MULL PYAR DA (Official Video) Arjan Dhillon | Jay B singh | Brown Studios

preview_player
Показать описание
Brown Studios & Harwinder Sidhu Presents

Song - Mull Pyar Da
Singer/Lyrics/Composer : Arjan Dhillon
Female lead - Seerat Bajwa
Music - Jay B Singh
Video - I can Films
Directed by - Arsh Singh & Boywithlenz
Mix & master - Aaron
Concieved by Gurpreet khetla
Producer - Harwinder Sidhu
Label - Brown studios
Online promotion - Gold media
Рекомендации по теме
Комментарии
Автор

Best line: "ਨੀ ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਨੀ ਦਿੱਲੀ"🔥 Beautiful songs bro👌👌

GarryOnTheTrack
Автор

ਵਫ਼ਾ ਤੇ ਹੁਸਨ ਕਿਤੋ ਮਿਲਦੇ ਨਾ ਮੁੱਲ ਨਾ 🔥

ਅਰਜਨ ਅਰਜਨ ਕਿਹਨ ਤੇਰੇ ਬੁੱਲ ਨੀ ❤

shubhdhillon
Автор

ਵਫਾ ਤੇ ਹੁਸਨ ਕਿਤੋਂ ਮਿਲਦੇ ਨਾ ਮੁੱਲ ਨੀ
ਅਰਜਨ ਅਰਜਨ ਕਹਿਣ ਤੇਰੇ ਬੁੱਲ ਨੀ ਬਾਤ ਆ ਕਿਆ ਬਾਤ ਆ

khanbrother
Автор

ਬਹੁਤ ਹੀ ਸੋਣਾ ਗਾਣਾ ਲਿਖਿਆ
ਤੇ ਗਾਇਆ 👌👌
ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ.. 🙏...
ਤੁਸੀ ਵੀ ਦੱਸੋ ਕਿਵੇਂ

Kiingcoobra
Автор

ਵਫਾ ਤੇ ਹੁਸਨ ਕਦੇ ਮਿਲਦੇ ਨਾ ਮੁੱਲ ਨੀਂ
ਅਰਜਨ ਅਰਜਨ ਕਹਿਣ ਤੇਰੇ ਬੁੱਲ ਨੀਂ ✌️🔥ਸਿਰਾ ਮਿੱਤਰਾ ਕੋਈ ਵੀ ਲਾਈਨ ਹਲਕੀ ਨੀਂ 🔥🔥ਟਾਇਮ ਆ ਗਿਆ ਸਾਡੇ ਭਰਾ ਦਾ 🔥ਦੱਸੋ ਫਿਰ ਕਿਹਨੂੰ ਕਿਹਨੂੰ ਪਸੰਦ ਆ ਭਦੌੱੜ ਆਲੇ ਦਾ ਕੰਮ ਵਾਹਿਗੁਰੂ ਮਿਹਰ ਕਰੇ ਬਾਈ ਤੇ
ਕਰਨੇ ਤੋ ਬਾਅਦ ਦੂਜਾ ਬੰਦਾ ਜਿਹਨੂ ਇਨਾ ਸੁਣਿਆ ਮੈ ਕਿਉਕਿ ਹਰੇਕ ਚੀਜ ਤੇ ਲਿਖ ਰਿਹਾ ਅਰਜਨ 🔥❤️ਬੇਸ਼ੱਕ ਸਾਰਾ ਪੰਜਾਬ ਹੀ ਗਾ ਰਿਹਾ ਤੇ ਵਧੀਆ ਕਰ ਰਿਹਾ ਪਰ ਅੱਜ ਦੇ ਟਾਇਮ ਚ ਸਾਡਾ ਭਰਾ top ਤੇ ਆ ❤️🔥

satinderbrar
Автор

ਪੱਕੇ ਅਸ਼ਟਾਮ ਵਾਂਗੂ ਭੋਰਾ ਵੀ ਨਾ ਹਿੱਲੀ,
ਨੀ ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਨੀ ਦਿੱਲੀ 👌👌

Krishan_jalwehra
Автор

ਬਹੁਤ ਵਧੀਆ ਭੂਆ ਆਲਿਆ, ਆਜਾ ਮਿਲ ਜਾ ਆ ਕੇ ਤੇਰਾ ਮਾਮਾ (ਡੈਡੀ) ਪੈਗ ਲਾ ਕੇ ਟ੍ਰੈਕਟਰ ਤੇ ਤੇਰੇ ਗਾਣੇ ਲਾ ਕੇ ਲੋਕਾਂ ਨੂੰ ਸੁਣਾਈ ਜਾਂਦਾ 😍😍
ਡੈਡੀ ਦੇ ਨੰਬਰ ਤੇ ਫੋਨ ਕਰ ਲਿਓ ਬਾਈ ਮੈਂ ਦਿੱਲੀ ਜਾ ਰਿਹਾ , ,ਦਿਲੋਂ ਪਿਆਰ ਸਤਿਕਾਰ ਦੁਆਵਾਂ ਵੱਡੇ ਭਰਾ

bestvideos
Автор

ਚੰਗੀਆਂ ਇਮਾਨਦਾਰ ਕੁੜੀਆਂ ਨੂੰ ਸਿਜਦਾ, ਉਨ੍ਹਾਂ ਲਈ ਹੀ ਇਹ ਗੀਤ ਆ, ਵਾਹ ਜੀ ਵਾਹ ਜੀਓ 🥰🥰♥️♥️♥️, ਚੜਦੀ ਕਲਾ, 😊😊😊😊🥰🙏♥️♥️♥️♥️♥️🤗🤗🔥❤

AmanDeep-lozx
Автор

ਪੱਕੇ ਸ਼ਟਾਮ ਵਾਂਗੂੰ ਭੋਰਾ ਵੀ ਨਾ ਹਿੱਲੀ ਨੀ
ਤੂੰ ਸੁਣੀ‌ ਨਾ ਕਿਸੇ ਦੀ ਜਿਵੇ ਸੁਣਦੀ ਨਾ ਦਿੱਲੀ ਨੀ
ਇੱਕ ਇੱਕ‌ ਕਰ ਗੈਰ ਉਂਗਲਾਂ ਤੇ ਚੜ ਗਏ
ਆਪਦੇ ਬਦਲ ਜਿਵੇਂ ਪਹਿਲਾਂ ਪੰਨਾ ਅਖ਼ਬਾਰ ਦਾ
ਨੀ ਦੱਸ ਕਿਵੇਂ ਮੁੱਲ ਮੋੜੋ‌ ਤੇਰੇ ਪਿਆਰ ਦਾ

ਭ - ਭਦੌੜ, ਭ-ਭੈਣੀ, ਭ ਤੋਂ ਅਗਲਾ ?

FlopYouTuber
Автор

Tu sunni na kise di jive sunn di na dilli🔥🔥end kraa ti😂

tanishqpalsingh
Автор

ਅਰਜਨ 🏹ਉਹਨਾਂ ਚ ਨਾਂ !! ਜਿਹੜੇ ਆ ਨਵੇਂ ਜਿਹੇ ਸ਼ਲਾਰੂ ਲਿਖਦੇ✍🏻🔥❤️

-ho
Автор

ਨੀ ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਨਾ ਦਿੱਲੀ ਨੀ 🔥 🔥
ਵਾਹ ਭੂਆ ਆਲਿਆ ਜਵਾਂ ਲਾਟਾਂ ਕਢਾਈ ਆਉਣਾ 💪💪
ਦਿਲੋਂ ਪਿਆਰ ਸਤਿਕਾਰ ਦੁਆਵਾਂ ਬਾਈ

bestvideos
Автор

Glad to listen a kind of song which is dedicated to loyalty of girls otherwise in this era everyone is busy in disrespecting girls and love ....thankuhhh so much Arjan..God bless uhh...hit like if uh agree guys👍

diwanshu_
Автор

ਮੋਦੀ to ਕੰਗਨਾ "ਨੀ ਦਸ ਬਿੱਲੋ ਕਿਵੇਂ ਮੁੱਲ ਮੌੜੁ ਤੇਰੇ ਪਿਆਰ ਦਾ" 😁😉

sandeepbrar
Автор

Arjan dhillon is best in now a days endd la raha jatta 🔥🔥🔥🔥🔥

Jatinkharoud
Автор

1:13 ni tu suni na kise di jive sundi Na Delhi😂😂🔥👌🏽

ajitvirk
Автор

ਪਿਆਰ ਆਲੇ ਚੱਕਰ ਤੋਂ ਬਚੋ ਬਾਈ ਕੇਰਾਂ ਇੱਕ ਬਾਰ ਉਖੜਿਆ ਵੱਸਦਾ ਨਹੀਂ ਫਿਰ

Recklessmohie
Автор

ਦਿੱਲੀ ਤਾਂ ਹਿਲਾ ਤੀ ਅਸੀ, ਸੁਣੂੰ ਤਾਂ ਕਿਉਂ ਨਾ ਉਹਨਾ ਦੀ ਤਾ ਬੁੜੀ ਵੀ ਸੁਣੂੰ ... ਕਿਸਾਨ ਏਕਤਾ ਜ਼ਿੰਦਾਬਾਦ 💪

HARSHMAANX
Автор

ਪੱਕੇ ਅਸ਼ਟਾਮ ਵਾਂਗੂੰ ਭੋਰਾ ਨਾ ਹਿੱਲੀ ਨੀ
ਨੀ ਤੂੰ ਸੁਣੀ ਨਾ ਕਿਸੇ ਦੀ ਜਿਮੇ ਸੁਣਦੀ ਨਾ ਦਿੱਲੀ ਨੀ

ra.ra
Автор

ਹੁਨ ਅਸੀ ਕਿਵੇ ਮੋਡਿਏ ਮੁਲ ਏਸ ਗੀਤ ਦਾ 😛
ਬੋਤ ਬੋਤ ਸਾਰਾ ਪਯਾਰ ਅਰਜਨ ਵੀਰ ਤੇਨੁ ਬਾਬਾ ਜੀ ਹੋਰ ਤਰਕਕੀਯਾੱ ਬਸਸ਼ਨ 🙏🏻(◍•ᴗ•◍)❤

aham