Babbu Maan - Tattoo | Dil Te Na Layin | Latest Punjabi Song 2025

preview_player
Показать описание
Song - Tattoo
Singer / Lyrics / Composer - Babbu Maan
Album - Dil Te Na Layin
Music - Babbu Maan
MixMaster - Bhanu Partap Thakur

Listen Dil Te Na Layin Full Album

© Babbu Maan

Рекомендации по теме
Комментарии
Автор

ਬਾਈ ਦੀ ਪਹਿਲੀ album ਸੂਣੀ 25 ਸਾਲ ਬਾਅਦ ਉਹ ਸਮਾਂ ਹੀ ਯਾਦ ਆ ਗਿਆ ਜਿਹੜੀ ਮੌਰਿੰਡੇ ਤੋ ਲਈ ਸੀ । ਉਹ ਦੁਕਾਨ ਹਜੇ ਵੀ ਹੈਗੀ ।

SukhwinderSingh-cqyg
Автор

❤ ਕੋਈ ਤੋੜ ਨੀ ਮਾਨਾ ਤੇਰੀ ਕਲਮ ਦਾ ❤ ਨਾ ਕਿਸੇ ਕੋਲ ਹੈ ❤

KuldeepSingh-jgr
Автор

ਮੈਨੂੰ ਨਫ਼ਰਤ ਕਰਨ ਵਾਲੇ ਅਜੇ ਨਿਆਣੇ ਆ
ਬੇਈਮਾਨ ❤️

SandeepBains-ivxd
Автор

ਬੱਬੂ ਮਾਨ ਦੀ ਸੰਸਥਾ ਵਲੋਂ ਪੜ੍ਹਾਈ ਕਰ ਰਹੇ ਬੱਚਿਆਂ ਦੀ ਗਿਣਤੀ 1000 ਤੋਂ ਉੱਪਰ ਹੋ ਗਈ ਇੱਕ ਲਾਇਕ ਤੇ ਬਣਦਾ ਮਾਨ ਸਾਬ੍ਹ ਲਈ ❤❤❤

ਜਸਪਾਲ-ਸਿੰਘ-ਮਿਆਣੀ
Автор

ਉਸਤਾਦ ਬੱਬੂ ਮਾਨ ਤੇ ਬੱਬੂ ਮਾਨ ਈ ਆ.. ਕੋਈ ਰੀਸ ਨੀ ਤੁਹਾਡੀ ਮਾਨ ਸਾਬ.. ਵਾਹਿਗੁਰੂ ਤੁਹਾਡੀ ਲੰਬੀ ਲੰਬੀ ਉਮਰ ਕਰੇ.❤❤😮love ਯੂ ਉਸਤਾਦ ਜੀ 👌😊

onlymaanbaemaan
Автор

ਪੁਰਾਣਾ ਬੱਬੂ ਮਾਨ ਆਵੇ ਹੁਣ ਇੱਕ ਵਾਰ ਲਗੋੜ ਬਹੁਤ ਮੱਸ਼ਰੀ ਆ 👍

LovepreetSingh-wlec
Автор

ਬਹੁਤ ਸਿਰਾਂ ਗੀਤ ਉਸਤਾਦ ਜੀ ਲਵਜੂ ਟਰਾਲੀ ਭਰਕੇ👍👍👍❤❤❤❤

PalaAULAKH
Автор

ਨਵੀਆਂ ਤਰਜ਼ਾਂ ਸਿਰਫ ਬੱਬੂ ਮਾਨ ਬਣਾਉਂਦਾ
ਬਾਕੀ ਤਾਂ readymade loop ਤੇ ਗਾਈ ਜਾਂਦੇ ਆ....
ਗੌਰ ਕਰਿਓ ਯਾਰੋ

Rickcdo
Автор

ਓ ਟੈਟੂ ਯਾਰ ਦਾ ਬਣਾਂ ਲਿਆ ਮੰਡੀਰ ਮਚਦੀ
ਰੂਹ ਦਾ ਸਕੂਨ ਬੇਈਮਾਨ ❤❤❤❤❤❤❤

shivrana
Автор

ਵਿਊ ਮਾਇਨੇ ਨਹੀਂ ਰੱਖਦੇ ਬੋਲ ਦਿਲ ਨੂੰ ਟੁੰਮਬਦੇ ਆ love u ਮਾਨਾ ❤❤❤❤❤❤

ManpreetSingh-ppur
Автор

ਇਸ਼ਕਪੁਰੇ ਦਾ ਰਾਜਾ ਗਾਣਾ ਵੀ ਛੇਤੀ ਰਿਲੀਜ਼ ਕਰ ਦਿਓ ਹੁਣ

Beimaan
Автор

ਦਿਲ ਨੂ ਸਕੂਨ ਮਿਲ ਗਿਆ ਵਾਹਿਗੁਰੂ ਜੀ ਮੇਹਰ ਕਰਨ ਖੰਟ ਵਾਲੀ ਖੰਡ ਤੇ

lakhvirsingh
Автор

Haters da baap fana di jaan khant wala ustaad babbh maan luv u ustaad g 💓 😘 ❤

JoshiSaab-ug
Автор

ਕੋੲੀ ਤੋੜ ਨੀ ਮਾਂਨਾਂ ਤੇਰੀ ਕਲਮ ਦਾਂ ❤❤
Love You Maan Saab❤

ravimaan.
Автор

Ayee hyee siraa...Tatto BABBU MAAN da bna lya mandeer machdi❤️‍🔥... Love you Babbu Maan Saab ❤🧿

Nails_by_jasleen_
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

ਉਸਤਾਦ ਧੋਖਾ ਕਰ ਗਿਆਂ ਸੱਪ ਵੀ ਖਾ ਲੈਂਦਾਂ ਗਾਣਾ ਜ਼ਰੂਰ ਰਿਲੀਜ਼ ਕਰਨਾਂ ਸੀ ਚਲੋ ਕੋਈ ਨਾ ਛੇਤੀ ਰਿਲੀਜ਼ ਕਰ ਦਿਓ

Beimaan
Автор

ਬੱਬੂ ਮਾਨ ਦਾ ਹਰ ਤਰ੍ਹਾਂ ਦਾ ਗੀਤ ਸੁਣਨ ਨੂੰ ਮਿਲੂਗਾ ਇਸੇ ਕਰਕੇ ਇਹਨੂੰ ਕਹਿੰਦੇ ਉਸਤਾਦ ਟੈਟੂ ਤੇ ਵੀ ਗਾਣਾ ਬਣਾ ਗਿਆ ਕਈਆਂ ਨੂੰ ਸੋਚਾਂ ਵਿੱਚ ਪਾ ਗਿਆ ਖੰਟ ਵਾਲੇ ਮਾਨ ਨੇ ਹਰ ਤਰ੍ਹਾਂ ਦਾ ਗੀਤ ਗਾ ਦਿੱਤਾ ਲੱਲੀ ਛੱਲੀ ਨੂੰ ਸਮਝਣੀ ਆਉਣੀ ਮੀਤ ਕਹਿੰਦਾ ਬੱਬੂ ਮਾਨ ਨੇ ਕਰਕੇ ਦਿਖਾ ਦਿੱਤਾ

meetbabbumaandafan
Автор

ਮਿੱਠਾ ਮਿੱਠਾ ਨੱਚਿਆਂ ਜਾਵੇਗਾ, ਮਹਿਫਲਾ ch, , , ਰੀਲਾ ਆਲਾ ਰਾਕੋਡ ਟੁੱਟਣਾ 🥰🥰

malwaboyvlogs
Автор

ਬਾਈ ਹੁਣ ਚੁੱਪ ਤੋੜਦੇ ਸ਼ੌਕ ਹਥਿਆਰਾ ਦਾਂ 2 ਆਉਣ ਦੇ ❤❤❤❤

yaar_defaulter