PR (Official Trailer) | Harbhajan Mann | Manmohan Singh | Punjabi Movie 2022 | Rel 27 May 2022

preview_player
Показать описание
PR | New Punjabi Movie 2022 | Latest Punjabi Movie Trailer 2022 | Releasing 27th May 2022 | Punjabi Movie New | Punjabi New Movie

Film Name : P.R.
Producers : Harvinder Saran, Darshan S Rangi, Gurvinder Singh
Directed By : Manmohan Singh
Written By : Manmohan Singh
Star Cast : Harbhajan Mann, Delbar Arya, Kanwaljit Singh, Late Sardool Sikander, Amar Noori, Karamjit Anmol, Mannu Sandhu, Kanwaljit Neeru, Gursharan Mann, Gurpreet Grewal, Gurnaam Singh, Seema Kaushel, Bhupinder Barnala, Gaurav Shah
DOP : Jay Vincent ISC
Screenplay : Manmohan Singh & Baldev Gill
Dialogue : Baldev Gill
Editor : Late Ajay Sharma, Ashish Vichare
Background Score : Gurcharan Singh
Sound Engineer : Narinder Singh
Art Director : Vijay Giri,
Costume Designer : Harman Mann, Manpreet Kaur
Music : Gurmeet Singh, Laddi Gill, Music Empire, Bilal Wajid, Sarang Sikander, Simba Sing,Jerry Singh, Jesse Christopher
Lyrics : Babu Singh Maan, Sonu Kambo
Singers : Harbhajan Mann, Sardool Sikander, Jasbir Jassi, Mannat Noor, Sonu Kambo, Bhai Bhupinder Singh Firozpur Wale
Choreographer : Bhupi Sayan, Navraj Raja, Gopika Arora
Assitant Director : Gurvinder Singh, Aneet Sekhon
DI Studio : Rabab Studios
Post Production : Rabab Studios
Mix Master : Sameer Charegaonkar, Music Empire
VFX : Babbu Rogla Studio
Line Producer : Jaswinder Singh ( Punjab ),Rupy Bains, Harry Chahal ( Canada )
Publicity Design : Sardaar Saab Designs, Thirsty Fish
Online Promotions : Being Digital
All India Distribution: Inderjit Gill (I Gill Studios)
Music On : HM Records

Enjoy & Stay connected with us!

#HarbhajanMann #SardoolSikander #KaramjitAnmol #AmarNoori #PR #NewPunjabiMovie2022 #LatestPunjabiMovieTrailer2022#PunjabiMovieNew #PunjabiNewMovie #NewTrailer2022 #PunjabiMovie #PunjabiNewMovie
Рекомендации по теме
Комментарии
Автор

“ਪੀ.ਆਰ.” ਪੰਜਾਬੀ ਫ਼ਿਲਮ ਦੇ ਟ੍ਰੇਲਰ ਨੂੰ ਜ਼ਬਰਦਸਤ ਹੁੰਗਾਰਾ ਤੇ ਪਿਆਰ ਦੇਣ ਲਈ ਦਿਲੋਂ ਸ਼ੁਕਰਾਨੇ 🙏🏻
ਵੱਧ ਤੋਂ ਵੱਧ ਸ਼ੇਅਰ, ਲਾਈਕ ਤੇ ਕਾਮੈਂਟਸ ਕਰਨ ਦੀ ਮੇਹਰਬਾਨੀ ਜ਼ਰੂਰ ਕਰਿਓ 💐🙏🏻
27 ਮਈ 2022 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ ਪਰਿਵਾਰਾਂ ਨਾਲ ਜਾਕੇ ਜ਼ਰੂਰ ਦੇਖਿਓ। 🙏🏻💐
ਗੱਲ ਪਿਆਰ ਦੀ ਨੀ, “P.R.” ਦੀ ਏ 😊

Thank you so much for your love for the trailer of “P.R.”

A film with a lot of heart, and made with a lot of heart, we hope you enjoy it and look forward to seeing you in cinemas on
27th May 2022 !!

HMRecordsOfficial
Автор

ਇਹ ਟੇ੍ਲਰ ਦੇਖ ਕੇ ਸੱਚੀਮੁੱਚੀ ਅੱਜ ਉਹ ਦਿਨ ਯਾਦ ਆ ਗਏ ਜਦੋਂ ਯਾਰਾਂ ਨਾਲ ਸਕੂਲੋਂ ਭੱਜ ਕੇ ਘਰ ਦਿਆਂ ਤੋਂ ਚੋਰੀ ਅੰਮ੍ਰਿਤਸਰ ਦੇ ਓਸ ਟਾਈਮ ਦੇ ਸਭ ਤੋਂ ਵੱਡੇ ਸਿਨੇਮੇ "ਐਨਮ ਸਿਨੇਮੇ" ਚ ਹਰਭਜਨ ਮਾਨ ਬਾਈ ਦੀ 'ਜੀ ਆਇਆਂ ਨੂੰ' ਅਤੇ ਫੇਰ 2007 'ਚ 'ਅਸਾਂ ਨੂੰ ਮਾਣ ਵਤਨਾਂ ਦਾ' ਵੇਖਣ ਗਿਆ ਸੀ ।।
ਉਹਨਾਂ ਸਮਿਆਂ 'ਚ 15 ਰੁਪਏ ਦੀ ਟਿਕਟ ਵਾਸਤੇ ਵੀ ਇੱਕ ਹਫ਼ਤਾ ਪੈਸੇ ਜਮ੍ਹਾਂ ਕੀਤੇ ਸੀ ਕਿ ਬਾਈ ਦੀ ਫ਼ਿਲਮ ਦੇਖਣੀ ਏ ।।
ਵਾਹ ਓਏ ਯਾਰਾ, ਕੀ ਦਿਨ ਯਾਦ ਕਰਵਾ ਦਿੱਤੇ ਈ ਬਾਈ ।।
ਉਦੋਂ ਬਾਪੂ ਵੀ ਜਿਊਂਦਾ ਸੀ ਤੇ ਰਹਿੰਦੇ ਵੀ ਆਪਣੇ ਸੋਹਣੇ ਪੰਜਾਬ ਵਿੱਚ ਸੀ
ਨਾ ਇਹ ਜ਼ਿੰਮੇਵਾਰੀਆਂ ਦੀ ਪੰਡ ਸੀ ਤੇ ਨਾ ਡਾਲਰ ਪੌਂਡ 'ਕੱਠੇ ਕਰਨ ਦਾ ਕੋਈ ਲਾਲਚ ।।
"ਅਸਾਂ ਨੂੰ ਮਾਣ ਵਤਨਾਂ ਦਾ" ਫ਼ਿਲਮ ਨੇ ਉਹ ਰਿਕਾਰਡ ਕਾਇਮ ਕੀਤੇ ਸੀ ਜਿਹੜੇ ਕਿ ਬਾਅਦ ਵਿੱਚ ਕਦੇ ਕੋਈ ਵੀ ਪੰਜਾਬੀ ਫ਼ਿਲਮ ਕਰ ਈ ਨਹੀਂ ਸਕੀ ।।
ਏਸ ਫ਼ਿਲਮ ਦਾ ਇੱਕ ਇੱਕ ਸੀਨ ਤੇ ਬਾ-ਕਮਾਲ ਬੈਕਗ੍ਰਾਊਂਡ ਮਿਊਜ਼ਿਕ ਅੱਜ ਵੀ ਓਸੇ ਤਰ੍ਹਾਂ ਕੰਨਾਂ ਵਿੱਚ ਸੁਣਾਈ ਦੇਂਦਾ ਏ
ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਏ ਜਦੋਂ ਏਸ ਫ਼ਿਲਮ ਦਾ ਉਹ ਸੀਨ, ਜਦੋਂ ਬਾਈ ਦਾ ਸਾਰਾ ਪਰਿਵਾਰ ਕਈ ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਦਾ ਏ ਪੂਰੇ ਸਿਨੇਮਾ ਹਾਲ ਦੀ ਜਨਤਾ ਇੱਕਦਮ ਸੁੰਨ ਹੋ ਗਈ ਸੀ ਤੇ ਹਰ ਕੋਈ ਏਸ ਫ਼ਿਲਮ ਦੇ ਵਹਿਣ ਵਿੱਚ ਵਹਿ ਚੁੱਕਾ ਸੀ ।।
।। ਜਿਊਂਦੇ ਵੱਸਦੇ ਰਹੋ ਯਾਰਾ ।।

NaanakSarkaar
Автор

ਦਿਲ ਖੁਸ਼ ਹੋ ਗਿਆ ਉਸਤਾਦ ਸਰਦੂਲ ਸਿਕੰਦਰ ਜੀ ਨੂੰ ਵੇਖ ਕੇ ♥️🌹

babbumaandafan
Автор

ਮੈਂ ਬਚਪਨ ਤੋਂ ਹਰਭਜਨ ਮਾਨ ਜੀ ਦਾ ਫੈਨ ਆ, ਇਹਨਾਂ ਦੀਆਂ ਫਿਲਮਾਂ ਤੇ ਗੀਤ ਪਰਵਾਰਕ ਹੁੰਦੇ ਆ😍😍🥰😍😍😍 ਜੀ‌ ਆਇਆ ਨੂੰ, , ਤੇ ਅਸਾਂ ਨੂੰ ਮਾਣ ਵਤਨਾਂ ਦਾ, , ਬਹੁਤ ਪਸੰਦ ਨੇ❣️❣️😍😍

sukhmanisukh
Автор

ਹਰਭਜਨ ਮਾਨ ਰੀਅਲ ਹੀਰੋ 😊😊 ਇਕ ਲਾਈਕ ਹਰਭਜਨ ਮਾਨ ਜੀ ਲਈ ❤

Parramfantasyteams
Автор

ਬੇਸਬਰੀ ਨਾਲ ਇੰਤਜ਼ਾਰ ਆ ਬਹੁਤ ਕੁੱਝ ਨਵਾ ਚੰਗਾ ਵੇਖਣ ਤੇ ਸੁਣਨ ਨੂੰ ਮਿਲੂਗਾ

royalcollection
Автор

ਕਾਫ਼ੀ ਟਾਈਮ ਬਾਅਦ ਕੁੱਝ ਚੰਗਾ ਦੇਖਣ ਨੂੰ ਮਿਲੇਗਾ ਪੰਜਾਬੀਆਂ ਨੂੰ 👍👍❤️❤️Best of luck all ❤️❤️

apna
Автор

ਦਿਲ ਖੁੱਸ਼ ਕਰਤਾ ਇਸ ਟ੍ਰਿਲਰ ਨੇ ਮਾਨ ਸਾਬ ਬਹੁਤ ਬਹੁਤ ਵਧਿਆ ਲਵ ਯੂ 👌🏾👌🏾👌🏾👌🏾👍👍👍👍

virksaab
Автор

ਜਦ ਪੰਜਾਬੀ ਸਿਨਮੇ ਤੌ ਪੰਜਾਬੀ ਦਰਸ਼ਕ ਈ ਬੇਮੁੱਖ ਹੋਗੇ ਸੀ ਤਦ ਹਰਭਜਨ ਮਾਨ ਦੀਆਂ ਫਿਲਮਾਂ ਨੇ ਪੰਜਾਬੀ ਦਰਸ਼ਕਾਂ ਨੂੰ ਸਿਨਮੇ ਖਿੱਚ ਲਿਆਂਦਾ

ManpreetSingh-xmvv
Автор

ਵਾਹਿਗੁਰੂ ਜੀ ਚੜਦੀ ਕਲਾ ਕਰਨ
ਪੰਜਾਬੀ ਫਿਲਮ ਇੰਡਸਟਰੀ ਨੂੰ ਮੁੜ ਤੋਂ ਜਿਉਂਦਾ ਕਰਨ ਵਾਲੇ, ਪਰਿਵਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਵੀਰ...
ਹਰਭਜਨ ਮਾਨ ਅਤੇ ਮਨਮੋਹਨ ਸਿੰਘ

officialjagtarjanian
Автор

Harbhajan Mann, who has played a pivotal role in uplifting punjabi cinema, has revived my memories of college with this movie. He has got a charm which attracts many emotionally. I wish he never gets old and stay young forever....I

Differentbias
Автор

Legend is back. He restarted Punjabi Cinema❤

shubhkarmanbawa
Автор

ਮਾਨ ਸਾਬ ਤੁਹਾਡੀ ਇਸ ਮਿਹਨਤ ਨੂੰ ਭਾਗ ਲਗਣ ਬਹੁਤ ਸਮੇਂ ਬਾਅਦ ਤੁਹਾਡੀ ਫਿਲਮ ਆ ਰਹੀ ਹੈ

WATCH-PunjabTv
Автор

ਪੰਜਾਬੀ ਸਿਨੇਮਾ ਦੇ ਵਿਚ ਫਿਰ ਤੋਂ ਜਾਨ ਪਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਹਰਭਜਨ ਮਾਨ ਜੀ।
ਸਾਡੇ ਪੰਜਾਬੀ ਸਿਨੇਮਾ ਨੂੰ ਨਵਾ ਜੀਵਨ ਦੇਣ ਵਾਲੇ ਵੀ ਤੁਸੀ ਹੋ।
ਤੁਹਾਡੇ ਵਰਗੇ ਸੁੱਚੇ ਗੀਤਾਂ ਵਾਲੇ ਗੀਤਕਾਰ ਹਮੇਸ਼ਾ ਹਸਦੇ ਵਸਦੇ ਰਹਿਣ।

mandeepsingh-ywsm
Автор

Wow 😇😇 am so surprising ❤️❤️ ene time baad Harbhajan Mann di movie dekhan nu mil rahi aa🌹🌹🌹🌹🌹

pardeepkaur
Автор

ਸਰਦੂਲ ਭਾਜੀ ਨੂੰ ਵੇਖ ਕੇ ਤਾਂ ਐਵੇਂ ਲੱਗਦਾ ਵੀ ਘਰ ਹੀ ਹੋਣਗੇ ਪਰ ਅਫਸੋਸ਼ ਪਤਾ ਨਈਂ ਰੱਬ ਕਿਹੜਿਆਂ ਰੰਗਾਂ ਚ ਰਾਜੀ ਆ ❤️

officialgarrybahrain
Автор

ਚੰਗੀ ਫਿਲਮ ਤਾਂ ਏਹੀ ਆਉਣੀ ਲਗਦੀ ਜੋ ਵੇਖਣ ਨੂੰ ਵੀ ਦਿਲ ਕਰੂੰ

RajpalGhalkalan
Автор

TRUE STORY OF INTERNATIONAL STUDENTS ❤️❤️❤️

sehjadmohammad
Автор

ਉਹੀ ਗੱਲ ਆ ਮਾਨ ਚ ਜੋ ਅੱਜ ਤੋ ਵੀਹ ਸਾਲ ਪਹਿਲਾ ( ਜੀ ਆਇਆ ਨੂੰ )ਵੇਲੇ ਸੀ ਓਦੋ ਪੰਜਵੀ ਚ ਪੜਦੇ ਸੀ ਓਸ ਟਾਈਮ ਘਰ ਸੀਡੀ ਕਿਰਾਏ ਤੇ ਲਿਆ ਕੇ ਵੇਖੀ ਸੀ ਤੇ ਹੁਣ ਇੰਗਲੈਂਡ ਫਿਲਥਮ ਥਿਏਟਰ ਚ ਵੇਖਾਗੇ

Davindergill
Автор

Today I got canada PR after struggling so long .. I still cry when I go in my past sometimes I sleep Hungry also when I was a student in Canada .. 🇨🇦🇨🇦and now a PR holder after 3 years Canadian..

pawanvishkarma