New Punjabi Song 2022 | Lachi Wargi Naar - Deep Bajwa ft Gurlez Akhtar | Punjabi Song 2022

preview_player
Показать описание
Ishqpura7 Proudly Presents a Video of ( Lachi Wargi Naar Full Song, Sung by "Deep Bajwa "and Written by "Aman sumal ". The music is given by "Guri nimana". The Video is Directed by "Param Chahal". Enjoy and stay connected with us !!
#deepbajwa #newpunjabisong #latestpunjabisong2022

For More Updates Subscribe Our Official Youtube Channel For Upcoming songs :


Singer - Deep Bajwa ft Gurlej Akhter
Composer- Deep Bajwa
Music - Guri nimana
Lyrices- Aman sumal
Female artist - Mahi Sharma
Editor - Jagjit dhanoa
Mix & Master - MJ
Jimmy Jib Operator - Munish
Makeup - Sudhir
Producer - Monty Kamboj / Shera Begu / Kamal Sandhu
Project by : Parm chahal
Directed By - Param Chahal
Promotion - Devu Digital

Stay Connected with ..

All Copyrights - Ishpura07 films
#ishqpura07
Рекомендации по теме
Комментарии
Автор

ਗਲਤ ਗੱਲ ਆ ਲਹਿੰਗਾ ਵਿਆਹ ਵਿੱਚ ਕੁੜੀ ਦਾ ਸਿੰਗਾਰ ਹੁੰਦਾ ਗੁਰੂ ਘਰ ਵਿੱਚ ਲਾਵਾ ਲਈਆ ਜਾਦੀਆ 🙏

RanjeetSingh-eolp
Автор

भाई मैं हिमाचल से हूं यह गाना बहुत पसंद आया। ख़ास कर संविधान वाली लाइन, कमाल है।।लव यू ब्रो ❤❤❤

hantergeming
Автор

This song My fevrt am listening again to again ❤

xosokyh
Автор

ਬਹੁਤ ਸੋਹਣਾ ਗੀਤ ਆ ਸਿਰਾ ਹੀ ਦੋਨਾਂ ਦੀ 🎉❤❤❤❤❤❤ਪਰਮਾਤਮਾ ਤਰੱਕੀ ਵਕਸ਼ੇ

GurpreetSingh-mhez
Автор

ਪੰਜਾਬ ਚ ਵਿਆਹ ਹੋਵੇ ਤੇ ਆਹ ਗਾਣਾ ਚਲਦਾ ਹੋਵੇ🔥🔥

VibingDifferent
Автор

Wowwww ❤❤❤❤❤❤❤❤❤❤❤❤❤❤ I love this song so much ❤❤

sukhmansingh
Автор

ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਇਸ ਵੀਰਾਂ ਨੇ 🎵🎤✍️💯

sharanjeet
Автор

Mahi Sharma fan's attendance here 🌹

jwseeir
Автор

ਜੋੜੀ ਘੈਂਟ ਲਗਦੀ ਦੋਨਾਂ ਦੀ...
ਗੱਲਬਾਤ ਅੱਗੇ ਤੋਰ ਕੇ ਵੇਖ ਲੇਣੀ ਸੀ ਬਾਜਵਾ ਸਾਬ..

preetmavi
Автор

Bai da song sunn ke bhangra paun da ji karda❤❤❤❤❤ very beautiful song🎉🎉

Ramgarhia--kite--vlog
Автор

ਭੰਗੜਾ ਪਾਉਣ ਨੂੰ ਦਿਲ ਕਰਦਾ ਯਰ ਗੀਤ ਸੁਣ ਕੇ😘❤️❤️❤️❤️

avi_bnl
Автор

👌👌👌👌👌❤❤❤❤❤👌👌👌👌👌👌❤❤❤❤❤❤❤❤❤❤❤ ਲਿਖਤ ਅਤੇ ਅਵਾਜ bomb ਆ ਮਿਊਜ਼ਿਕ ਵੀ 👍👍👍👍👍👍👍👍

sukhahans
Автор

ਮੇਰੀ ਗੁੜੀਆ ਦਾ ਸਭ ਤੋਂ ਫੇਵਰੇਟ ਗਾਣਾ🎉🎉🎉❤❤❤😊

buntyrai
Автор

Gurlej akthr always rockk🎉🎉🎉sare male singer chra dite ena ne
Rgt.

JaswantSingh-bslp
Автор

ਬਹੁਤ ਦੇਰ ਬਾਅਦ ਮਿੱਲੀਆ ਵਧੀਆ ਗਾਣਾ ਸੁਣਨ ਨੂੰ good good very good

ParamjitSingh-xdmy
Автор

Writer❤❤
22 likan wale veer ne v siraaaa e karvata ❤
uto deep 22 ne gaa je hor siraa lata

mmmusicradio
Автор

ਨੱਚਣ ਨੂੰ ਜੀ ਕਰਦਾ ਹੈ ਤੁਹਾਡੇ ਨਾਲ 😘😘😘❤️❤️

kingarmy
Автор

ਅਵਾਜ਼ ਦੋਨਾਂ ਦੀ ਹੀ ਬਹੁਤ ਜਿਆਦਾ ਸੋਹਣੀ ਐ ਜੀ ✍️❣️ ਬਹੁਤ ਸੋਹਣਾ ਗੀਤ ਐ ਜੀ ✍️

epgidnq
Автор

ਮਾਹੀ ਜੀ ਮੈੰ ਤੁਹਾਡੀ ਵੱਡੀ ਫੈਨ ਹਾੰ। 👌👌❤❤❤

MankiratSingh-zgvn