲੀ ਮਿਲਿਅਾ
ਵਕਤ ਬੀਤਦਾ ਗਿਅਾ
ਅਜਨਬੀ ਹੁੰਦੇ

surjitdhaliwal
Автор

ਸਾਨੂੰ ਛੱਡ ਕੇ ਕਿਦਾ ਦਾ ਮਹਿਸੂਸ ਹੋ ਰਿਹਾ ਹੈ ਕੌਣ ਕੌਣ ਸੁਣਦਾ ਅੱਜ ਵੀ ਇਹ ਗੀਤ 💔

pbentertainers
Автор

ਪਤਾ ਨਹੀਂ ਕਿਉਂ ਜਦੋਂ ਵੀ ਇਹ ਗੀਤ ਸੁਣਦਾ ਜਾਨ ਜੀ ਕੱਡ ਲੈਂਦਾ ❤️🙌🏻

MasterCadreUnion
Автор

Schi ni ode pind cho lgne da mzaa anda bss dukh lgda jdo otho lngdi 😭😭😭😭

manjotkaur
Автор

ਅਜੇ ਸੱਚ ਨਈ ਦਸਦੇ ਕਿਨਾ ਚੇਤੇ ਆ ਰਿਹਾ ਹਾਂ ਮੈਂ। ਬਹੁਤ ਵਧੀਆ ਗੀਤ ਧੰਨਵਾਦ ਮਨਮੋਹਨ ਵਾਰਸ ਸ਼ਾਬ ❤️❤️❤️❤️❤️❤️❤️❤️❤️❤️👍

js.dhinjan
Автор

ਬਾਈ ਜੀ ਸੋਡੇ ਗਾਣੇ ਮੈਂ ਓਦੋਂ ਤੋਂ ਸੁਣ ਰਿਹਾ ਜਦੋਂ ਮੈਂ ਕਿਸੇ ਨੂੰ ਬਹੁਤ ਹੀ ਪਿਆਰ ਕਰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਇੰਡੀਆ ਏਥੇ ਕਿਸੇ ਨੂੰ ਕੋਈ ਫ਼ਰਕ ਨੀ ਪੇਂਦਾ ਪਰ ਮੈਂ ਅੱਜ ਵੀ ਏਹੀ ਗਾਣਾ ਓਸ ਹੀ ਸੁਆਦ ਨਾਲ ਸੁਣਦਾ

JagjeetSingh-osqg
Автор

ਦਿਲ ਦੇ ਸਫ਼ੇ ਤੇ ਲਿਖਿਆ ਨਾਂ ਮਿਟਾ ਲਿਆ ਹੋਵੇਗਾ,
ਮੇਰੇ ਵਾਂਗੂੰ ਰੋ ਰੋ ਉਸਨੇ ਮਨ ਸਮਝਾ ਲਿਆ ਹੋਵੇਗਾ...., 😭😭miss u JAAN

manpreetsingh-mvzh
Автор

ਹਰ ਰੋਜ ਇਹ ਗੀਤ ਰਾਤ ਨੂੰ ਸੁਣ ਕੇ ਸੌਣ ਦੀ ਆਦਤ ਪੈ ਗੀ ਆ

anmoldhaliwalanmol
Автор

Rabb jane jaaan oh jane ki vajaah nhi aunda..
Ohdi gali chon langne da koi maza nhi aunda...
Baa kamal lines.

gurwinder.b
Автор

Bus Halluwaliye jatt virsa sambhi bethey a sadkey veero👍✌️

rajatrana
Автор

ਰੱਬ ਲੰਮੀ ਉਮਰ ਬਖਸੇਂ ਪੰਜਾਬੀ ਭੈਣਾ ਭਰਾਵਾਂ ਨੁੰ
ਬਹੁਤ ਸੋਹਣਾ ਗੀਤ❤❤❤❤❤

singhsamsher
Автор

ਏ ਉਹ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਜਿਨੀ ਵਾਰ ਸੁਣੋਗੇ ਉਨਾਂ ਹੀ ਚੰਗੇ ਲੱਗਣਗੇ

gurpreetsinghsamaon
Автор

50 ਵਾਰ ਸੁਣ ਲਿਆ ਇਹ ਗੀਤ ਫਿਰ ਵੀ ਮਨ ਨਹੀਂ ਅਕਦਾ ਮਹਾਨ ਕਲਾਕਾਰ

deepgill
Автор

ਮੈਨੂੰ ਜਦੋ ਵੀ ਓਹਦੀ ਯਾਦ ਆਉਂਦੀ ਐ ਮੈਂ ਇਹ ਗੀਤ ਸੁਣ ਲੇਨਾ ਬਹੁਤ ਸਕੂਨ ਮਿਲਦਾ

deepsingh