Babbu Maan - Pyar Na Kar Teaser | Latest Punjabi Songs 2024

preview_player
Показать описание
Title - Pyar Na Kar
Singer/Lyrics/Music - Babbu Maan
Video by - R Swami
Managed by Shah Jandiali

© Babbu Maan

Рекомендации по теме
Комментарии
Автор

ਸਾਰੇ ਹੀ ਸੱਚੇ ਇੱਥੇ, , ਸਾਰੇ ਮਹਾਨ ਆ, ,
ਸਾਨੂੰ ਰਹਿਣ ਦੇ ਅਸੀ ਬੇਈਮਾਨ ਆ।।🍂🍂

GovindKumar-ywsc
Автор

ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਗਵਾਓ ਜਰਾ😎❤

baaghisahota
Автор

ਜਿੰਦਗੀ ਇਕ ਜੂਆ ਏ...
ਅਸੀ ਜੂਆ ਹਾਰ ਗਏ...
ਸਾਨੂੰ ਲਹਿਰਾਂ ਵਿੱਚ ਧੱਕ ਕੇ...
ਤੁਸੀ ਦੂਜੇ ਪਾਰ ਗਏ...
ਅਸੀ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਦੇਂ ਰਹੇ..
ਅਸੀ ਦਿਲ ਵਿੱਚ ਲਾਉਦੇ ਰਹੇ...
ਤੁਸੀਂ ਦਿਲ ਚੋਂ ਲਾਉਦੇਂ ਰਹੇ...

GURU_MAAN_
Автор

ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ❤️❤️❤️❤️❤️❤️

vickysnl
Автор

ਬਾਬਾ ਨਾਨਕ ਜੀ 🙏🏻, ਬਾਈ ਤਜਿੰਦਰ ਸਿੰਘ ਮਾਨ ❤ਤੇ ਮੇਹਰ ਭਰਿਆ ਹੱਥ ਰੱਖਣਾ, , ਬੁਹਤ ਘੈਂਟ ਨਗ਼ਮੇ ਆ ਰਹੇ ਆ 🎊🎊👌👌😎

ਪਿੰਡਾਂਵਾਲ਼ੇ
Автор

ਆਉਣ ਦੇ ਜੱਟਾ ਨਵੇਂ ਤੋ ਨਵੇਂ ਸਾਰੇ ਹੀ ਦਿਲ ਚ ਉਤਰ ਰਹੇ ਆ ਜਿਉਂਦਾ ਰਹਿ ਓਏ ਮਾਨਾ ਬੇਈਮਾਨਾ ❤

nikkadhillon
Автор

ਇਸ਼ਕ ਕੀ ਦਰਵਾਜੇ ਭੀ ਬੇਈਮਾਨ ਬਨ ਗਿਆ ਮਾਨ ਕੇ ਆਤੇ ਹੀਂ ਮੁਹੱਬਤ ਅਪਣਾ ਰਾਹ ਬਦਲ ਗਿਆ ❤❤❤❤

jsb.youtube
Автор

ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

rohitpaul
Автор

ਸਾਡੀ ਉਮਰ ਵੀ ਉਸਤਾਦ ਤੈਨੂੰ ਲੱਗ ਜਾਵੇ ਜਿਉਂਦਾ ਰਹਿ babbu maan Ustaad g zindabaad 🙏♥️ waheguru maher kre 🙏

gursimrankumar
Автор

ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ❤️ ਨਾ ਕਰ ਗੀਤ❤ਲਵ ਯੂ ਉਸਤਾਦ ਜੀ ❤️😍😍😍😍😍😍😍😍

karmjeetkuar
Автор

ਲੋ ਬਾਈ ਮਿੱਤਰੋ ਬਾਈ ਨੇ ਇੱਕ ਹੋਰ ਸੱਪ ਕੱਢਤਿਆ ਐਲਬਮ ਦੀ ਬਹੁਤ ਉਡੀਕ ਸੀ ਚਲੋ ਕੋਈ ਗੱਲ ਨੀ ਜੇ ਐਲਬਮ ਲੇਟ ਆਉਗੀ

industry_da_king
Автор

❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

sanju_thapar
Автор

maan saab ik ese insan ne jihna nu ਸੁਣਨ ਤੋਂ ਪਹਿਲਾ ਮੈ like kra geet nu

gaggidhillon
Автор

ਉਸਤਾਦ ਜੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ❤❤

balwantsinghmanohar
Автор

Love u maan saab waheguru tuhanu hmesha khush rkhe ❤❤❤❤😊

sandhusaab
Автор

ਬਿਨਾ ਦੱਸੇ ਗਾਣਾ ਇਕੱਲਾ ਬਾਈ ਰਿਲੀਜ਼ ਕਰ ਸਕਦਾ ਤਾਂਹੀ ਤਾਂ ਦੁਨੀਆ ਉਸਤਾਦ ਕਹਿੰਦੀ ਆ❤🔥

industry_da_king
Автор

No.1 singer babbu maan ji 🙏❤️❤️
Love you Babbu Maan ji ♥️♥️

RamanSingh-fwcz
Автор

ਜਦੋਂ ਸਟੇਜ ਤੇ ਕਹਿੰਦਾ ਕੇ " ਮੈਂ ਬੱਬੂ ਤੁਸੀਂ ਮੇਰਾ ਮਾਨ " ਤਾਂ ਸਵਾਦ ਆ ਜਾਂਦਾ 👍🏻

prabhjitsinghbal
Автор

ਮੌਤ ਤੇ ਬਾਈ ਦਾ ਕਦੋ ਗਾਣਾ ਆਜੇ ਕੋਈ ਪਤਾ ਨੀ ਲੱਗਦਾ ❤🔥

industry_da_king
Автор

ਨਾ ਕਰ ਨਾ ਕਰ ਮੁਹੱਬਤ 🔥🔥🔥❤️❤️❤️❤️ ਮਾਨ ਸਾਬ ਅੱਤ🔥❤️🔥❤️🔥❤️

arjunsidhu