Dil Todke (Official Video) Manjit Sahota | Black Virus | Latest Punjabi Song 2024

preview_player
Показать описание
Super Studios presents official song of "Dil Todke" sung by "Manjit Sahota" from Ep "Oh Te Mai"

Like - Share - Spread - Love

► ♪Full Song Available on♪

Credits :-
Song : Dil Todke
Singer : Manjit Sahota
Lyrics/Composer : Harj Maan
Music Composer : Black Virus
Female Lead - Pooja Solanki
Film by - The amigos pro
Director - Joban Hanzra
Dop - Goldy sandhu
Editor - Harmanvir
Cheif Ad - Raman Sharma
Asst. Director - Sher singh , Roban Hanzra
Makeup - Hk Makeover
Casting Director- Senti Virk
Producer : Bablu Sodhi
Youtube Promotions : Harpreet Harrie
Label : Super Studios

Digital Distribution & Reels Promotions : Digital King

#manjitsahota #ohtemai #newpunjabisong #latestnewsong2024

Enjoy And Stay Connected With Artist || Bablu Sodhi

Рекомендации по теме
Комментарии
Автор

ਬਾਈ ਆ ਕੀ ਗਾ ਤਾਂ ਸਿੱਧਾ ਦਿਲ ਤੇ ਲੱਗਦਾ ❤❤ ਬਾਈ ਹਰੇਕ ਗੀਤ ਵਿੱਚ ਸਿਰਾਂ ਕਰਾਂ ਦੇਂਨਾ ਰੱਬ ਲੰਮੀਆਂ ਉਮਰਾਂ ਬਖਸ਼ੇ ਬਾਈ ਸਹੋਤਾ ਸਾਬ ਨੂੰ ❤❤

AnmolArmaan
Автор

ਜੋ ਕੀੜੀ ਮਾਰਨ ਤੋਂ ਡਰਦੇ ਨੇ, ਔ ਸਰੀਰ ਖੋਖਲੇ ਹੁੰਦੇ ਆ,
ਇਹੋ ਜਿਹੇ ਰੱਬਾ ਸਾਥ ਨਾ, ਬਖਸ਼ੀਂ ਜੋ ਯਾਰ ਦੋਗਲੇ ਹੁੰਦੇ ਆ🙏

kaloiya__________pb
Автор

ਆਹ ਗਾਣਾ ਵੀਰ ਨੇ ਬਹੁਤ ਮਿਹਨਤ ਨਾਲ ਲਿਖਿਆ ਹੋਇਆ ਹੈ ਤੇ ਇੱਕ ਇੱਕ ਲਾਈਨ ਦੀਲ ਨੂੰ ਸੂ ਜਾਂਦੀ ਹੈ ਯਾਰ 😢😢

shaktibhagat
Автор

ਮਹਿਕਾ ਵੰਡਦਾ ਸੀ ਜਿਹੜਾ ਕਦੇ ਖਿੜੇ ਮੱਥੇ ਨੀ, ਬੇਬੇ ਦਾ ਪੁਤ ਰੋਲਤਾ ਤੂੰ ਗੈਰਾ ਨਾਲ ਹੱਸੇ ਨੀ, ਅਸੀ ਵਫ਼ਾ ਹੀ ਲੱਭਦੇ ਗੁਆਚ ਗਏ ਮੁੜਕਿ ਕਦੇ ਨਾ ਪਰਤ ਸਕੇ, ਸਚੀ ਗਲ ਆ, ਸੱਜਣ ਵਜਿਫ਼ਿਆ ਵਰਗੇ ਮਿਲਗੇ , ਨਾ ਖਰਚ ਸਕੇ ਨਾ ਵਰਤ ਸਕੇ #ਹਰਦੀਪ💔🌳

ਦੀਪਜਗਰਾਉਂ
Автор

ਸੱਚ ਆ ਇਹ ਬਾਈ
ਇਹ ਸਭ ਐਦਾਂ ਈ ਕਰਦੀਂਆਂ ਸਭਨਾਂ ਨਾਲ ਧੋਖਾ ਫਰੇਬ

Gurtejsingh-nlxd
Автор

ਫੁੱਲ ਟੁੱਟਣ ਤੇ ਰੋਣ ਵਾਲੀਏ ਅੱਜ ਕਿੰਝ ਲਗਦਾ ਸਾਡਾ ਦਿਲ ਤੋੜ ਕੇ 🙏🙏

jeetsadstatus
Автор

Manjit Paji tuhada song keh ke chhad gya Mera te meri gf da fav song he. From Dubai

Official_Rajmehra
Автор

Congrats on your first album “Dharuvan” 🫂❤️

AayushShandilya
Автор

My favourite song ❤❤ big fan manjit sahota ❤❤❤

SajjadAli-rz
Автор

Bai tu sirra kar da har var sirra voice❤❤❤❤

ManpreetSingh-tskx
Автор

ਆਪਣਾ ਲੈ ਗਈ ਸਭ ਕੁਝ ਸਾਥੋ
ਸਾਨੂੰ ਨਾ ਕੁਝ ਗਈ ਮੋੜ ਕੇ।।।🚓

cheemasalgani
Автор

Manjit bai very good song bai ji 🔥🔥🔥👌👌👌💯💯💯💯🙏🙏🙏🙏👍👍👍👍

ManjitSingh-xv
Автор

Nice work brother congrats dhruvan ❤🎉❤

shubhambadhan
Автор

ਬਹੁਤ ਸੋਹਣਾ ਗੀਤ ਬਾਈ ਮੇਰਾ ਵੀ ਦਿਲ ਤੋੜ ਗਈ ਉਹ 🥹

AkashdeepSingh-ts
Автор

Veere bhot Shona song bhot vadiya video baba Maihar kare 🙏❤

harmanhans
Автор

Bhai sirra kra dita saadi umeed to vadh song release krte nhi reesa

AaravdeepGill
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

SukhwinderSingh-wqip
Автор

Kya baat aw manjit y album repeat te chldi pai aw kll to❤❤❤❤❤❤❤

ofiicalsardar
Автор

Sachi yarr sariy no Dokkh hi kio milda a😥😥😥😥

ShinderSingh-mg
Автор

Every word of this song is so wonderful

naveshbadhan
welcome to shbcf.ru