Shaunk Nal - Babbu Maan | Audio Teaser | Latest Punjabi Song 2023

preview_player
Показать описание
Official Song Releasing Soon

Teaser - Shaunk Nal
Singer/Lyrics/Music - Babbu Maan
Managed by Shah Jandiali

© Babbu Maan

Рекомендации по теме
Комментарии
Автор

ਕਲੀਆ ਦੀ Knowledge *Babbu* *Maan* ਨੂੰ
ਨਹੀ ਹਲੇ ਲਿਖਦਾ ਨੀ ਗਾਣੇ ਮੈ ਕਿਤਾਬਾਂ ਪੜਕੇ

OfficialPunjabiindustry
Автор

ਮਾਨ ਰੂਹ ਤੇਰੇ ਨਾਲ ਲਾ ਬੈਠਾ ਚੁੱਕਾ
ਤੂੰ ਐਵੇਂ ਨਾਂ ਘਬਰਾਇਆ ਕਰ *Babbu* *Maan*

OfficialPunjabiindustry
Автор

25-26 ਸਾਲਾਂ ਤੋਂ ਜੀਹਦੀ ਕਲਮ ਆਈ ਦੁੱਖ ਤੋੜਦੀ, ਓਹਦੇ ਬੋਲਾਂ ਵਿੱਚ ਸਕੂਨ ਬੜਾ ਜਦੋਂ ਲੰਘ ਜੇ ਰੂਹ ਦੇ ਕੋਲ ਦੀ✍️❣️

pawandeep
Автор

ਮਾਨ ਰੂਹ ਤੇਰੇ ਨਾਲ ਲਾ ਬੈਠਾ ਚੁੱਕਾ
ਤੂੰ ਐਵੇਂ ਨਾਂ ਘਬਰਾਇਆ ਕਰ

OfficialPunjabiindustry
Автор

ਪਿੱਛੇ ਮੁੜ ਜਾਵੇ ਜ਼ਿੰਦਗੀ ਜੈ ਦੱਸ ਬਾਰਾਂ ਸਾਲ

ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ।।❤❤

fanbabbumaandi
Автор

ਸੰਗੀਤ ਚੱਕਵਾ ਆ ਗੀਤ ਵੀ ਸਿਰਾ ਤੇ ਚੱਕਵਾ ਈ ਹੋਵੇਗਾ ❤

paramjitsingh-ce
Автор

ਸ਼ਬਦ ਵੀ ਤੇਰੇ ਆਵਾਜ ਵੀ ਤੇਰੀ ਨਾਲੇ ਤੇਰਾ ਈ ਹੋਵੇ ਸਾਜ਼
ਸ਼ਰੀਫੀ ਆਲਾ ਜਮਾਨਾ ਨੀ ਬਾਈ ਚੰਗਾ ਲੱਗਦਾ ਤੇਰਾ ਅੰਦਾਜ਼❤❤

rahulpunjabi
Автор

ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

sanju_thapar
Автор

ਕੱਲ੍ਹ ਵੀ ਸੀ ਤੇ ਅੱਜ ਵੀ ਤੇਰੇ ਦੀਵਾਨੇ ਆਂ...♥️🙏🏼 ਮਾਨ ਸਾਹਬ 🔥

mandeepsandhu
Автор

ਦਸਮੇਸ਼ ਪਿਤਾ ਜੀ ਬਾਈ ਬੱਬੂ ਮਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

ParvinderSingh-vswl
Автор

ਕੁੱਲ ਟਰੈਂਡ ਜੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ 🎯🎯😎😎😎

TEASER TRENDING NO 1 🔥🔥🤫🤫

saraansaab
Автор

ਬਾਈ ਦੀ ਜਦ ਪਹਿਲੀ ਰੀਲ ਆਈ ਸੀ ਤਾਂ ਹਜ਼ੇ ਦਾੜੀ ਤੇ ਮੁੱਛਾਂ ਆਈਆਂ ਸੀ, ਹੁਣ ਓਹੀ ਦਾੜੀ ਮੁੱਛਾਂ ਵਿਚ ਸਫ਼ੇਦ ਵਾਲ ਆ ਗਏ ਪਰ ਬਾਈ ਨੂੰ ਸੁਣਨਾ ਨਹੀਂ ਛੱਡਿਆ ਤੇ ਆਖਰੀ ਸਾਹ ਤੱਕ ਬਾਈ ਬੱਬੂ ਮਾਨ ਨੂੰ ਹੀ ਸੁਣਨਾ 🙏🏻ਬਹੁਤ ਆਏ ਬਹੁਤ ਗਏ ਕਈ ਤਾਂ ਬਾਈ ਨੂੰ ਥੱਲੇ ਲਾਉਂਦੇ ਲਾਉਂਦੇ ਸਿੱਧੇ ਪਰਲੋਕ ਹੀ ਸੁਦਾਰ ਗਏ 🙏🏻ਵਾਹਿਗੁਰੂ ਓਹਨਾ ਦੀ ਪੜਕਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ 🙏🏻

harkiratdhillon
Автор

Jatt da ta Teaser vi Trending #1 te aa.... Ki Rees Kr lainni Khacchra ne Ustaad di ♥️♥️♥️♥️♥️♥️♥️♥️

jasmeetsinghshergill
Автор

ਹੁਣ ਨਾ ਕਿਹੋ ਵੀ ਸਾਡੇ ਪੱਟ ਤੇ ਨਿਆਣੇ 🔥🔥😂😂👌🏼👌🏼

saraansaab
Автор

kade budapa auna nai oye, , mardh te ghode te ❤ love you maan saab 1992 wale khatad fan ❤❤❤

harpreetsandhu
Автор

ਜਿਉਂਦੇ ਰਹਿਣ ਮਾਨਾ ਤੇਰੇ ਫੈਨ, , ਖਿੱਚ ਲਿਆ ਕੰਮ ਫੇਰ, , , ਆ ਗਿਆ 1ਟਰੈਂਡਿਂਗ ਚ, , , ਲਵ ਯੂ ਉਸਤਾਦ ਬੱਬੂ ਮਾਨ ❤

bforbabbu
Автор

ਸ਼ੌਂਕ ਨਾਲ ਕੱਢੀ ਜੱਟ ਨੇ,
ਪਿੰਦਾਂ ਸ਼ੌਂਕ ਨਾਲ ਜੱਟ ਮੁਟਿਆਰੇ 🔥🔥♠️❤️🎶🎶

saraansaab
Автор

ਸਾਨੂੰ ਬਾਈ ਬਸ ਤੇਰਾ ਇਹ ਵਾਲਾ ਹੀ ਅੰਦਾਜ ਚਾਹੀਦਾ

Gurinder-sangha
Автор

ਗੱਭਰੂ ਨੂੰ ਦੌਰ ਨੀ ਜਮਾਨਾ ਕਿਹਦਿਆ, , , , #ਉਸਤਾਦ ❤BABBU MAAN❤

RajwinderSingh-oues
Автор

ਦੁਨੀਆਂ ਦੀ and ਅਵਾਜ਼ ਬੇਈਮਾਨ 🙏 ਜ਼ਿੰਦਾਬਾਦ

Painteryoutuber