Manmohan Waris - Akh 'Chon Piti Na - Punjabi Virsa 2005

preview_player
Показать описание

Рекомендации по теме
Комментарии
Автор

1992 vich ma 9th class ki study krda c, os tym to ma Ford 3600 te v tuhade song Sunday c, te ajh v sun reha tuhade old song

manjitbhutta-rqqm
Автор

ਅੱਜ ਵੀ ਗਾਣਾ ਇਹ ਜਵਾਨੀ ਵਾਲੇ ਦਿਨ ਯਾਦ ਕਰਾ ਦਿੰਦਾ 2025 ਵਿੱਚ

santhoksingh
Автор

ਜਦੋਂ ਏਹ ਵਿਰਸਾ2005 ਸੁਣਿਆ ਸੀ zen Carr ਵਿੱਚ ਓਦੋਂ ਸਾਡੇ ਤੇ ਪੂਰੀ ਜਵਾਨੀ ਨੀ, ਇਕ ਸੁਨਿਆਰ ਦੀ ਕੁੜੀ ਸਾਡੀ ਦੀਵਾਨੀ ਸੀ !
ਅੱਜ ਦਾੜ੍ਹੀ ਵਿੱਚ ਧੌਲੇ ਨੇ,
ਗੀਤ ਸੁਣਕੇ ਲਗਦਾ ਸੱਜਣ ਅੱਜ ਵੀ ਕੋਲ਼ੇ ਨੇ

kulbirsinghmasuta
Автор

ਚੌਦਾ ਪੰਦਰਾ ਸਾਲ ਹੋ ਗਏ ਗਾਣੇ ਆਏ ਨੂੰ ਹੁਣ 2019 ਚੱਲ ਰਿਹਾ ਪਰ ਹਾਲੇ ਵੀ ਇਹ ਗਾਣਾ ਨਵਾ ਹੀ ਲੱਗਦਾ ਤੇ ਬਾਰ ਬਾਰ ਸੁਨਣ ਨੂੰ ਦਿਲ ਕਰਦਾ

ajaysarhali
Автор

ਬਾਈ ਮੈ ਵੀ ਨੀ ਪੀਤੀ ਸੀ ਅੱਖ ਚੋ । ਹੁਣ ਪੀਵਾਗੇ । ਸਹੀ ਗੱਲ ਆ ਕੀ ਦੁਨੀ ਆ ਤੇ ਆਏ ਆ । ਸਿਰਾ ਸੌਗ ਆ ❤️

kulwantsinghsandhu
Автор

Kya baat Manmohan Waris Sahab.Bahut surili gayiki.🙏🙌👏❤️💐

avtarsinghavtarsingh
Автор

Kya battan waris g
Missing those days
Sira gayaki, aj kal de landu singers nalo kite Vadiya
Who is still listening in 2019?

hiteshverma
Автор

ਵਾਰਿਸ ਬਾਈ ਤੁਹਾਡੇ ਵਰਗਾ ਨਾ ਕੋਈ ਹੋਇਆ
ਨਾ ਹੋਊਗਾ ... ਸਲਾਮ ਬਾਈ .. ਡੂੰਘੇ ਲਫਜ..👌👌🥛

navsidhu
Автор

ਕੋਈ ਜਵਾਬ ਨੀਹ ਬਾਈ ਮਨਮੋਹਣ....ਪੰਜ਼ਾਬੀ ਗਾਇਕੀ ਦੇ ਹੀਰਾ

jasssingh
Автор

❤👍🏻ਗੋਲਡ ਮਾਣ ਪੰਜਾਬੀ ਮਾ ਬੋਲੀ ਦਾ ਮਨਮੋਹਨ ਵਾਰਿਸ ਦੇ ਗਾਣੇ ਤੇ ਆਵਾਜ 2023❤

SatbirBaidwan-myxw
Автор

Manmohan waris de sare geet hamesha sunde rehnde a PTA ni kiun 15 din baad main ikala beh ke ehna de sare Panjabi virse dekhda han

religiouschannellakhwin
Автор

Os time mere kol maruti 800 c te us vich cassete wala deck c mi roj ehi song sunda c mera manpasand song a eh

amritpalbhangu
Автор

No singer in the punjabi industry can compete with waris bro in doing live akhara. . ...

manindersinghgill
Автор

ਵਾਰਿਸ ਭਰਾ ਪੰਜਾਬੀ ਇੰਡਸਟਰੀ ਦੇ ਅਨਮੋਲ ਗਹਿਣੇ ਹਨ

sabbikaur
Автор

Eh gaana sun k yaara ne akh cho pitti..hun tk nsha nhi otreyaaa ...always thanks ...god bless u

jasssingh
Автор

ਹਾਲ ੳਹਦਾ ਰਾਜੇ ਜਾ ਸ਼ੁਦਾਈ ਜੇਹਾ ਹੁੰਦਾ ਏ❤️❤️

navsidhu
Автор

ਜਿਨੇ ਯਾਰਾ ਨਾਲ ਨਾ ਪੀਤੀ, ਉਹ ਕਿਉ ਦੁਨੀਆ ਵਿੱਚ ਆਇਆ।👍❤️🙏

kumaramit
Автор

2022 ਤਾਂ ਆ ਗਿਆ ਪਰ ਇਹ ਗੀਤ ਦਾ ਤੋੜ ਨੀ ਆਈਆਂ ਸੱਚੀ

prdpp
Автор

ਵਾਰਿਸ ਭਾਜੀ ਲਵ ਯੂ ਆ ਤੁਹਾਨੂੰ ਦਿਲੋ ਜੀ ਮੈਨੂੰ ਤੁਹਾਡੇ ਗਾਣੇ ਬਹੁਤ ਚੰਗੇ ਲਗਦੇ ਨੇ❤❤❤

MANJINDERSinghSingh-zu
Автор

2020 vich kon kon son raha waris bhaji da.👍👍👍

ManpreetSingh-msyu
welcome to shbcf.ru