Punjab Wargi (Teaser) | Ranjit Bawa | Neeru Bajwa | Releasing On 4-Aug-2023

preview_player
Показать описание
Ranjit Bawa Presents

Song - Punjab Wargi
Singer - Ranjit Bawa
Female Lead - Neeru Bajwa
Music - Icon
Lyrics - Charan Likhari
Mix and Master - Sameer Charegaonkar
Video by Stalinveer
Label - Ranjit Bawa

Releasing On 4-August-2023

Рекомендации по теме
Комментарии
Автор

ਬਹੁਤ ਖੁਸ਼ੀ ਹੋਈ ਹੈ ਬਾਈ ਰਣਜੀਤ ਬਾਵਾ ਜੀ ਅਤੇ ਚਰਨ ਲਿਖ਼ਾਰੀ ਜੀ ਦੀ ਜੋੜੀ ਵੱਲੋਂ ਗੀਤ ਆ ਰਿਹਾ

vijayamla
Автор

ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ❤️

waryamsingh
Автор

ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔

Thealtafmalik_
Автор

Song da te pata nahi par video bhot att lagi ❤punjab punjabiat zindabad❤❤

GaganBhangwan-dvdl
Автор

ਲਗਦਾ ਵੀਰ ਰਣਜੀਤ ਬਾਵਾ ਜੀ ਤੇ ਮਾਣਜੋਗ ਚਰਨ ਲਿਖ਼ਾਰੀ ਜੀ ਕੋਈ ਵੱਡਾ ਹੀ ਧਮਾਕਾ ਕਰਨਗੇ, ਕਿਉਂਕਿ ਗਾਉਣ ਚ ਰਣਜੀਤ ਬਾਵਾ ਤੇ ਲਿਖਣ ਚ ਚਰਨ ਲਿਖ਼ਾਰੀ ਜੀ ਦੋਵੇਂ ਰੱਬ ਦੇ ਖ਼ਾਸ ਹੀ ਭੇਜੇ ਹੋਏ ਨੇ 🙏🙏

Ravideep
Автор

ਪੰਜਾਬ ਨੂੰ ਸਾਂਭਣਾ ਸੱਚੀਂ ਸਟਾਲਿਨ ਦੇ ਹਿੱਸੇ ਆਇਆ ਹੈ, ਇਕ ਵਾਰੀ ਇਕ ਹੋਰ ਖੂਬਸੂਰਤ ਵੀਡਿਓ ਪੰਜਾਬ ਦੀ ਝੋਲੀ ਪਾਉਣ ਵਾਸਤੇ ਧੰਨਵਾਦ ❤❤❤❤❤ ਰਣਜੀਤ ਬਾਵੇ ਦਾ ਗਾਣਾ ਸੁਪਰ ਹਿੱਟ ਹੋਊਗਾ

Motivational_life
Автор

ਇਹ ਹੁੰਦੀ ਐਂ ਅਸਲ ਗਾਇਕ ਦੀ ਪਹਿਚਾਣ ਇਹ ਵੀਡੀਓ ਵੇਖ ਕੇ ਚੰਗਾ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ

ShamsherSingh-ligh
Автор

Ranjit BWA da Naam sunke hajar gunah Khushi hmdi 🥰🥰🥰🥰😍aaa

vickayvirk
Автор

ਚਰਨ ਲਿਖਾਰੀ ਦੀ ਕਲਮ ਤੇ ਮਿੱਟੀ ਦੇ ਬਾਵੇ ਦੀ ਅਵਾਜ਼ ਵਿੱਚ ਇੱਕ ਵਾਰੀ ਫਿਰ ਤੋਂ ਨਵਾਂ ਗਾਣਾ ❤ ਟਿਸਰ ਦੇਖੋ ਫੁੱਲ ਵੀਡੀਉ ਜਲਦੀ ❣️ ਕਿੰਨੂੰ ਕਿਨੂੰ ਚਰਨ ਲਿਖਾਰੀ ਦੇ ਲਿਖੇ ਗੀਤ ਪਸੰਦ ਨੇ ਦੱਸੋ ਲਾਈਕ ਕਰਕੇ ❤❤❤

singerlyrics-j
Автор

🎉ਬਹੁਤ ਵਧੀਆ ਲਗਿਆ ਗੀਤ ਰਣਜੀਤ ਬਾਵਾ ਚਰਣ ਲਿਖਾਰੀ ਅਤੇਨੀਰੂ ਬਾਜਵਾ ਜੀ

KuldeepSingh-nwpo
Автор

ਬਾਵਾ ਵੀਰ ਬਹੁਤ ਸੋਹਣਾ ਗੀਤ ਹੈ ਜੀ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਜੀ ਚਰਨ ਲਿਖਾਰੀ ਵੀਰ ਜੀ ਦੀ ਲਿਖਣੀ ਕਮਾਲ ਦੀ ਹੈ ਜੀ

amrindersinghbrar
Автор

ਬਾਈ ਤੇਰੇ ਨਵੇਂ ਗੀਤ ਦਾ ਬਹੁਤ ਇਨਜਾਰ ਰਹਿੰਦਾ ਹੈ

beantchahal
Автор

Ranjeet Bawe de Sab to jeyada Geet Punjabi Virse nu Dedicate ne

Sanu vadhia lagdea asi Sunde rehne te Sunde rahange ❤

kuldeepdehar
Автор

Bhut Khushi Hoi Aj Fir Apne Praa Charan Likhari Da Song Dekh Ke Hado Vaad Maan Krda Mein Ki Mera Praa Va Charan Likhari

Dhillonjatt
Автор

Bhut der to charn likahri ji di kalm da intzar c mainu ji❤ love you charn sab ji

daljitsingh
Автор

Hello Friend, very nice song Bahut hi Pyaara Laga

punjabiandejindgi
Автор

ਚਰਨ ਲਿਖਾਰੀ ਦੇ ਲਿਖੇ ਗੀਤ ਦੀ ਹਮੇਸ਼ਾ ਊਡੀਕ ਹੁੰਦੀ।

yogeshbali
Автор

Khush krta e charan likhari ⛳❤❤❤dill to pyar tere lyi 🙏😃

vishaldeep
Автор

RANJIT BAWA ZINDABAAD💪💪💪 PUNJABI MAA BOLI ZINDABAAD💪💪

SS-cthv
Автор

Geet sira hou Bai kyonki likhya CHARAN LIKHARI veer ne h te gaya Bawe ne h🙏🙏🙏🙏🙏

kakasandhu