Challa : Rabaab Pb 31 | Harz Jamba | Punjabi Song

preview_player
Показать описание
Gem Tunes Punjabi & Rao Inderjeet Singh Presents "Challa" Punjabi Song. Starring with Love Gill. Sung by Rabaab Pb 31 & Harz Jamba. Music is given by RG Cash. Lyrics are penned by Rabaab Pb 31.

To Listen/Download Challa click on the link below :

🎧 Song Credits :

Song : Challa
Singer/Lyricst/Composer : Rabaab Pb 31
Feat : Harz Jamba
Female lead : Love Gill
Music : RG Cash
Mix Master :- Amit monga
Director : Luv Sharma
Ass Director :- Kanak Sharma
Editor : Noor Panesar
Dop : teji maan
Project : Sukhjinder Zira
Managed by : Sanover bal
Artwork : Am arts
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#challa #rabaabpb31 #harzjamba #raoinderjeetsingh #gemtunespunjabi #gemdigital #punjabisong
Рекомендации по теме
Комментарии
Автор

Jinu jinu gana sun ke rona aya ?
Tan reply krke dso? Te sb da reply kra ge comments ch ? Ajo… challa-rabaabpb31 💍💔
Kida badli c tu ratto ratt sohnyie💍
Ah sun tere lyi jazzbaat sohnyie
🌸❤️ rabaabpb31

Rabaabpb
Автор

ਲੇਖਾਂ ਵਿੱਚ ਨਾ ਹੁੰਦੇ ਕਾਹਤੋਂ..
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ…
ਉਹ ਖੁਦ ਵੀ ਕਿੱਥੇ ਸੌਂਦੇ ਹੋਣੇ..
ਸਾਰੀ ਰਾਤ ਜਗਾਉਂਦੇ ਜਿਹੜੇ….

muskanphutela
Автор

ਜਿਹਦੇ ਨਾਲ ਉਮਰ ਲੰਘਾਉਣੀ ਸੀ
ਉਹੀ ਦਿਲ❣️ ਤੋੜ ਗਈ ਆ💔💔
ਉਹਨੂੰ ਭਾਬੀ ਨਾ ਕਹੋ ਯਾਰੋ
ਉਹ ਛੱਲਾ💍ਮੋੜ ਗਈ ਆ😞
Bohat sirra likheya te gaaya bai👌👌

iem_gopal
Автор

ਰੱਬਾ ਨਹੀਂ ਚਾਇਦੀ ਇਹੋ ਜਹੀ ਜਿੰਦਗੀ
ਜੋ ਇੰਨੇ ਵੱਡੇ ਹੋਕੇ ਵੀ ਜਵਾਕ ਵਾਂਗੂੰ ਰੋਣਾ ਪਾਉ 😒😔😑

_happy_bhardwaj
Автор

ਤੇਰੇ ਵਾਪਸ ਆਉਣ ਦੀ ਉਮੀਦ ਤਾਂ ਸੀ ਮੈਨੂੰ
ਪਰ ਹੁਣ ਓ ਵੀ ਖ਼ਤਮ ਹੋ ਗਈ ਆ,
ਤੂੰ ਨਾਲ ਸੀ ਤਾਂ ਕਿਸਮਤ ਮੇਰੀ ਚਮਕੀ ਸੀ
ਦੂਰ ਹੋਈ ਤਾਂ ਕਿਸਮਤ ਵੀ ਹੁਣ ਸੋ ਗਈ ਆ,
ਤੂੰ ਜ਼ਿੰਦਗੀ ਚੋਂ ਮੇਰੀ ਚਲੀ ਗਈ
ਪਰ ਦਿਲ ਚ ਹਮੇਸ਼ਾ ਧੜਕਦੀ ਰਹਿਣੀ ਆ,
ਬਾਕੀ ਤਾਂ ਸਭ ਕੁਝ ਮਿਲ ਜਾਊਗਾ ਯਾਰ
ਬਸ ਤੇਰੀ ਘਾਟ ਰੜਕਦੀ ਰਹਿਣੀ ਆ...😔

vickysurila
Автор

ਸਾਡਾ ਦਿੱਤਾ ਹੋਇਆ ਛੱਲਾ ਬੜੀ ਛੇਤੀ ਮੋੜ ਗਈ ਤੂੰ ਮੈਨੂੰ ਹਜੇ ਵੀ ਯਾਦ ਆ ਤੇਰੇ promiss ਬੜੀ ਛੇਤੀ ਤੋੜ ਗਈ ਤੂੰ 🥀✨

gauravpb_
Автор

🔥️ ਭਰਾ ਤੋਂ ਸੈਰੀ ਗੋਂਦਾਂ ਗੋਂਦਾਂ ਇੱਕ ਦਿੱਨ ਤੋਂ ਸਟਾਰ ਬਨ ਗਿਆ 🔥🤘 ਕਿਵੇਂ ਲਗਦਾ ❤️🔥🤘😎

Punjabi_kb
Автор

ਜਦ ਮਿਲ ਜਾਨ੍ ਗੱਡੀਆਂ ਆਲੇ
ਆਸ਼ਿਕ ਝੱਲਿਆ ਨੂੰ ਕੌਣ ਪੁੱਛਦਾ
ਜਦ ਉਂਗਲਾਂ ਨੂੰ ਮਿਲਜੇ ਸੋਨੇ ਦੀ ਮੁੰਦਰੀ
ਫੇਰ ਚਾਂਦੀ ਦੇ ਛੱਲਿਆਂ ਨੂੰ ਕੌਣ ਪੁੱਛਦਾ 💫🙌

gill
Автор

ਇਹ ਗੀਤ ਅੱਜ ਤੱਕ ਦਾ ਵਧੀਆ ਗੀਤ ਹੈ ਕਿਉਂਕਿ ਇਹ ਸਿਰਫ਼ ਇਕ ਗੀਤ ਨਹੀਂ ਜ਼ਜ਼ਬਾਤ ਨੇ ਜੋ ਦਿਲ ਨੂੰ ਸਕੂਨ ਦਿੰਦੇ ਨੇ। ਇਹ ਜਿਨੀਂ ਵਾਰ ਵੀ ਮੈਂ ਸੁਣਦੀ ਹਾਂ ਹਰ ਵਾਰ ਰੋਣਾਂ ਆ ਜਾਂਦਾ.. ਮੈਂ ਹਰ ਰੋਜ਼ ਇਸ ਗੀਤ ਨੂੰ Repeat ਤੇ ਸੁਣਦੀ ਹਾਂ ਤੇ ਬਹੁਤ ਸਕੂਨ ਮਿਲਦਾ ਹੈ ਇਹ ਗੀਤ ਸੁਣ ਕੇ... ❤️ ਵਧੀਆ ਮਿੱਠੀ ਜਿਹੀ ਆਵਾਜ਼ ☺️ ਸੱਚੇ ਜ਼ਜ਼ਬਾਤ 💕 ਦਿਲ ਨੂੰ ਟੱਚ ਕਰਨ ਵਾਲੇ ਬੋਲ 💓
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ 💗 ਜਿਨੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਸੀਂ ਉਸਤੋਂ ਵੀ ਵੱਧ ਵਧੀਆ ਕਰਦੇ ਹੋ 🌸🥀
Flop Likhari.... Rabaab Ji ❤️❤️

simar_dhillon_
Автор

Love you jatta ਖੇਚ ਕੇ ਰੱਖ
ਮੇਰੇ ਦਿਲ ਦੇ ਜਜਬਾਤਾਂ ਨੂੰ ਕਾਤੋਂ ਰੋਲੀਆਂ ਸੀ
ਛੱਲਾਂ ਸੱਚੀ ਮੇਚ ਨਹੀਂ ਆਇਆ ਕੇ ਜਾਣ ਕੇ ਮੋੜਿਆ ਸੀ💙💘💘

vijaygill
Автор

ਮੈਂ ਸੁਣਿਆ ਸਾਕ ਤੇਰਾ ਜਿੱਥੇ ਹੋਇਆ, ਓ ਸੋਹਣਾ ਵ੍ਹਾਲਾ ਏ਼਼਼਼਼਼਼਼
ਪਤਾ ਲੱਗਿਆ ਓ ਤੇਰੇ ਵਾਂਗ, ਗੱਲਾਂ ਨਾਲ ਮੋਹ ਲੈਣ ਵਾਲਾ ਏ ਼਼਼਼਼
ਸੱਚੀ -ਸੱਚੀ ਦੱਸ ਮੈਨੂੰ ਦਿਲੋਂ ਕਿਉਂ ਤੂੰ ਕੱਡਿਆ ਸੀ,
ਤੇਰੀ ਸੱਚੀ ਕੋਈ ਮਜਬੂਰੀ ਸੀ ਜਾ ਤੂੰ ਜਾਣ ਕੇ ਛੱਡਿਆ ਸੀ।
Rjdhaliwal ✍️

rajnidhaliwal
Автор

ਮਿਸਾਲ ਦੇਣ ਦੀ ਲੋੜ ਨੀ ਸੀ ਆਪਣੇ ਰਿਸ਼ਤੇ ਦੀ ਜੱਗ ਨੂੰ ....
ਤੇਰਾ ਤੇ ਯਕੀਨ ਕਰੀ ਬੈਠਾ ਸੀ ਭੁੱਲ ਕੇ ਉਸ ਰੱਬ ਨੂੰ ....
ਦਿਲ ਮੇਰੇ ਦੇ ਨੇੜੇ ਹੋਕੇ, ਤਾਂ ਵੀ ਦਿਲ ਤੋੜਿਆ
ਛੱਲਾ ਸੱਚੀ ਮੇਚ ਨੀ ਆਇਆ ਜਾ, ਜਾਣ ਕੇ ਮੋੜਿਆ

Yashgur
Автор

ਸੱਚੀਆਂ ਗੱਲਾਂ ਨੇ vir di a dil ਤੇ ਲਗਦੀ ne yrr, ਪੁਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆ ne ❤️❤️❤️❤️❤️❤️❤️

gillshab
Автор

ਤੇਰੇ ਪਿਆਰ ❤ਦੀ ਰੁਸਵਾਈ ਕੀ ਲਿਖਾ ✍🏻
ਗਲਤੀ❌ ਮੇਰੇ ਤੇ ਹੋਈ ਤੇੇੈਨੂੰ ਪਰਾਈ ਕੀ ਲਿਖਾ🙏
ਉਡੀਕ 😔ਕਰਾਗੇ ਆਖਰੀ ਸਾਹ ਤਾਕ ਤੇਰੀ
ਇਸ ਤੋਂ ਵਧ ਦਿਲ❤ ਦੀ ਗਹਿਰਾਈ ਕੀ ਲਿਖਾ✍

preetgill
Автор

ਪੱਥਰ ਵਰਗੇ ਯਾਰ ਕੱਚ ਵਾਂਗੂ ਤੋੜ ਗਈ ਸੀ, ਕਿਹੜੀ ਗੱਲ ਹੋਈ ਕੀ ਤੂੰ ਮੇਰਾ ਛੱਲਾ ਮੋੜ ਗਈ ਸੀ, , ,
Line vadiya laga ta like jaroor kro

Ak_Editing
Автор

ਪੂਰੀ ਉਮੀਦ ਸੀ ਮਰਜਾਣੀ ਤੇ ਪਰ ਉਹਨੇ ਮੇਰਾ ਖੁਆਬ
ਤੋੜਤਾ
ਓੁਹਨੂੰ ਮਿਲ ਗਈ ਮਹਿੰਗੀ ਜਦੋਂ ਮੁੰਦਰੀ, ਉਹਨੇ
ਮੇਰਾ ਛੱਲਾ ਮੋੜਤਾ -
DEEP NATT

manindernatt
Автор

ਛੱਲਾ ਸੱਚੀ ਮੇਚ ਨਹੀਂ ਆਇਆ ਜਾਂ ਫਿਰ ਜਾਣ ਕੇ ਮੋੜਿਆ ਸੀ
ਓਹੋ ਗਨੀ ਪਿਆਰ ਨਿਸ਼ਾਨੀ ਤੰਗ ਤੱਕ ਕਰਦੇ ਹੋਣੀ ਆ

ਮੇਰੀ ਕਿਸਮਤ ਦੇ ਵਿੱਚ ਵਾਪਰੀਆਂ ਲੈਣਾ 💯💯🥺🥺

PrincekhatriG
Автор

ਤੇਰੇ DILJAAN ਦੇ ਉਪਰ ਦੇਖ ਹੁਣ ਗੀਤ ਬਣਦੇ
ਫਿਕੇ ਲਗਨ ਲਗਗੇ ਗੁਲਾਬ ਲਾਲ ਰੰਗ ਦੇ
ਤੇਰੇ ਦਿੱਤੇ ਗਿਫ਼ਟ ਮੈਂ ਆਪਣੇ ਹੱਥੋਂ ਤੋੜਿਆ ਸੀ
ਛੱਲਾ ਸਚੀ ਮੈਚ ਨਹੀ ਆਇਆ ਜਾ ਜਾਣ ਕੇ ਮੋੜਿਆ ਸੀ

Cricketgame.
Автор

ਕੋਈ ਚਾਰਾ ਨਈ ਦੂਆ ਤੋਂ ਬਿਨਾ, ਕੋਈ ਸੁਣਦਾ ਨਈ ਖੁਦਾ ਤੋਂ ਬਿਨਾ, ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ, ਮੁਸ਼ਕਿਲਾਂ ' ਚ ਸਾਥ ਨਈ ਦਿੰਦਾ ਕੋਈ ਹੰਝੂਆਂ ਤੋਂ ਬਿਨਾ ।

jasssandhu
Автор

ਤੇਰੇ ਤੋਂ ਪਹਿਲਾਂ ਵੀ ਮੇਰੀ‌ ਜਿੰਦਗੀ ਵਿਚ ਇਕ ਕਮਲੀ ਜਿਹੀ ਆਈ ਸੀ
ਪਰ ਐਨੇ ਵੀ ਦਿਲ ਤੋੜਿਆ ਸੀ,
ਛਲਾ ਤੇਨੂੰ ਨੀ ਸੀ ਪਸੰਦ ਕਿ ਕਿਸੇ ਦੇ ਕਹਿਣ ਤੇ ਮੋੜਿਆ ਸੀ।

rajchandan
welcome to shbcf.ru