RANJIT BAWA - PUNJAB WARGI | MITTI DA BAWA 2 | LATEST PUNJABI SONG 2023

preview_player
Показать описание
Ranjit Bawa Presents

Album - MITTI DA BAWA 2
Song - PUNJAB WARGI
Singer - RANJIT BAWA
Lyrics - CHARAN LIKHARI
Music - ICON
Label - RANJIT BAWA

Рекомендации по теме
Комментарии
Автор

ਵੀਰ ਜੀ ਗੱਲ ਤਾਂ ਤੁਹਾਡੀ 100% ਸੱਚ ਹੈ ਪਰ ਹੁਣ ਤੇ ਜੱਟੀ ਵਿੱਚੋਂ ਕਨੇਡਾ ਅਮਰੈਕਾ ਹੀ ਨਜ਼ਰ ਆਉਂਦਾ ਇਹ ਗੱਲ ਤੇ ਵੀਹ ਸਾਲ ਪੁਰਾਣੀ ਹੈ ਕਾਸ਼ ਇਹ ਸਮਾਂ ਫੇਰ ਜਲਦੀ ਵਾਪਸ ਆ ਜਾਵੇ ।।ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ❤

amandeepkaurkang
Автор

ਮਿੱਟੀ ਦਾ ਬਾਵਾ 2 ਬਾਵਾ ਸਾਬ ਤੁਸੀਂ ਜਮਾ ਏਂਡ ਕਰਤਾ ਸਤਿਗੁਰੂ ਤੁਹਾਨੂੰ ਚੜ੍ਹ ਦੀ ਕਲਾ ਚ ਰਖਣ

malaksehta
Автор

Very nice,
Ranjit Bawa always right

Bus jehra ਫਿਲਮਾਂ ਚ ਜੋਕਰ ਨਾ ਬਣਿਆ ਕਰੋ

sonucommunication
Автор

ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਡੇ ਤਾਂ ਮੇਹਰ ਕਰੇ ❤❤❤❤❤❤❤

blViirsndhuuYou-blog
Автор

ਬਹੁਤ ਸੋਹਣਾ ਬਾਵੇ ਵੀਰ 🎉🎉🎉🎉🎉🎉🎉🎉🎉🎉🎉ਵਾਹਿਗੁਰੂ ਚੜਦੀਕਲਾ ਚ ਰੱਖੇ

KuldeepSingh-tmtp
Автор

Gajab veere love 😘💕😘💕 veere Rajasthani veer Tera

ramutarlugariya
Автор

ਬਹੁਤ ਖੂਬਸੂਰਤ ਗੀਤ ਆ ਬਾਵੇ ਵੀਰ ਜਿਓੰਦਾ ਰਹਿ ਜੱਟਾ❤

harrywahla
Автор

ਵਿਹਲਿਆਂ ਨੂੰ ਨਕਾਰਿਅਾ ਜਾਂਦਾ ਹੈ
ਮਿਹਨਤੀਆਂ ਨੂੰ ਮਾਰਿਆ ਜਾਂਦਾ ਹੈ

#justiceforsidhumoosewala

(Harry Wahla)

harrywahla
Автор

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ😠

nattrajoana
Автор

Charan nd bawa veer, killing combination

YuvrajSingh-
Автор

Love you bawa punjab da Hira par i miss you Sidhu jann 😢

AkvinderKour-ndpr
Автор

Bawa bai ji tuhdi ris nhi kite lajwab ho

AmritpalSingh-ulcl
Автор

My favourite singer now in Punjabi industry

harrysinghsandhu