Dukh - Babbu Maan | Latest Punjabi Song 2023

preview_player
Показать описание
Song - Dukh
Singer/Lyrics/Music - Babbu Maan
Managed by Shah Jandiali

Listen / Download Full Album From

© Babbu Maan

Рекомендации по теме
Комментарии
Автор

ਅਧੂਰੀਆਂ ਖੁਆਇਸ਼ਾਂ ਤਿੜਕੇ ਸੁਫ਼ਨੇ, , ਨਾ ਉਮੀਦ ਦਾ ਕੁਝ ਸਮਾਨ ਜਿਹਾ।। ਜਿੰਦਗੀ ਦੀ ਖ਼ਾਕ ਸਮੇਟੀ ਬੈਠਾ ਹੈ ਇਹ ਦਿਲ ਸ਼ਮਸ਼ਾਨ ਜਿਹਾ, ,

jagdeepsingh
Автор

Babbu Maan Saab 👌ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਨਿਰਾ 🙂ਸਕੂਨ ਨਿਰਾ ਇਸ਼ਕ ❤️ਨਿਰਾ ਪਿਆਰ 💙 ਨਿਰੀ ਮੁਹੱਬਤ 🤍 ਬੜਾ ਸੋਹਣਾ ਗੀਤ ਆ ਬਾਈ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਤੁਸੀ ਸਾਨੂੰ ਇਸ ਤਰਾਂ ਦੇ ਗਾਨੇ ਸੁਣਨ ਨੂੰ ਦਿੰਦੇ ਰਹੋ ਬਾਬਾ ਮੇਹਰ ਕਰੇ 🙏🙏

gagandeep
Автор

ਇੱਕ ਸਮਾਂ ਅਜਿਹਾ ਆਉਂਦਾ ਜਦੋ ਇਨਸਾਨ ਨੂੰ ਲੋਕ ਜਿਉਂਦਿਆਂ ਹੀ ਮਾਰ ਦਿੰਦੇ ਨੇ ਪਰ ਕਿਸੇ ਨਾਲ ਸਿਕਵਾ ਨਹੀਂ ❤ ਦ ਦੋਸਿ ਕਿਸੈ ਨਾ ਦੀਜੈ ਦੋਸ ਕਰੰਮਾ ਆਪਣਿਆ ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰਿ ਜਨਾ ।।

Prabhdayalsingh-flfc
Автор

ਇੱਕ ਤਾਂ ਦਿਲ ਹੈ ਮਾਨਾ ਹੋਰ ਕਿੰਨੇ ਵਾਰ ਜਿੱਤੇ ਗਾ
Love u❤❤❤❤❤
ਸੱਚੀ ਮਾਨਾ ਤੇਰਾ ਦੁੱਖ ਗੀਤ ਸੁਣਕੇ ਮੇਰਾ ਦੁੱਖ ਦੂਰ ਹੋਇਆ

sukhdeepsingh
Автор

ਕਦੇ ਕਿਸੇ ਨਾਲ ਪਿਆਰ ਨੀ ਕੀਤਾ Headphone ਲਾਏ ਹੋਏ ਨੇ ਬਾਈ ਓਏ ਸੌਹ ਰੱਬ ਦੀ ਤੇਰੀ ਯਾਦ ਆਗੀ ਗੀਤ ਸੁਣ ਕੇ .!! ਮਰਦੇ ਦਮ ਤੱਕ ਬਾਈ ਤੇਰੇ ਨਾਲ ਹਾ WELOVEBABBUMAAN

aala
Автор

ਬਾਹਲਾ ਘੈਂਟ ਗੀਤ ਆ ਯਾਰ.. ਧੁਰ ਅੰਦਰ ਤੱਕ ਟੁੰਬ ਗਿਆ.. ਏਸ ਲਈ ਰਾਤ 12 ਵਜੇ ਤੱਕ ਉਡੀਕ ਕੀਤੀ.. ਆਖਰ ਫੇਰ ਆ ਹੀ ਗਿਆ spotify ਤੇ ਫੇਰ ਆਇਆ ਚੈਨ ਤੇ ਨੀਂਦ..

zaildar-amrinder
Автор

ਹੱਡਾਂ ਚੋਂ ਕਢਦਾ ਗੀਤ ਕੁੜੇ... ਦਿੰਦਾ ਸਾਹਾਂ ਦਾ ਸੰਗੀਤ ਕੁੜੇ..
ਖੇਤੀ krda ਸ਼ਬਦਾਂ ਦੀ... ਤਾਂ ਬਣਦਾ ਏ ਗੀਤ ਕੁੜੇ ❤❤❤❤❤

luckyKUMAR-iynm
Автор

ਰੂਹ ਨੂੰ ਸਕੂਨ ਮਿਲਿਆ ਬਾਈ ਸੁਣਕੇ 👏👏 ਵਾਹਿਗੁਰੂ ਲੰਬੀਆਂ ਉਮਰਾ ਬਖ਼ਸ਼ਣ ਮਾਨ ਸਾਬ ਨੂੰ 🙏♥️

arshmaan
Автор

ਖੂਨ ਜਿਹਨਾਂ ਨੂੰ ਪਿਲਾਇਆ ਉਹੀ ਆਪਣੇ ਨਾ ਹੋਏ BABBU MAAN ❤✍️

laddiarsh
Автор

ਖੂਨ ਜਿਹਨਾਂ ਨੂੰ ਪਿਲਾਇਆ ਉਹ ਵੀ ਆਪਣੇ ਨਾ ਹੋਏ…Babbu Maan ✍️❤️

Gopy___
Автор

ਸਲੂਟ ਆ ਉਸਤਾਦ ਦੀ ਗਾਇਕੀ ਨੂੰ ਕੀ ਤਾਰੀਫ ਕਰਾਂ ਲਫ਼ਜ਼ ਵੀ ਥੋੜੇ ਪੈ ਜਾਂਦੇ ਆ❤❤❤❤❤❤ love you ustad

singhdhaliwal
Автор

ਤੁਹਾਡੇ ਗਾਉਣ ਦਾ ਮਤਲਬ ਹੈ maan saab ਆਪਣੇ ਅੰਦਰ ਦੀ ਸਾਰੀ ਡੂੰਘਾਈ ਨੂੰ ਸਤ੍ਹਾ 'ਤੇ ਲਿਆਉਣਾ।
Maan saab ਤੁਹਾਡੇ ਵਰਗਾ ਕਲਾਕਾਰ ਹੀ ਸੰਗੀਤ ਨੂੰ ਸਭ ਤੋਂ ਵੱਡਾ ਸਨਮਾਨ ਦੇ ਸਕਦਾ ਹੈ, 🎉🎉🎉😊😊😊😊

kulwindersinghbains
Автор

ਓਹਨਾਂ ਵੀਰਾ ਲਈ ਦਿੱਲੋ ਧੰਨਵਾਦ ਜਿਹੜੇ ਸਾਰਾ ਦਿਨ ਬਾਈ ਦੀ ਚੜਦੀਕਲਾ ਦੀਆ ਅਰਦਾਸਾਂ ਕਰਦੇ ਰਹਿਦੇ ਨੇ, ਮੇਰੀ ਅਰਦਾਸ ਓਹਨਾ ਵੀਰਾ ਲਈ Wmk🌺 #welovebabbumaan

aala
Автор

ਬਹੁਤ ਖੂਬ ਸੰਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ❤ Love you Babbu Maan

dilpreet.
Автор

All world the great man only babbu maan sahib

sukhdevsinghdhaliwal
Автор

ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ।
ਪਰ ਜੋ ਸਕੂਨ ਮਾਨ ਸਾਬ੍ਹ ਦਾ ਗੀਤ ਸੁਣ ਕੇ ਮਿਲਦਾ ਓਹ ਕਿਤੇ ਹੋਰ ਨੀ ।
ਸਾਰੀ ਦੁਨੀਆਂ ਦੀ ਸ਼ੋਸ਼ੇਬਾਜ਼ੀ ਤੋਂ ਦੂਰ ਏ ਬੰਦਾ ❤
ਦਿਲੋਂ ਪਿਆਰ ਮਾਨ ਸਾਹਿਬ 🙏🏼✍🏼 ਬਾਬਾ ਮੇਹਰ ਕਰੇ

saraansaab
Автор

ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ 🔥❤️love you maan saab ❤️

arjunsidhu
Автор

ਸੁਰ, ਤਾਲ, ਸਾਜ਼ ਤੇ ਆਵਾਜ਼ ਮਿਲ਼ ਕੇ ਇੱਕ ਮੁਕੰਮਲ ਕਲਾਕਾਰ ਬਣਦਾ ਹੈ 👌Babbu Maan ❤❤❤❤❤❤❤❤❤❤❤🎉

jassgill
Автор

ਖੂਨ ਜਿਨਾ ਨੂ ਪਿਲਾਈਆ ਉਹ ਵੀ ਆਪਣੇ ਨਾ ਹੋਏ✍👌

driver__mehkma