New Punjabi Song 2022 | Challa (Official Video) Sabba | Gauri Virdi | Latest Punjabi Songs 2022

preview_player
Показать описание
► Gaana Gang Presenting New Punjabi Song 2022 "Challa" By Sabba So Must Watch, Like, Share & Leave Your Valuable Comments.

#NewPunjabiSongs2022 #Trending #Challa
► Subscribe To Our Channel For Upcoming Songs :-
_____________________________________________

🎧 Song Credits :-

☞ Title - Challa
☞ Singer/ Lyrics - sabba
☞ composer - sabba
☞ Female Lead - Gauri Virdi
☞ Music - Street Boy
☞ Featuring - _X_Sahil00
☞ Presentation - Meeru
☞ Project - Baldeep Singh & Sachin Asija
☞ Video - Jassi Lohka Film
☞ Director - Aarish
☞ D.O.P - Tarun Sharma
☞ Casting - Symbhonic Arts
☞ Desigin - Brown Production
☞ Digital Partner - Coin Digital

☞ Label - Gaana Gang
________________________________________________

For Digital enquiries: Coin Digital
__________________________________________________

► Record Label - Gaana Gang
► Enjoy & Stay Connected with us 📲
Рекомендации по теме
Комментарии
Автор

Hnji kida lagya gaana ?
subscribe @gaanagang

desitonerecords
Автор

ਹੋ ਮਾੜਿਆਂ ਦੇ ਕਿੱਥੇ ਹੁਣ ਖੜ੍ਹਨਾ ਤੂੰ ਲਾਗੇ ਤੂੰ ਤਾਂ ਤਕੜਿਆਂ ਨਾ ਬਹਿਗਈ ਜੱਟੀਏ ♥️
ਬਹੁਤ ਵਧੀਆ ਵੀਰੇ, ਹੂੰਝ ਤੇ ਹਾਸੇ ਖੜ੍ਹਨਾ ਤੇ ਬਹਿਣਾ ਵਰਗੀਆ ਗੱਲਾਂ ਨੂੰ ਸੋਚ ਕੇ ਲਿਖਣਾ ਇੱਕ ਚੰਗੇ ਗੀਤਕਾਰ ਦੀ ਨਿਸ਼ਾਨੀ ਹੁੰਦੀ ਆ ✍️👍

vakeelsingh
Автор

ਧੰਨਵਾਦ ਵੀਰ ਜੀ। ਤੁਸੀਂ ਤਾਂ ਮੇਰੀ ਹੱਡ ਬੀਤੀ ਸੁਣਾ ਦਿੱਤੀ।
ਵਾਹਿਗੁਰੂ ਤੁਹਾਡੀ ਕਲਮ ਅਤੇ ਅਵਾਜ਼ ਨੂੰ ਹਮੇਸ਼ਾ ਬੁਲੰਦ ਰੱਖੇ।
🙏🙏🙏🙏🙏🙏🙏🙏🙏🙏🙏🙏🙏

bpointsystem
Автор

ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯

crafter--gurdev
Автор

ਕੋਈ ਲਫਜ ਨਹੀ ਵੀਰ ਕਹਿਣ ਨੂੰ ਦਿਲ ਜਜ਼ਬਾਤ ਫੋਲ ਦਿਤੇ ਘੈਂਟ ਗੀਤ🤟

arshdeep
Автор

ਕਲਮ ਤੇ ਅਵਾਜ ਦੋਵੇ ਖੂਬਸੂਰਤ ਵੀਰ
ਵਾਹਿਗੁਰੂ ਮਿਹਰ ਕਰੇ 😊❤🙏🏻

ibalkar
Автор

ਕੁੜੀਆਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਧੋਖਾ ਦੇਕੇ, ਨਸ਼ਿਆਂ ਅਤੇ ਪਾਗਲ, ਜਾਂ ਹਾਤਮ ਹੱਤਿਆਂ ਕਰਨ ਲਈ ਮਜਬੂਰ ਕਰਤਾ, ਜਾਂ ਯਾਦਾਂ ਵਿਚ ਹਰ ਪਲ ਮਰਦੇ ਰਹਿੰਦੇ ਹਨ, ਮੇਰੇ ਵਰਗੇ 😭😭😭😭😭ਇਹ ਗੀਤ ਉਸੇ ਦਰਰ ਨੂੰ ਬਿਆਨ ਕਰਦਾ ਹੈ 😭😭

rozanasuchnewspunjab
Автор

ਬਹੁਤ ਵਧੀਆ ਗੀਤ, , ਦਿਲ ਨੀ ਕਦੇ ਅੱਕਿਆ, ,, ਜਦ ਵੀ ਮੂਡ ਹੋਵੇ, , ਉਦੋਂ ਹੀ ਕੰਨੀ ਪੈਂਦਾ ਰਹਿੰਦਾ, , , ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।

sahotaguri
Автор

ਮੈਂ ਸੁਣਿਆ ਏ ਕੱਲ੍ਹ ਝੋਲੀ ਪੈ ਗਏ ਨੇ ਪਤਾਸੇ ਨਾਲੇ ਮੁੰਦਰੀ ਵੀ ਪੈ ਗਈ ਜੱਟੀਏ🖤

shugalmela
Автор

ਬਾਈ ਜੀ ਬਹੁਤ ਘੈਂਟ ਗਾਣਾ ਆ ..ਜਿਨੇ ਬਾਰ ਮਰਜ਼ੀ ਸੁਨ ਲਮਾ ...ਹਰ ਬਾਰ ਦਿਲ ਤੇ ਲੱਗ ਜਾਂਦਾ ਆ .. ❤❤❤❤ ਲਵ ਜੁ ਪਰਾ

deephanumangarhiya
Автор

ਕੋਈ ਤੋੜ ਨੀ ਲਿਖਤ ਦਾ ਕੋਈ ਤੋੜ ਨੀ ਗੀਤ ਦਾ ਸੁਣ ਕੇ ਏਦਾਂ ਲਗਦਾ ਜਿਵੇਂ ਕਿਸੇ ਨੇ ਆਪਣੀ ਹੱਡ ਬੀਤੀ ਲਿਖ ਦਿੱਤੀ ਹੋਵੇ। ਰੂਹ ਖੁਸ਼ ਹੋ ਗਈ ਗੀਤ ਸੁਣ ਕੇ, ,

puzzlelife
Автор

ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ
ਬਾਈ ਵਧਾਈ ਦਾ ਪਾਤਰ ਆ ਬਹੁਤ ਵਧੀਆ ਲੱਗਿਆ ਗੀਤ ਤੇਰਾ 🥰🥰🥰🥰🥰

PBX.
Автор

ਰੱਬਾ ਅਾ ਹਾਲਾਤ ਕਿਸੇ ਤੇ ਨਾ ਆਉਣ ਗੀਤ ਸੁਣ ਕੇ ਰੂਹ ਕੰਬਗੀ🙏😔💔

vishalsinghsingh
Автор

ਮਾਰ ਤਾਂ ਵੀਰੇ ਸੀਰਾ❤️ ਰੱਬ ਤੈਨੂੰ ਖੁਸ਼ ਰੱਖੇ 😘 ਦਿਲ ਖੁਸ਼ ਕਰਤਾ ❤️

nelasandhu
Автор

ਬਹੁਤ ਖੂਬਸੂਰਤ ਆਵਾਜ ਦਿਤੀ ਵਾਹਿਗੁਰੂ ਜੀ ਨੇ ਤੁਹਾਨੂ

navdeepnikaur
Автор

ਯਾਰ ਇਹ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਮੈਨੂੰ fly ਗੀਤ ਤੋ ਪਤਾ ਲਗਿਆ, ਕਿੰਨੇ ਟਾਇਮ ਤੋ ਗਾਣੇ ਆ ਰਹੇ ਸਾਨੂੰ ਪਤਾ ਹੀ ਨਹੀਂ ਯਾਰ ਕਿੰਨੇ ਸੋਹਣੇ ਲਿਖਦਾ ਮੁੰਡਾ ਗਾਣੇ❤❤❤

forex_guru_x
Автор

ਬਾਈ ਬਹੁਤ ਸੋਹਣਾ ਲਿਖਿਆ ਐਨੇ ਵਾਰ ਸੁਣ ਲਿਆ ਮਨ ਹੀ ਨੀ ਭਰਦਾ ❣️

armaanfitness
Автор

ਵਾਹ ਬਾਈ....ਬਹੁਤ ਸੋਹਣਾ ਗੀਤ ਤੇ ਉਸ ਤੋਂ ਵੀ ਸੋਹਣੀ ਆਵਾਜ਼ ਨੇ ਬੀਤਿਆ ਟਾਇਮ ਯਾਦ ਕਰਵਾ ਦਿੱਤਾ😥😥😥😥

Bippu
Автор

ਕਾਕਾ ਤੇ ਸਬਾ ਸੱਪ ਬਹੁਤ ਕੱਢ ਦੇ ਆ❤❤❤ ਲਵ ਯੂ ਬਾਈ ਹੋਰ ਕੱਢ ਇਹੋ ਜੇ ਗੀਤ😢❤❤❤

indersaidoke
Автор

ਬਹੁਤ ਜ਼ਿਆਦਾ ਸੋਹਣੀ ਲਿਖਤ ਅਤੇ ਅਵਾਜ਼ ਸਾਬੇ ਵੀਰ ਰੱਬ ਹਮੇਸਾ ਚੜਦੀ ਕਲਾ ਰੱਖੇ

harwinderkaler