Wanga Satrangiyan- Harbhajan Mann- PR Movie -27th May- New Punjabi Songs 2022 - Latest Punjabi Song

preview_player
Показать описание
Wanga Satrangiyan (Official Video) | PR Movie | Harbhajan Mann | Mannat Noor | Punjabi Movies | Latest Punjabi Songs

Presenting the vibrant & colourful track “Wanga Satrangiyan” from the new punjabi film “P.R.”, in cinemas worldwide 27th May 2022.

Song Credits:

Song: Wanga Satrangiyan
Singers: Harbhajan Mann & Mannat Noor
Lyrics: Babu Singh Maan
Composers: Sabir Ali & Harbhajan Mann
Music: Gurmeet Singh
Mix & Master: Sameer Charegaonkar

Film Credits:

Film Name : P.R.
Producers : Harvinder Saran, Darshan S Rangi
Gurvinder Singh
Directed By : Manmohan Singh
Written By : Manmohan Singh
Star Cast : Harbhajan Mann, Delbar Arya, Kanwaljit
Singh, Late Sardool Sikander, Amar Noori, Karamjit
Anmol, Mannu Sandhu, Kanwaljit Neeru, Gursharan
Mann, Gurpreet Grewal, Gurnaam Singh, Seema
Kaushel, Bhupinder Barnala, Gaurav Shah
DOP : Jay Vincent ISC
Screenplay : Manmohan Singh & Baldev Gill
Dialogue : Baldev Gill
Editor : Late Ajay Sharma, Ashish Vichare
Background Score : Gurcharan Singh
Sound Engineer : Narinder Singh
Art Director : Vijay Giri
Costume Designer : Harman Mann, Manpreet Kaur
Music : Gurmeet Singh, Music Empire, Bilal Wajid, Sarang Sikander, Simba Sing, Jerry Singh, Jesse Christopher, Sonu Kambo
Lyrics : Babu Singh Maan, Sonu Kambo
Singers : Harbhajan Mann, Sardool Sikander, Jasbir Jassi, Mannat Noor, Sonu Kambo, Bhai Bhupinder Singh Firozpur Wale
Choreographer : Bhupi Sayan, Navraj Raja, Gopika Arora
Assitant Director : Gurvinder Singh, Aneet Sekhon
Post Production : Rabab Studios
Mix Master : Sameer Charegaonkar, Music Empire
VFX: Babbu Rogla Studio
Line Producer: Jaswinder Singh (Punjab), Harry Chahal (Canada), Rupy Bains (Canada)
Publicity Design: Sardaar Saab Designs, Thirsty Fish
Online Promotions: Being Digital
All India Distribution: I Gill Studios
International Distribution: Forum Films (Australia & New Zealand), Roadside Pictures (Canada & USA), Master Film Video (UAE & GCC), House of Advertising (UK, Europe, Pakistan)
Music On: HM Records

Enjoy & Stay connected with us!

#latestsong #latestpunjabisongs #punjabinewsong
Рекомендации по теме
Комментарии
Автор

“Wanga Satrangiyan-ਵੰਗਾਂ ਸੱਤਰੰਗੀਆਂ”
“ਪੀ.ਆਰ.” ਮੂਵੀ ਦੀ ਸਤਰੰਗੀ ਪੀਂਘ ਦੇ ਹੁਲਾਰੇ।

ਸ਼ੇਅਰ, ਲਾਈਕ ਤੇ ਕਾਮੈਂਟਸ ਦੀ ਤਾਂ, ਤੁਸੀਂ ਹਨੇਰੀ ਲਿਆ ਹੀ ਦੇਣੀ ਆਂ। ਜੁੱਗ ਜੁੱਗ ਜੀਉ💐💐🙏🏻🙏🏻
- ਹਰਭਜਨ ਮਾਨ

“Wanga Satrangiyan”, the wonderfully vibrant & colourful song from the film “P.R.” Out Now! Like, comment and share this beautiful track with your loved ones. 🙏🏻🙏🏻
- Harbhajan Mann

HMRecordsOfficial
Автор

ਐਵੇਂ ਕਿਉਂ ਲੱਗ ਰਿਹਾ ਜਿਵੇਂ ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀ ਏ ਦੁਬਾਰਾ ਆ ਗਿਆ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਸਮੂਹ ਪੰਜਾਬੀਅਤ ਵੱਲੋਂ 💪💪💪✌️ ਹਰਭਜਨ ਮਾਨ ਨਾਮ ਹੀ ਕਾਫ਼ੀ ਹੈ

qnpjsjb
Автор

ਨਾਂ ਤਾਂ ਗਾਣੇ ਦੇ ਬੋਲਾਂ ਵਿੱਚ ਕੋਈ ਅਸ਼ਲੀਲਤਾ ਤੇ ਨਾਂ ਹੀ ਵੀਡਿਓ ਵਿੱਚ, ਕਿੰਨਾ ਸੋਹਣਾ ਲੱਗ ਰਿਹਾ ਸੁਣਨ ਤੇ ਵੇਖਣ ਲਈ 👌🏻👌🏻🙏🙏 👍🏻👍🏻✌🏻✌🏻ਜੁੱਗ ਜੁੱਗ ਜਿਓ ਸਾਰੀ ਟੀਮ 🙏🙏👌🏻👌🏻👌🏻

TusharBhullar
Автор

ਵਾਹ ਜੀ ਵਾਹ ਜੀਓ ਮਾਨ ਸਾਬ ਜੀ ❣️😍🤗
ਪੰਜਾਬੀ ਸੰਗੀਤ ਜਗਤ ਦਾ ਸਿਰਮੌਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਜੀ

DHINDSA-muim
Автор

ਖੂਬਸੂਰਤ ਗਾਇਕੀ ਦੀ ਅਦਾਕਾਰੀ ਕਰਦਾ ਰੂਹ ਨੂੰ ਸਕੂਨ ਦੇਣ ਵਾਲਾ ਗੀਤ❤️❤️👌

chamkaursingh
Автор

ਦਿਲ ਕਰਦਾ ਗੀਤ ਵਾਰ ਵਾਰ ਸੁਣਾ ਬਾਈ ਮਾਨ ਸਾਹਿਬ ਨੂੰ ਮੁਬਾਰਕਾਂ

BaljinderSingh-cihc
Автор

Dil khush ho gea maan saab nal song ch kam krke ..bhot sohna song 👌🏻👌🏻🎉🎉🎉😊😊😊😊

sukhisingh
Автор

ਬਹੁਤ ਹੀ ਆਨੰਦ ਆਉਂਦਾ ਗੀਤ ਸੁਣ ਕੇ। ਸੱਚੀ ਆ ਗੀਤ ਵੀ ਪਹਿਲੀਆ ਫਿਲਮਾ ਦੇ ਗੀਤਾ ਵਾਂਗ ਲੋਕ ਗੀਤ ਬਣ ਗਿਆ।

jaskhunkhun
Автор

ਨਾ ਕਿਸੇ ਦੀ ninda ਤੇ ਨਾ ਹੀ eh kiha ਮੈਂ purana ਹਾਂ... eh harbhjan sir ਦੀ sakhsiat ਹੈ

dharmindersinghrairai
Автор

ਪੰਜਾਬੀ ਬੋਲੀ ਦਾ ਹਰਮਨ ਪਿਆਰਾ ਗਾਇਕ ਹਰਭਜਨ ਮਾਨ ਸਾਬ੍ਹ ਜੁਗੋ ਜੁਗ ਜੀਓ।

gdeep
Автор

Maan Saab tuhade toh Aida de Maqbool geet wait ch c main.

Dil nu shoh gaya eh geet...
After all song of Haani Movie..!

balrajsingh
Автор

ਇਹ ਹੁੰਂਦੇ ਸਭਿਆਚਾਰਕ ਗੀਤ, ਜੁੱਗ ਜੁੱਗ ਜੀਓ, ਮਾਨਾਂ, ਮੇਰੀ ਮਾਂ ਤੁਹਾਡੇ ਗੀਤਾਂ ਬਹੁਤ ਪਸੰਦ ਕਰਦੀ ਹੈ

jagdeepsingh
Автор

ਮਾਨਾ ਤੇਰੇ ਭੰਗੜੇ ਨੇ ਦਿਲ ਮੋਹ ਲਿਆ 👌🏾👌🏾👌🏾👌🏾👌🏾

virksaab
Автор

Face de expression 🌸♥️ bhuht vadia de rhe a piche bhagre wale vr te Maan saab hone v bless u vr ♥️♥️ bhuht vadia lgea song sun k

jaspreetmatharu
Автор

ਮੈਂ ਇਸ ਗੀਤ ਦੇ ਗਾਇਕ ਅਤੇ ਲੇਖ਼ਕ ਨੂੰ ਸਲਾਮ ਕਰਦਾ ਹਾਂ🎶🎶🎶🎶👏👏👏👏👏

jaggikhaira
Автор

True gem 💎 of Punjabi music, movie industry punjabi maa boli da sacha waris 🙏🏻❤️

sumersinghbhullar
Автор

ਬਹੁਤ ਸੋਹਣਾ ਗਾਣਾ, ਪਰ ਬਹੁਤ ਛੋਟਾ ਗਾਣਾ ਬਣਾਇਆ ਬਾਈ ਇੱਕ ਦੋ ਟੱਪੇ ਹੋਰ ਹੋਣੇ ਚਾਹੀਦੇ ਸੀ

abdulkhan
Автор

Dillaa ch basann vala y, , , ਹਰਭਜਨ ਮਾਨ 🥰🥰🥰siraaaa song 👌👌👌👌

sikanderchahal
Автор

Boht hi sona song h 22 tuhde sare song rooh kush karde ne waheguru tuhnu changiya assia te mher Karn

deepukamboj
Автор

ਹਰਭਜਨ ਸਰ ਤੁਹਾਡਾ ਮੇਰੇ ਕਾਲਜ ਵਿੱਚ ਆਉਣ ਲਈ ਧੰਨਵਾਦ, ਮੈਂ ਪਹਿਲੀ ਵਾਰ ਕਿਸੇ ਸਟਾਰ ਨੂੰ ਪਹਿਲੀ ਵਾਰ ਇੰਨੀ ਨਜ਼ਦੀਕ ਤੋਂ ਦੇਖਿਆ। you sir

mahi