Ikko Ghar - Manmohan Waris, Kamal Heer & Sangtar

preview_player
Показать описание
Ikko Ghar - Punjabi Virsa 2019 - Melbourne Live
Artist: Manmohan Waris, Kamal Heer & Sangtar
Music: Sangtar
Lyrics: Mangal Hathur
Video: Plasma Records
Online PR: Parth Tuli

This show was recorded live on Sep 8th, 2019 at Sidney Myer Music Bowl Melbourne, Australia. Thanks for watching and sharing our new song. We appreciate your support.

#ManmohanWaris #KamalHeer #PunjabiVirsa

Visit us :

Facebook:

Twitter:

Instagram @ManmohanWaris, @iamKamalHeer
@Sangtar @PlasmaRec

© Copyright 2019 Plasma Records. All rights reserved.
Комментарии
Автор

ਲੰਬੀਆਂ ਉਮਰਾਂ ਬਖਸ਼ੇ ਪਰਮਾਤਮਾ ਤਿੰਨੇ ਭਰਾਵਾਂ ਨੂੰ
ਮੰਗਲ ਹਠੂਰ ❣

kulveersidhu
Автор

ਇਹ ਉਹ ਪੰਜਾਬ ਦੇ ਹੀਰੇ ਹਨ ਜਿਹਨਾਂ ਦਾ ਕੋਈ ਵੀ hater ਨੀ ਪੰਜਾਬ ਚ, ਰੱਬ ਚੜਦੀ ਕਲਾ ਚ ਰੱਖੇ ਇਹਨਾਂ ਨੂੰ 🙏🙏💐💐💐

gauravinfo
Автор

ਸਲਾਮ ਤਿੰਨੇ ਹੀਰੇ ਭਰਾਵਾਂ ਨੂੰ, ਹਰ ਵਾਰ ਦੀ ਤਰ੍ਹਾਂ ਕਮਾਲ ਦਾ ਗੀਤ ਗਾਇਆ ਹੈ। ਸਦਾ ਸਲਾਮਤ ਰਹਿਣ ❤❤❤❤ ਸਾਰੇ।

Sikander_
Автор

ਇਹ ਗੀਤ ਸੁਣਕੇ ਰੋਣਾ ਨਿਕਲ ਆਇਆ ਆਪਣੇ ਪਰਿਵਾਰ ਨੂੰ ਪਿਆਰ ਕਰੋ ਮਾਤਾ ਪਿਤਾ, ਭੈਣ ਭਰਾਵਾਂ ਨਾਲ ਰਲ ਮਿਲ ਕੇ ਰਹੋ, ਸੱਚੀ ਗੱਲ ਹੈ ਇੱਕੋ ਘਰ ਨਹੀਂ ਜੰਮਣਾ ਮੁੜਕੇ ਇੱਕ ਟੱਬਰ ਦਿਆ ਜੀਆਂ ਨੇ, , 🙏🙏

RaviSingh-fcti
Автор

ਸੱਚੀ ਗਾਇਕੀ ਅਜੇ ਵੀ ਸੰਭਾਲ਼ੀ ਹੋਈ ਤਿੰਨੋਂ ਵੀਰਾਂ ਨੇ। ਬਹੁਤ ਖ਼ੁਸ਼ੀ ਹੋਈ ਇਹ ਗੀਤ ਸੁਣ ਕੇ।

themanpreetyt
Автор

ਮਨ ਭਰ ਗਿਆ ਭਾਜੀ ਗਾਣਾ ਸੁਣ ਕੇ...ਬਾਪੂੂ ਵਿਛੜ ਗਿਆ ਮੇਰਾ ਪਤਾ ਨੀ ਕਿਹੜੇ ਜਨਮ ਚ ਮਿਲੂ ਦੋਬਾਰਾ ਮੇਰੀ ਜਿੰਦਗੀ ਦਾ ਥੰਮ....😔😔

NarinderKumar-skeq
Автор

ਐਸੀਆਂ ਕਿਹੜੀਆਂ ਚਵਲਾਂ ਜੋ ਇਹਨੇ ਸੋਹਣੇ ਗੀਤ ਨੂੰ ਵੀ ਨਾ ਪਸੰਦ ਕਰਨ ਡਏ ਨੇ ਲੱਖ ਲਾਹਣਤ

harrysokhi
Автор

ਹੁੱਲੜ ਬਾਜੀਆ ਵਾਲੇ ਗੀਤਾ ਨੂੰ ਇੰਨੇ ਇੰਨੇ ਲਾਈਕ ਮਿਲਦੇ ਆ ਤੇ ਏਹੇ ਜੇਹੇ ਸੱਚੇ ਤੇ ਸੁੱਚੇ ਗੀਤਾ ਨੂੰ ਏਨੇ ਘਟ ਲਾਈਕ😢😢

anmolsingh
Автор

ਦਿਲ ਨੂੰ ਛੂਹਣ ਵਾਲਾ ਗੀਤ, ਜਿਊਂਦੇ ਵਸਦੇ ਰਹੋ ਪੰਜਾਬ ਦੇ ਮਾਣ ਕਲਾਕਾਰ 👍👍

Sarb-gill
Автор

ਕਈਆਂ ਕਲਾਕਾਰਾਂ ਦੀ ਗਾਇਕੀ ch ਬਦਮਾਸ਼ੀ ਵਾਲੇ ਕੀੜੇ ਨੇ

ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਵਿਰਸੇ ਦੇ ਅਸਲੀ ਹੀਰੇ ਨੇ 💯🙏♥️

mandeepmandeep
Автор

ਅੱਖਾਂ ਚ ਪਾਣੀ ਆ ਜਾਂਦਾ ਆ song ਸੁਣਕੇ 🙏🙏
ਬੇਬੇ ਬਾਪੂ ਵਾਗੇਰ ਕੋਈ ਹੱਥ ਨੀ ਫੜ੍ਹਦਾ❤️🙏

jassujatt
Автор

ਵਿਰਸੇ ਦੇ ਅਸਲੀ ਵਾਰਿਸ 3❤😘
ਮੰਗਲ ਹਠੂਰ ਦੀਆ ਲਿਖਤਾਂ ਬਾਕਮਾਲ ✍️😍

ManmeetSandhu.
Автор

ਏਦਾਂ ਦੇ ਸੋਹਣੇ ਸ਼ਬਦਾਂ ਵਾਲੇ ਗਾਣਿਆ ਦੀ ਸਾਨੂੰ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਆ ਦਿਲੋ ਸਲੂਟ ਆ ਵਰਿਸ ਭਰਾਵਾਂ ਤੇ ਮੰਗਲ ਹਠੂਰ ਨੂੰ

jatinder
Автор

22g ਗੀਤ ਘੱਟੋ ਘੱਟ 20 ਮਿੰਟ ਲੰਬਾ ਹੋਣਾ ਚਾਹੀਦਾ ਸੀ ਬਹੁਤ ਹੀ ਵਧੀਆ ਹੈ

bathindanetwork
Автор

ਜ਼ਿੰਦਗੀ ਵਿੱਚ ਬਹੁਤ ਗੀਤ ਸੁਣੇ ਹਨ ਪਰ ਪਹਿਲੀ ਵਾਰ ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ

educationatoz
Автор

ਵਾਹਿਗੁਰੂ ਅਜਿਹੇ ਗਾਇਕਾਂ ਨੂੰ ਹਜਾਰ ਸਾਲ ਉਮਰ ਦੇਵੇ ਤਾਂ ਕਿ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

eugosgf
Автор

ਜਦੋਂ ਦੀ ਸੁਰਤ ਸੰਭਲੀ ! ਉਦੋੰ ਤੋੰ ਇਨਾਂ ਤਿੰਨਾਂ ਭਰਾਵਾਂ ਨੂੰ ਇਕੱਠੇ ਗਾਉਂਦਾ ਦੇਖ ਰਹਿ!
ਹਰ ਗਾਣਾ ਇੰਨਾਂ ਦਾ ਮਨ ਨੂੰ ਸਕੂਨ ਦਿੰਦਾ!❤

ਪਰ ਅਫਸੋਸ ਵਿਊ ਬਹੁਤ ਘੱਟ ਨੇ! 😮

mintusardar
Автор

ਆਹ ਹੁੰਦੀ ਆ ਗਾਇਕੀ।

ਸਾਲੇ ਨਵੇਂ ਲੱਚਰਾਂ ਨੇ ਪੰਜਾਬੀ ਵਿਰਸਾ ਈ ਖਤਮ ਕਰਤਾ

eugosgf
Автор

ਕਿਸ ਕਿਸ ਨੂੰ ਉਡੀਕ ਰੈਹਦਾ ਮਨਮੋਹਨ ਵਾਰਿਸ ਕਮਲ ਹੀਰ ਸਗਤਾਰ ਦੇ ਗੀਤਾ ਦਾ👌👌👌👌

lakhwindermander
Автор

ਇਹ ਗਾਣਾ ਕਈਆਂ ਨੂੰ ਅਕਲ ਦੇ ਕੇ ਜਾਉਗਾ, ਜੋ ਮਾਂ ਪਿਉ ਭੈਣ ਭਰਾ ਦੀ ਕਦਰ ਨੀ ਕਰਦੇ, ਰੱਬ ਦੀਆਂ ਦਾਤਾਂ ਦੀ ਕਦਰ ਕਰੋ, ਵਾਹਿਗੁਰੂ ਜੀ ਮਹਿਰ ਕਰਨ ਸਭ ਦੇ ਪਰਿਵਾਰਾਂ ਤੇ 🙏❤

gurvisandhu
welcome to shbcf.ru