Dila Himmat Kar (Full Song) Gur Chahal, Afsana Khan | Goldboy | Happy Kotbhai | Latest Punjabi Songs

preview_player
Показать описание
Presenting latest punjabi song Dila Himmat Kar sung by Gur Chahal,Afsana Khan. The music of new punjabi song is given by Goldboy while lyrics are penned by Happy Kotbhai. Enjoy and stay connected with us !!

Song: Dila Himmat Kar
Singer: Gur Chahal,Afsana Khan
Music: Goldboy
Lyrics: Happy Kotbhai
Video: Doctor D
Project: Rajinder Sharma
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
---------------------------------------------------------------
Set "Dila Himmat Kar" song as your caller tune sms DHKAR1 To 54646
Set "Tu Bhool Ja" song as your caller tune sms DHKAR2 To 54646
---------------------------------------------------------------
Operator Codes:
1. Dila Himmat Kar
Vodafone Subscribers Dial 53711824344
Airtel Subscribers Dial 5432117335330
Idea Subscribers Dial 53711824344
Tata DoCoMo Subscribers dial 54321111824344
BSNL (South / East) Subscribers sms BT 11824344 To 56700
BSNL (North / West) Subscribers sms BT 7349445 To 56700
Virgin Subscribers sms TT 11824344 To 58475
MTNL Subscribers sms PT 11824344 To 56789

2. Tu Bhool Ja
Vodafone Subscribers Dial 53711824315
Airtel Subscribers Dial 5432117335663
Idea Subscribers Dial 53711824315
Tata DoCoMo Subscribers dial 54321111824315
BSNL (South / East) Subscribers sms BT 11824315 To 56700
BSNL (North / West) Subscribers sms BT 7349446 To 56700
Virgin Subscribers sms TT 11824315 To 58475
MTNL Subscribers sms PT 11824315 To 56789
Рекомендации по теме
Комментарии
Автор

ਕੌਣ ਕੌਣ ਇਸ ਗਾਣੇ ਨੂੰ ਵਾਰ ਵਾਰ ਸੁਣਦਾ 🙂❤️ ਬਹੁਤ ਹੀ ਵਧੀਆ ਗਾਣਾ, ਦਿਲ ਨੂੰ ਸਕੂਨ ਦੇਣ ਵਾਲਾ ਗੀਤ ✨✨ Magical Voice Afsana Khan nd Gurchahal Sir 👏👏👏
Outstanding 💯

simar_dhillon_
Автор

ਸੱਚਾ ਪਿਆਰ ਕੋਈ ਕੋਈ ਕਰਦਾ ਹੁੰਦਾ ਹੈ ਜਿਸ ਦਿਲ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਹੈ❤❤

gurpreetkaurgopi
Автор

ਸਹੀ ਗੱਲ ਆ ਆਪਣੇ ਆਪ ਨੂੰ ਭੁੱਲ ਕੇ ਜਿਸ ਇਨਸਾਨ ਨੂੰ ਪਿਆਰ ਕਿੱਤਾ ਹੋਵੇ ਉਸ ਨੂੰ ਕਦੇ ਵੀ ਨੀ ਭੁੱਲਿਆ ਜਾਂਦਾ 😭 ਭੁੱਲਣ ਤੋਂ ਚੰਗਾ ਇਕ ਦਿਨ ਉਹ ਜ਼ਿੰਦਗੀ ਹੀ ਖ਼ਤਮ ਹੋ ਜਾਵੇ ਜਿਸ ਵਿੱਚ ਓਹਦਾ ਸਾਥ ਚਾਹੀਦਾ ਸੀ 😭😭😭😭😭

PreetKaur-hxcg
Автор

ਪਿਆਰ ਵੀ ਕਿ ਚੀਜ ਹੈ ਜਦੋ ਹੁੰਦਾ ਉਦੋ ਰੱਬ ਯਾਦ ਨਹੀ ਹੁੰਦਾ ਜਦੋ ਟੁਟ ਦੀ ਹੈ ਉਦੋ ਕੋਈ ਰੱਬ ਦਾ ਘਰ ਨਹੀ ਛੱਡੀਆ ਜਾਦਾ ਵੀ ਉਹ ਵਾਪਸ ਆ ਜਾਵੇ।

harshaanbhuleria
Автор

ਜਿਉਂਦੇ ਜੀਅ ਤਾਂ ਕਦੇ ਵੀ ਭੁੱਲ ਨੀਂ ਹੋਣਾ 😔😭❤️

jass
Автор

ਕੱਲਾ ਕੱਲਾ ਬੋਲ ਦਿਲ ਚੀਰਦਾ ਗਾਣੇ ਦਾ.... ਲਿਖਾਰੀ 22 ਹੈਪੀ ਲਈ ਸਲਾਮ ਤੇ ਗੁਰਚਾਹਲ 22 ਦੀ ਆਵਾਜ਼ ਚ ਮੌਜੂਦ ਫ਼ੀਲ ਨੇ ਗਾਣੇ ਨਾਲ ਇਨਸਾਫ ਕੀਤਾ ਹੈ।
ਮੁਬਾਰਕਾਂ ਸਾਰੀ ਟੀਮ ਨੂੰ

PRINCE
Автор

Kaun-kaun is song ko 2024 Mein Sun Raha Hai

Rakeshkumar-wzd
Автор

ਤੂੰ ਭੁੱਲ ਜਾ ਉਹਦੀ ਸੂਰਤ
ਮੈਂ ਗੱਲਾਂ ਭੁੱਲ ਜੂ 😢
ਹੱਥ ਫੜ ਕੇ ਕੀਤੇ ਵਾਅਦੇ
ਕੱਲਾ ਕੱਲਾ ਭੁੱਲ ਜੂ 💯👍😭

gghhhh
Автор

ਸੱਚਾ ਪਿਆਰ ਕਿਸੇ ਕਿਸੇ ਨੂੰ ਹੀ ਮਿਲਦਾ😭😭😭😭😭💔

RamanDeep-gxok
Автор

ਜ਼ਿੰਦਗੀ ਮੈਨੂੰ ਵੇਚ ਕੇ ਮਿਲਜ਼ੇਂ ਏਹੀ ਫ਼ਰਿਆਦ ਕੁੜੇ ਕਿਨੂੰ ਕਿੰਨੂ ਪਸੰਦ ਆਹ ਗੀਤ 👌👍👍👍

VickyKumar-twjy
Автор

ਹਰ ਵਾਰ ਤੇਰੀ ਯਾਦ ਵਿਚ ਰਵਾ ਹੀ ਦਿੰਦਾ ੲਿਹ ਗੀਤ ਯਾਰ

amarbhatia
Автор

ਬੜੇ ਚਿਰਾਂ ਬਾਅਦ ਕੋਈ ਗੀਤ ਦਿਲ ਨੂੰ ਜਚਿਆ🙏🏽👌🏼❤️

lovepreetvirk
Автор

ਜਿੰਦੀ ਯਾਦ ਇਸ ਗਾਣੇ ਨਾਲ ਜੁੜੀ ਹੈ ਉਹ ਇਕ ਇਕ like ਠੋਕੋ 👍👍👍

crazyamanofficial
Автор

ਮੈਨੂ ਮੇਰਾ ਪਿਆਰ ਮੇਰਾ ਮਿਲ ਗਿਆ ਬਹੁਤ ਮੁਸ਼ਕਿਲ ਨਾਲ 🥰ਸ਼ਕਰ ਆ ਮਾਲਕਾ ਤੇਰਾ💝🙏🙏

jaspalsinghk
Автор

ਇੱਕ ਤਾਂ ਗੱਲ ਸਿੱਖ ਲਈ ਸੱਚਾ ਪਿਆਰ ਕਿਸੇ ਨੂੰ ਨਹੀਂ ਮਿਲਦਾ 😢😭

bdhdjdfu
Автор

ਜੇ ਕਰਨੀ ਐ ਮੁਹੱਬਤ ਤਾ ਸੁਣਵਾਈਆ ਨਾ ਮੰਗੀ, ਮੁਹੱਬਤ ਚ ਧੋਖਾ ਖਾ ਕੇ ਫਿਰ ਨਿਸ਼ਾਨੀਆ ਨਾ ਪੁੱਛੀ 🖤🎭

jamalpuriyadeepu
Автор

ਬਾਈ ਜੀ ਸਹੀ ਗੱਲ ਆ ਜਿਸਦਾ ਸੱਚੇ ਦਿਲੋਂ ਕੀਤਾ ਹੁੰਦਾ ਉਸਨੂੰ ਭੁੱਲਣਾ ਬਹੁਤ ਔਖਾ ਹੁੰਦਾ। ਬਾਈ ਮੇਰੇ ਨਾਲ ਵੀ same ਹੀ ਬੀਤ ਰਹੀ ਆ। ਕੀ ਕਰੀਏ ਬਾਈ ਕਿਸੇ ਦੇ ਵੱਸ ਦੀ ਗੱਲ ਨਹੀਂ। ਮੈਨੂੰ ਜਦੋਂ ਜਿਆਦਾ ਯਾਦ ਆਉਂਦੀ ਆ ਤਾਂ ਮੈਂ ਆਪਣੇ ਆਪ ਨੂੰ study ch busy krr lenna ਜਾਂ ਕਿਸੇ ਹੋਰ ਕੰਮ ਚ busy ਹੋ ਜਾਨਾ ਗਾ। ਜਾਂ ਫਿਰ ਗੀਤ ਸੁਣ ਲੈਨਾ ਗਾ ਜਿਵੇਂ ਹੁਣ ਸੁਣ ਰਿਹਾ ਗਾ। ਬੱਸ ਛੋਟਾ ਜਾ ਇਹੀ ਤਰੀਕਾ ਗਾ ਬਾਕੀ ਪੂਰੀ ਤਰ੍ਹਾਂ ਤਾਂ ਸਾਰੀ ਜਿੰਦਗੀ ਨਹੀਂ ਭੂਲਾ ਜਾਂਦਾ ਯਾਦਾਂ ਕਬਰਾਂ ਤੱਕ ਨਾਲ ਹੀ ਜਾਂਦੀਆਂ ਨੇ 🙏🙏🙏🙏😭😭😭🙏🙏

arshdeepsingh
Автор

ਬਹੁਤੇ ਇਨਸਾਨ ਅਜਿਹੇ ਹੁੰਦੇ ਨੇ ਜੋ ਨਾਲ ਤਾਂ ਨਹੀ ਹੁੰਦੇ ਪਰ ਸਾਰੀ ਜਿੰਦਗੀ ਭੁੱਲੇ ਵੀ ਨਹੀਂ ਜਾਂਦੇ

manijatana
Автор

ਮੇਰੀ ਜਿੰਦਗੀ ਨਾਂ ਹੁਣ ਜਿੰਦਗੀ ਰਹੀ
ਬੱਸ, ਜੂਨ ਗੁਜ਼ਾਰਾ ਏ
ਹੁਣ ਕੱਲੇ ਕੱਟਣਾ ਜਿੰਦਗੀ ਨੂੰ
ਨਾਂ ਕੋਈ ਰਿਹਾ ਸਹਾਰਾਂ ਏ
ਅਸੀ ਜੀਹਨੂੰ ਆਪਣਾ ਸਮਝਦੇ ਸੀ
ਓਹ ਵੀ ਕਰ ਗਏ ਕਿਨਾਰਾ ਏ
ਨਾ ਕੋਈ ਦਿਲ ਦੇ ਨੇੜੇ ਆਉਣ ਦੇਣਾ
ਜੱਸ ਭੰਮੀਪੁਰੀ ਤੋ ਪਿਆਰ ਵੀ ਨਾਂ
ਹੁਣ ਹੋਣਾਂ ਦੁਬਾਰਾ ਏ
, ,ਸ਼ਿੱਰਨਾਵੇ ਤੇਰੀਆਂ ਯਾਦਾਂ ਦੇ✍️

jassbhamipuri
Автор

ਯਾਦਾਂ ਹਜੇ ਤਾਜਿਆ ਨੇ ਤੇਰਿਆ ਦਿੱਤੀਆ ਸੱਟਾ ਦਾ, ਤੇਰੈ ਨੈਣਾ ਦੀ ਬਾਤ ਦਾ ਚੇਤਾ ਰਹਿੰਦੇ ਸਤਾਉਦਾ, ਬੁੱਲ੍ਹਾਂ ਚ ਘੁੱਟ ਕੂ ਹਾਸੇ, ਜਾਦੀ ਜਾਦੀ ਤੋਫਾ ਹੰਝੂਆਂ ਦਾ ਦੇ ਕੇ ਗਈ ਪੱਕੀ ਮੁਹੱਬਤ ਦਾ ❣️🎭

jamalpuriyadeepu