Punjab CM Bhagwant Mann LIVE - BIG Announcement For Punjab Unemployment Youth - Aam Aadmi Party

preview_player
Показать описание
Punjab CM Bhagwant Mann LIVE - BIG Announcement For Punjab Unemployment Youth - Aam Aadmi Party - 25000 government jobs sealed in the first cabinet meeting - CM Bhagwant Mann's announcement, listen in which departments the jobs are going to be found

25,000 govt jobs were announced after Bhagwant Mann's first Punjab cabinet meeting - Earlier, the Aam Aadmi Party (AAP) in its poll promises had said that after the formation of the government, they will provide jobs to the unemployed youths in Punjab.

@BhagwantMannOfficial @AamAadmiParty

Chief Minister Bhagwant Mann Teases "Historic" Punjab Decision - Punjab CM Bhagwant Mann announces the launch of anti-graft helpline

Bhagwant Singh Mann is an Indian politician designated to be the 17th Chief Minister of Punjab. He is a former actor, comedian, and satirist. Since May 2014, he is the Member of Parliament, Lok Sabha, representing Sangrur constituency, Punjab

Arvind Kejriwal is an Indian politician, former bureaucrat, and activist who is the current and 7th Chief Minister of Delhi since February 2015. He was also the Chief Minister of Delhi from December 2013 to February 2014, stepping down after 49 days of assuming power.

Aam Aadmi Party is a political party in India, founded in November 2012 by Arvind Kejriwal and his companions. It is currently the ruling party of two governments: Delhi, the capital territory of India, and the state of Punjab.
Рекомендации по теме
Комментарии
Автор

ਪਹਿਲਾਂ ਮੁੱਖ ਮੰਤਰੀ ਹੈ ਜਿਸ ਨੂੰ ਸਤਿਕਾਰ ਦੇਣ ਨੂੰ ਦਿਲ ਕਰਦਾ ਹੈ
ਦਿਲੋ ਧੰਨਵਾਦ ਇਵੇਂ ਹੀ ਲੱਗੇ ਰਹੋ

dharmjitsingh
Автор

ਪੰਜਾਬ ਪੁਲਿਸ ਦੀ ਜਵਾਨਿੰਗ ਕਰਵਾਈ ਕਰਵਾਈ ਜਾਵੇਗੀ

santoshrani
Автор

ਮੇਰੇ ਹਰਮਨ ਪਿਆਰੇ ਵੀਰ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏❤️❤️

rajveerkaur
Автор

Congratulations 🎉🎉🎉🎉 New CM Saab I love ਆਮ ਆਦਮੀ ਪਾਰਟੀ

rachhpalmahey
Автор

ਗੁੱਡ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

BalvirKaur_Gill
Автор

Bahut vadiya Mann sahib ji zindabad zindabad zindabad 🙏🙏

navdeepkaur
Автор

ਅਪੀਲ
ਪੰਜਾਬ ਦੇ ਹਰ ਵਰਗ ਦੇ ਪਿਆਰੇ ਅਤੇ ਸੁਝਵਾਨ ਲੋਕਾਂ (ਵੀਰਾਂ) ਨੂੰ ਦਿਲੋਂ ਸਤਿ ਸ੍ਰੀ ਅਕਾਲ ਅਤੇ ਏਤਕੀ ਪਹਿਲੀ ਵਾਰ ਮਨਪਸੰਦ ਸਰਕਾਰ ਬਣਾੳਣ ਤੇ ਬਹੁਤ ਬਹੁਤ ਵਧਾਈਆਂ ।
ਵੀਰੋ ਆਪਣੇ ਸੋਹਣੇ ਪੰਜਾਬ ਅਤੇ ਮੱਧ ਵਗਰ ਦੇ ਲੋਕਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਹੁਣ ਤੱਕ ਲੁੱਟਿਆ ਅਤੇ ਕੁੱਟਿਆ ਹੈ । ਇਹ ਇਕ ਤਰਾਸਦੀ ਹੈ ਪੰਜਾਬ ਦੀ ।ਇਕ ਵਿਸ਼ਵਾਸ ਬਣਿਆ ਹੁੰਦਾ ਪਬਲਿਕ ਅਤੇ ਸਰਕਾਰਾਂ ਵਿੱਚ ਜੋ ਭਰਿਸ਼ਟ ਲੀਡਰਾਂ ਕਰਕੇ ਸਰਕਾਰਾਂ ਓਹ ਵਿਸ਼ਵਾਸ ਬਰਕਰਾਰ ਨਹੀਂ ਰੱਖ ਸਕੀਆ ਪਰ ਐਤਕੀ ਇਕ ਆਸ ਦੀ ਕਿਰਨ ਦਿਸੀ ਹੈ ਕਿ ਓਹ ਵਿਸ਼ਵਾਸ ਲੋਕਾਂ ਅਤੇ ਸਰਕਾਰ ਵਿੱਚ ਦੁਬਾਰਾ ਬਣਨ ਜਾ ਰਿਹਾ ਹੈ । ਪੰਜਾਬ ਵਿੱਚ ਐਤਕੀ ਬਹੁਤ ਵਧੀਆ ਇਮਾਨਦਾਰ ਸਰਕਾਰ ਸ: ਭਗਵੰਤ ਸਿੰਘ ਮਾਨ ਅਤੇ ਓਹਨਾਂ ਦੀ ਲੀਡਰਸ਼ਿਪ ਦੇ ਰੂਪ ਵਿਚ ਬਣੀ ਹੈ ।ਜਿਨਾਂ ਤੇ ਲੋਕਾਂ ਨੂੰ ਬਹੁਤ ਆਸਾਂ ੳਮੀਦਾਂ ਹਨ । ਸੋ ਵੀਰੋ ਮੇਰੀ ਆਪ ਸਭ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਹੁਣ ਆਪਣਾ ਵੀ ਫਰਜ਼ ਬਣਦਾ ਹੈ ਕਿ ਜਿਥੇ ਐਨੇ ਚਿਰ ਤੋ ਆਪਾ ਭਰਿਸ਼ਟ ਸਰਕਾਰਾਂ ਤੋ ਜ਼ਲੀਲ ਹੁੰਦੇਂ ਆਏ ਹਾਂ ਥੋੜਾ ਜਿਹਾ ਨਵੀ ਬਣੀ ਸਰਕਾਰ ਨੂੰ ਕੰਮ ਕਰਨ ਦਾ ਟਾਈਮ ਦੇੲੀਏ । ਕਾਹਲੀ ਨਾ ਕਰੋ ।ਰੋਸ ਮੁਜਾਹਰੇ ਅਤੇ ਧਰਨੇ ਲਾਓਣੇ ਫਿਲਹਾਲ ਬੰਦ ਕਰਨੇ ਚਾਹੀਦੇ ਹਨ ਕਿੳਕਿ ਐਤਕੀ ਲੋਕਾਂ ਦੀ ਆਪਣੀ ਆਵਦੀ ਸਰਕਾਰ ਬਣੀ ਹੈ ਭਗਵੰਤ ਮਾਨ ਦਾ ਰੂਪ ਵਿਚ ।ਇਹਨਾਂ ਦੀ ਸੋਚ ਵਧੀਆ ਕੰਮ ਕਰਨ ਦੀ ਲਗਦੀ ਹੈ ਪਰ ਆਪਾਂ ਇਹਨਾਂ ਨੂੰ ਰੋਸ ਮੁਜਾਹਰਿਆ ਜਾਂ ਧਰਨਿਆ ਵਿਚ ਨਾ ਊਲਝਾੲੀ ਰੱਖੀਏ । ਤੁਸੀ ਦੇਖੋ ਪਹਿਲੇ ਦਿਨ ਤੋ ਕਿੰਨੇ ਵਧੀਆ ਫੈਸਲੇ ਲੈਣੇ ਸ਼ੁਰੂ ਕੀਤੇ ਹਨ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਨਾਲ ਸਹਿਯੋਗ ਕਰੀਏ ਜਦੋ ਲੋਕ ਸਰਕਾਰ ਨਾਲ ਖੜ ਜਾਣਗੇ (ਸਾਰੇ ਸਭ ਜਾਣਦੇ ਹਨ ਕਿ ਵਿਰੋਧੀ ਪਾਰਟੀਆ ਨੇ ਛੇਤੀ ਦੇਣੇ ਕੰਮ ਨਹੀ ਕਰਨ ਦੇਣੇ ਸਰਕਾਰ ਨੂੰ ) ਇਸ ਕਰਕੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਜਰੂਰੀ ਹੈ ।ਸਰਕਾਰ ਅਤੇ ਲੋਕਾਂ ਵਿਚ ਆਪਸੀ ਤਾਲਮੇਲ ਅਤੇ ਪਿਆਰ ਵੱਧਣ ਨਾਲ ਹੀ ਪੰਜਾਬ ਤੱਰਕੀ ਅਤੇ ਖੁਸ਼ਹਾਲੀ ਵੱਲ ਵਧੇਗਾ ।ਇਹ ਤਾਂ ਆਪਾਂ ਨੂੰ ਭਲੀਭਾਂਤ ਪਤਾ ਹੈ ਕਿ ਕੰਮ ਕਰਨ ਦੀ ਖੁਸ਼ੀ ਵੀ ਓਦੋ ਹੁੰਦੀ ਜਦੋ ਦੋਨੋ ਧਿਰਾ ਚਂ ਤਾਲਮੇਲ ਹੋਵੇ । ਰੋਸ ਮੁਜਾਹਰੇ ਜਾਂ ਧਰਨੇ ਤਾਂ ਜਦੋ ਮਰਜ਼ੀ ਲਾ ਸਕਦੇ ਹਾਂ ਪਰ ਫਿਲਹਾਲ ਇਹ ਕੋੲੀ ਹੱਲ ਨਹੀ । ਆਓ ਸਾਰੇ ਰਲ਼ਕੇ ਇਹਨਾਂ ਗੱਲਾਂ ਨੂੰ ਘੋਖੀਏ, ਵਿਚਾਰੀਏ, ਅਮਲ ਕਰੀਏ ਤੇ ਖੁਸ਼ਹਾਲ ਪੰਜਾਬ ਸਿਰਜੀਏ ।
ਵਰਿੰਦਰ ਸਿੰਘ ਬਰਾੜ।

varinderbrar
Автор

Meri age 57 sal hai jindgi vich pehli bar eho jiha mukh mantri dekhia hai Maan sahib punjab nu dubara punjab bna do thanks

jagdevsingh
Автор

sada veer cm punjab maan ji & enklab zindabad zindabad

tiwanasaab
Автор

V good s bhaghwant maan ji aan shaan and future of punjab

rattansingh
Автор

ਤੁਹਾਨੂੰ ਸੱਤ ਸ਼੍ਰੀ ਅਕਾਲ ਮਾਨ ਸਾਹਿਬ ਜੀ ਤੇ ਪਿਆਰ ਭਰੀਆਂ ਬਹੁਤੀਆਂ ਬਹੁਤਿਆਂ ਮੁਬਾਰਕਾਂ ਜੀ 🙏 plzzzz ਤੁਹਾਡੇ ਤੇ ਬਹੁਤ ਉਮੀਦਾਂ ਹਨ ਜਿਨਾਂ ਹੋ ਸਕਿਆ ਖਰਾ ਉਤਰਨ ਦੀ ਕੋਸ਼ਿਸ਼ ਕਰਨਾ ਜੀ 🙏 🌹 🌹

sharmaable
Автор

ਬਹੁਤ ਅੱਛਾ ਕੰਮ ਕਰ ਰਹੇ ਹੋ, ਮਾਨ ਸਾਬ,
👍👍👍👍👍👍👍👍👍👍👍👍

sukhjindersingh
Автор

ਸਾਬ ਜੀ, ਤੁਹਾਡੇ ਤੋਂ ਇਹੀ ਉਮੀਦਾਂ ਹਨ।ਪ੍ਰਮਾਤਮਾ ਤੁਹਾਨੂੰ ਸਦਾ ਮੁੱਖ ਮੰਤਰੀ ਬਣਾਈ ਰੱਖੇ।👍🙏🌹🎤

singarasingh
Автор

ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਅਸਲੀ ਪੰਜਾਬ ਦਾ ਪੁੱਤ ਹੈ ਜੀ

amrindersinghbrar
Автор

ਉਮਰ 45 ਸਾਲ ਤੱਕ ਰੱਖਣੀ ਚਾਹੀਦੀ ਆ ਕਿਉਂਕਿ ਹੁਣ ਤਕ ਮਾੜੀ ਸਰਕਾਰ ਨੇ ਨੌਕਰੀਆਂ ਤਾ ਦਿੱਤੀਆਂ ਨੀ

kamalkhaira
Автор

👋👋👋👋👌👌👌ਇਨਕਲਾਬ ਜਿੰਦਾਬਾਦ ਵਾਹਿਗੁਰੂਮੇਹਰ ਤੇ ਬਿਬੇਕ ਬੁੱਧੀ ਬਖਸੇਂ👋👋👋👋🌷🌷🌷🌷💞

kuljitbal
Автор

ਮੁੱਖ ਮੰਤਰੀ ਸਾਬ ਬਹੁਤ ਵਧੀਆ। ਮੈਂ ਇਕ ਸਲਾਹ ਦੇਵਾਂਗਾ ਕਿ ਕੋਈ ਐਸਾ ਕਾਨੂੰਨ ਲਿਆਂਦਾ ਜਾਵੇ ਜਿਸ ਨਾਲ ਪੰਜਾਬ ਵਿਚ ਸਿਰਫ ਪੰਜਾਬੀਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਮਿਲਣ ਚਾਹੇ ਸਰਕਾਰੀ ਹਨ ਜਾਂ ਪ੍ਰਾਈਵੇਟ। ਪੰਜਾਬੀਆਂ ਦੇ ਹਕ਼ ਯੂਪੀ ਬਿਹਾਰ ਦੇ ਭਈਏ ਪਹਾੜੀਏ ਆਦਿ ਮਾਰ ਰਹੇ ਹਨ।ਪੰਜਾਬ ਦੀ ਅਸਲੀ ਤਰੱਕੀ ਤਦ ਹੀ ਹੋਵੇਗੀ ਜਦ ਪੰਜਾਬ ਵਿਚ ਪੰਜਾਬੀ ਖੁਸ਼ਹਾਲ ਹੋਣਗੇ। ਦੂਜਾ ਪੰਜਾਬ ਤੋਂ ਬਾਹਰ ਦੇ ਲੋਕ ਜੋ ਪੰਜਾਬ ਵਿਚ ਕੰਮ ਕਰਨ ਆਉਂਦੇ ਹਨ ਉਹਨਾਂ ਦੀ ਇਕ ਵੱਖਰੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜਿਦਾਂ NRIs ਦੀ ਹੁੰਦੀ ਆ। ਤਾਂ ਜੋ ਉਹ ਜੇ ਕੋਈ ਘਪਲਾ ਜਾਂ ਜੁਰਮ ਕਰਨ ਤਾਂ ਭੱਜ ਨਾ ਸਕਣ।
ਤੀਜਾ ਨੁਕਤਾ ਇਹ ਹੈ ਕਿ ਪੰਜਾਬ ਵਿਚ ਸਾਨੂੰ ਸਭ ਨੂੰ ਸਹੀ ਤਰ੍ਹਾਂ ਪੂਰਾ ਟੈਕਸ ਦੇਣਾ ਚਾਹੀਦਾ ਹੈ। ਕੱਲੇ ਪੰਜਾਬ ਵਿਚੋਂ ਹੀ ਹਰ ਸਾਲ ਅਰਬਾਂ ਰੁਪਈਆਂ ਦਾ ਟੈਕਸ ਚੋਰੀ ਹੁੰਦਾ ਹੈ। ਮੈਂ ਜਲੰਧਰ ਦੇ ਰੈਨਕ ਬਜ਼ਾਰ ਤੇ ਅਟਾਰੀ ਬਜ਼ਾਰ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਨਾਲੇ ਇਦਾਂ ਦਿਆਂ ਬਜ਼ਾਰਾਂ ਵਿਚ ਕੀਮਤਾਂ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ ਇਥੋਂ ਦੇ ਲਾਲੇ 100 ਦੀ ਚੀਜ਼ 1000 ਦੀ ਵੇਚ ਕੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। overpricing ਉੱਤੇ ਕਾਨੂੰਨ ਬਣੇ ਤੇ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਤੇ 10 ਲੱਖ ਦਾ ਜੁਰਮਾਨਾ per ਗਾਹਕ ਹੋਣਾ ਚਾਹੀਦਾ ਹੈ। ਤਾਂ ਹੀ ਇਹ ਪੰਜਾਬ ਦੁਬਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਬਣ ਸਕੇਗਾ। ਧੰਨਵਾਦ।

mahakaalkalikavatar
Автор

Cm sab punjab ch ਜਿੰਨੇ ਵੀ ਮਾਨ ਹਨ ਆਪਣੇ ਨਾਮ ਨਾਲ ਸਿੰਘ ਸਬਦ ਲਾਉਣ ਤੋਂ ਕਿਉਂ ਡਰਦੇ ਹਨ

ਵਾਹਿਗੁਰੂਜੀ-ਙਹ
Автор

ਜੁਗ ਜੁਗ ਜੀਵੇ। ਮੇਰਾ। ਭਗਵੰਤ ਮਾਨ। ਸਲੂਟ। ਹੈ। ਤੈਨੂੰ। ਵੀਰ। ਦਿਲ। ਸੇ

paramjitsinghpammi
Автор

Inklaab zindabaad Inklaab zindabaad 🙏🙏💞💞

navdeepkaur