Punjab Wargi (Official Music Video) | Ranjit Bawa | Neeru Bajwa | Latest Punjabi Songs 2023

preview_player
Показать описание
Ranjit Bawa Presents

Song - Punjab Wargi
Singer - Ranjit Bawa
Female Lead - Neeru Bajwa
Music - Icon
Lyrics - Charan Likhari
Mix and Master - Sameer Charegaonkar
Video by - Stalinveer
Photography - Tarunjyot Singh
Label - Ranjit Bawa

Listen to the Full Song:-

Рекомендации по теме
Комментарии
Автор

ਦੇਸ ਪੰਜਾਬ ਦੀ ਜੰਮੀਆਂ ਜਾਈਆਂ ਦਾ ਗੀਤ ਜਿੰਨ੍ਹਾਂ ਨੂੰ ਦੇਸ ਪੰਜਾਬ ਦੀ ਗੁੜਤੀ ਮਿਲੀ, ਆਸ ਕਰਦਾ ਇਸ ਗੀਤ ਨੂੰ ਵੀ ਮਣਾ ਮੂੰਹੀ ਪਿਆਰ ਦਿਉਗੇ ।ਪੰਜਾਬ ਪੰਜਾਬੀ ਜਿੰਦਾਬਾਦ

RanjitBawa
Автор

ਇਸ ਗਾਣੇ ਦੀ ਸਭ ਤੋਂ ਵੱਧ ਵਧਾਈ ਪੰਜਾਬ ਦੇ ਸਭਿਆਚਾਰਕ ਲਿਖਾਰੀ ਜਨਾਬ ਚਰਨ ਲਿਖਾਰੀ ਜੀ ਨੂੰ❣️🙏 ਚਰਨ ਲਿਖਾਰੀ ਜੀ ਦੀ ਸੋਚ ਨੂੰ ਸਲਾਮ ਓਨਾ ਦੀ ਲਿਖਤ ਨੂੰ ਸਲਾਮ❣️

HarjeetSingh-qgou
Автор

❤ ਬਹੁਤ ਵਧੀਆ ਲਿਖਿਆ ਭਾਜੀ ਚਰਨ ਲਿਖਾਰੀ ਜੀ ਨੇ, ਬਹੁਤ ਹੀ ਸਰੀਲੀ ਅਵਾਜ਼ ਵਿਚ ਗਾਇਆ ਰਣਜੀਤ ਸਿੰਘ ਬਾਵਾ ਜੀ ਨੇ, ਪੰਜਾਬ ਦਾ ਮਾਣ ਵਧੀਆ ਆਦਾਕਾਰੀ ਕੀਤੀ ਨੀਰੂ ਬਾਜਵਾ ਕਨੇਡਾ ਵਾਲੀ ਨੇ ❤❤❤, ਸਾਰੀ ਟੀਮ ਵਧਾਈ ਦੇ ਪਾਤਰ ਹੋ

ajaibsingh
Автор

ਜੇ ਪੰਜਾਬ ਦੇ ਸਾਰੇ ਕਲਾਕਾਰ ਇਹੋ ਜਿਹੇ ਗੀਤ ਗਾਉਣ ਲਗ ਜਾਣ ਤਾਂ ਪੰਜਾਬ ਦਾ ਸਾਰੇ ਸੰਸਾਰ ਤੇ ਇਕ ਅਲੱਗ ਨਕਸ਼ਾ ਹੋਵੇਗਾ। ਧੰਨਵਾਦ ਚਰਨ ਲਿਖਾਰੀ ਤੇ ਬਾਵੇ ਦਾ।

didarsingh
Автор

ਚਰਨ ਲਿਖਾਰੀ ਦੀ ਦੀ ਅਵਾਜ਼, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

bikramsingh
Автор

ਚਰਨ ਲਿਖਾਰੀ ਦੀ ਕਲਮ ਨੂੰ ਕੌਣ ਕੌਣ ਪਸੰਦ ਕਰਦਾ ?

kukitakharshankarpindwala
Автор

ਜਿਥੇ ਉਸਤਾਦ ਚਰਨ ਲਿਖਾਰੀ ਤੇ ਰਣਜੀਤ ਬਾਵਾ ਦੀ ਜੋੜੀ ਹੋਏ ਉਥੇ ਕੋਈ ਘਾਟ ਰਹਿ ਜਾਵੇਂ ਏਹ ਹੋ ਹੀ ਨਹੀਂ ਸਕਦਾ... 🙏🙏🌹ਰੱਬ ਚੜ੍ਹਦੀ ਕਲਾ ਰੱਖੇ

PBOFFICIAL-
Автор

मै राजस्थान से हूं और यह गाना और पंजाबी कल्चर मुझे बहुत पसंद आता है। गुरु से दुआ है मेरा अगला जन्म सिख के रूप में हो।

m.subhash
Автор

ਗੀਤ ਦੀ ਖ਼ਾਸ ਗੱਲ ਚਰਨ ਲਿਖਾਰੀ ਨੇ ਲਿਖਿਆ ❤❤ ਉਸਤੋਂ ਵੱਧ ਖ਼ਾਸ ਗੱਲ ਰਣਜੀਤ ਬਾਵਾ ਜੀ ਨੇ ਗਾਇਆ ਹੈ ❤❤ ਤੇ ਉਸਤੋਂ ਵੱਧ ਖ਼ਾਸ ਗੱਲ ਪੰਜਾਬ ਤੇ ਲਿਖਿਆ ਗਿਆ ਹੈ ❤❤

Blackia_.
Автор

ਜਿਉਂਦੇ ਵਸਦੇ ਤੇ ਹੱਸਦੇ ਰਹੋ ਜਵਾਨਿਆ ਮਾਨੋ ਪੰਜਾਬ ਦਿਉ ਹਿਰਿਉ ਦਿਲ ਖੁਸ਼ ਹੋ ਗਿਆ ਗੀਤ ਨੂੰ ਸੁਣਕੇ ਪੁੱਤਰ ਧੰਨ ਹੈ ਤੇਰੇ ਮਾਂ ਬਾਪ ਜਿਨਾਂ ਦੀ ਕੁਖੋ ਜਾਇਆ ਪੰਜਾਬ ਦੀ ਮਿੱਟੀ ਦਾ ਤੇਰੇ ਤੇੇ ਹਮੇਸ਼ਾ ਮਾਨ ਕਰੂਗੀ ਦਿਲੋ ਅਸੀਸ ਾ ਆ ਪੰਜਾਬੀ ਤੇ ਪੰਜਾਬ ਜਿੰਦਾਬਾਦ ਧੰਨਵਾਦ ਜੀ ❤❤❤❤❤❤❤❤❤

ArshdeepSingh-welf
Автор

ਮੁਬਾਰਕਾਂ ਪੰਜਾਬ ਵਾਸੀਓ. ਇਕ ਹੋਰ ਦਿਲ ਨੂੰ ਛੂਹਨ ਵਾਲਾ ਗੀਤ ਹਿੱਸੇ ਆਇਆ. From-🇺🇸

Amricanpendu.
Автор

ਚੰਰਨ ਲਿਖਾਰੀ ਜੀ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏❤❤🎉🎉

kabalsinghbhojiankabalsing
Автор

ਅੱਜ ਦੇ ਸਮੇਂ ਵਿੱਚ ਨਾ ਇਸ ਤਰ੍ਹਾਂ ਦਾ ਪੰਜਾਬ ਨਾ ਪੰਜਾਬਣ ਮੁਟਿਆਰ ਮਿਲ਼ਦੀ ਹੈ, ਬੱਸ ਇਹ ਸਬ ਗੀਤਾਂ ਵਿੱਚ ਹੀ ਰਹਿ ਗਿਆ ❤

armaansingh
Автор

❤ਬਾਵਾ ਬੀਰ ਤੇ ਚਰਨ ਲਿਖਾਰੀ ਜੀ
ਖੁਛ ਰਹੋਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ
ਕਲਾਂ ਵਿੱਚ ਰੱਖੇ। ਬਹੁਤ ਬਦੀਆਂ ਗੀਤ ਆ।❤❤❤❤

JasvirSingh-xzwl
Автор

ਚਰਨ ਲਿਖਾਰੀ, ਸਲਾਮ ਤੇਰੀ ਕਲਮ ਨੂੰ, ਬਾਵੇ ਤੇਰੀ ਆਵਾਜ਼ ਚ ਦਮ ਆ ਬਾਈ❤

nikkabhairomunna
Автор

ਬਹੁਤ ਸੋਹਣਾ ਗੀਤ ਆ ਬਾਵਾ ਜੀ❣️❣️
ਇਸੇ ਤਰਾਂ ਪੰਜਾਬ ਦੇ ਸਭਿਆਚਾਰ ਨੂੰ ਅਗੇ ਵਧਾਉਂਦੇ ਰਹੋ।
ਰਬ ਤੱਰਕਿਆ ਵਕੱਸ਼ੇ🙏🙏

YadwinderSingh-jxcr
Автор

ਇਸ ਗੀਤ ਨੂੰ ਲਿਖਣ ਵਾਲੇ ਜਨਾਬ ਚਰਨ ਲਿਖਾਰੀ ਅਤੇ ਗਾਉਣ ਵਾਲੇ @Ranjitbawa ਜੀ ਨੂੰ ਲੱਖ ਲੱਖ ਮੁਬਾਰਕਾਂ।।।।

harryhsm
Автор

ਚਰਨ ਲਿਖਾਰੀ 🙏🙏🙏🙏❤❤❤❤❤ ਸੋਹਣਾ ਗੀਤ ਨਿਰਾ ਤੇਰੇ ਦਿਲ ਵਰਗਾ 😘

sakatarsandhu
Автор

ਵਾਹ! ਚਰਨ ਲਿਖਾਰੀ🫡👌🏻 ਰਣਜੀਤ ਬਾਵਾ❤️ਪੰਜਾਬ ਜ਼ਿੰਦਾਬਾਦ💪🏼🙏🏼

BalwinderSingh-dtp
Автор

ਬਾਵਾ ਵੀਰ ਤਾਂ ਫਿਰ ਬਾਵਾ ਈ ਬੜਾ ਸਕੂਨ ਮਿਲਦਾ ਬਾਵਾ ਵੀਰ ਦੀ ਆਵਾਜ਼ ਸੁਣ ਕੇ...ਇਹ ਗੀਤ ਤਾਂ ਸਦਾਬਹਾਰ ਹੋ ਜਾਣਾ.... ਬਹੁਤ ਸੋਹਣਾ ਗੀਤ....ਸ਼ੁਭਕਾਮਨਾਵਾ...🙏

karansandhu