Punjab CM Bhagwant Mann Live - Oath Taking Ceremony | Latest News Punjab - PTC News Live

preview_player
Показать описание
Watch Punjab Chief Minister-designate Bhagwant Mann oath taking ceremony live on PTC News

Рекомендации по теме
Комментарии
Автор

ਸਤਿਕਾਰ ਯੋਗ ਸਰਕਾਰ ਨੂੰ ਮੇਰੇ ਵਲੋਂ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਤੁਹਾਨੂੰ ਸੁਮਤ ਬਖਸ਼ੇ ਜੀ ਕਿਉਂਕਿ ਤੁਸੀਂ ਜੋ ਇਹ ਦੂਜੀਆਂ ਪਾਰਟੀਆਂ ਦੇ ਨਾਲੋਂ ਵੀ ਵੱਧ ਕੇ ਤੁਸੀਂ ਸਾਡੇ ਸਤਿਕਾਰ ਯੋਗ ਪੰਜਾਬ ਦੇ ਲੋਕਾਂ ਕਰੋੜਾਂ ਰੁਪਏ ਖਰਚ ਕੇ ਚੋਣਾਂ ਲੜਨ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਅਸੀਂ ਬਹੁਤ ਬਹੁਤ ਹੀ ਗਰੀਬ ਘਰਾਂ ਤੋਂ ਆਏਂ ਹਨ ਜੀ ਤਾਂ ਲੋਕਾਂ ਨੇ ਸਾਥ ਦਿੱਤਾ ਹੈ ਜੀ ਪਰ ਤਾਂ ਹਾਲੇ ਤੱਕ ਸਹੁੰ ਵੀ ਨਹੀਂ ਜੀ ਚੁੱਕੀ ਹੈ ਜੀ ਤੁਸੀਂ ਪਹਿਲਾਂ ਹੀ ਰੋਡ ਸ਼ੋਅ ਉਪਰ ਅਤੇ ਹੁਣ ਸਿਰਫ਼ ਮੁੱਖ ਮੰਤਰੀ ਜੀ ਹੁਣਾਂ ਦੇ ਸਹੁੰ ਚੁੱਕ ਸਮਾਗਮ ਉਪਰ ਹੀ ਸਭ ਕੁੱਝ ਆਪਣੀ ਗਰੀਬੀ ਦਿੱਖਾ ਦਿੱਤੀ ਹੈ ਜੀ

ਜਥੇਦਾਰਰਜਿੰਦਰਸਿੰਘਸੰਘਾ
Автор

ਕਰੋਨਾ ਵਲੰਟੀਅਰਾਂ ਨੂੰ ਪੱਕਾ ਕਰਨਾ ਚਾਹਿਦਾ ਜਿੰਨੇ ਨੇ ਪਿਛਲੇ ਸਮੇਂ ਜੋ ਕਿ ਕਰੋਨਾ ਦੀ ਮਾਹਾਂ ਮਾਰੀ ਵਿੱਚ ਆਪਣੀ ਜਾਨ ਦੀ ਪ੍ਰਵਾ ਕਰੇ ਬਿਨਾ ਸਰਕਾਰ ਦਾ ਸਾਥ ਦਿੱਤਾ ਪਰ ਕਾਂਗਰਸ ਦੀ ਸਰਕਾਰ ਨੇ ਇੰਨਾਂ ਨੂੰ ਰੋਜ਼ਗਾਰ ਦੇਣ ਦੀ ਵਜਾਏ ਰੋਜ਼ਗਾਰ ਖੋਹ ਲਿਆ ।
ਅੱਜ ਕਰੋਨਾ ਵਲੰਟੀਅਰ ਵੇ ਰੋਜ਼ਗਾਰ ਹਨ ਇੰਨਾਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨਾ ਚਾਹਿਦਾ ਹੈ ।
ਧੰਨਵਾਦ ਸਹਿਤ :
Baljeet kaur corona volunteer

howladerfaisal
Автор

Congratulations to everyone in Punjab whaguru’s kirpa 🙏🙏🙏🙏🙏

billiegill
Автор

NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਸਾਨੂੰ ਆਪ ਦੀ ਸਰਕਾਰ ਤੋਂ ਬਹੁਤ ਬਹੁਤ ਉਮੀਦ ਹੈ।

rajdeepsingh
Автор

CM Bahgwent Maan g very nice g 👌👌👌 god bless uuuu g 🙏🙏🙏🙏 waheguru ji waheguru ji waheguru Tera shukar hai g Amam moga ❤️❤️❤️❤️

AmandeepSingh-ndqs
Автор

[16/03, 1:37 pm] Channi Volunteer: NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਕਿਤੇ ਕਾਂਗਰਸ ਵਾਂਗੂ ਲਾਰੇ ਹੀ ਨਾ ਲਾਏ ਜਾਇਉਂ।
[16/03, 1:37 pm] Channi Volunteer: NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਸਾਨੂੰ ਆਪ ਦੀ ਸਰਕਾਰ ਤੋਂ ਬਹੁਤ ਬਹੁਤ ਉਮੀਦ ਹੈ।

AmandeepKaur-uyjg
Автор

Waheguru chardi kla ch rakhe. Inklaab jindabad 🇮🇳❤🙏

Lovebhullar-omvk
Автор

NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਕਿਤੇ ਕਾਂਗਰਸ ਵਾਂਗੂ ਲਾਰੇ ਹੀ ਨਾ ਲਾਏ ਜਾਇਉਂ।

deep
Автор

ਜੇ ਨੌਜਵਾਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਰਾਹ ਤੇ ਹੈ ਚਲਾਉਣਾ,
ਤਾਂ ਸਾਨੂੰ ਸਰਕਾਰੀ ਕਾਲਜਾਂ ਨੂੰ ਪਵੇਗਾ ਬਚਾਉਣਾ !!


manuaahi
Автор

[16/03 1:37 pm] Channi Dhuri: NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਕਿਤੇ ਕਾਂਗਰਸ ਵਾਂਗੂ ਲਾਰੇ ਹੀ ਨਾ ਲਾਏ ਜਾਇਉਂ।
[16/03 1:37 pm] Channi Dhuri: NHM ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਵਲੰਟੀਅਰਾਂ ਨੂੰ ਬਹਾਲ ਕਰ ਦਿਉ। ਸਾਨੂੰ ਆਪ ਦੀ ਸਰਕਾਰ ਤੋਂ ਬਹੁਤ ਬਹੁਤ ਉਮੀਦ ਹੈ।

karamjitsingh
Автор

#295 #dil d n madaa tra apna #legends never die .

29/5/2022#SMW#



Dirty politics #
Gtiya sarkar #


nayararchna
Автор

Sir, during the Corona epidemic, the Punjab Government had deployed Corona volunteer paramedical staff in the state hospitals who were removed after the victory of the mission last year and were now called back in the second wave of Corona but now in the second wave of Corona. When the corona goes down, we are removed again. We urge you to do something for us because we supported the government when the whole world was fighting the epidemic.

gurusunami
Автор

PURI PUNJAB NU NEW CM DEYA LAKH LAKH VADHYA

harbanssingh
Автор

CM Bhagwant Mann Sahib
In Punjab Rich Farmers, Dalits, OBC s all get Free Electricity but not a single paisa relief to Physically Handicapped Punjabi because Handicapped are not Vote Banks

akaj
Автор

पावर कट लगने शुरू मान ते केजरी वाल दे ओमिडा दे जहाज हो गए लैंड

pasterdavidgill
Автор

Nhm covid 19 volunteer nu bhaal karo cm saab ji

ManpreetSingh-crwq
Автор

ਜਿਹੜੇ ਭਰਿਸ਼ਟ ਲੋਕ ਨੇ ਉਹਨਾਂ ਨੂੰ ਵਖਤ ਪੈ ਗਿਆ ਹੁਣ ਭਗਵੰਤ ਮਾਨ ਨੂੰ ਬਚਣਾ ਪੈਣਾ ਉਹਨਾਂ ਤੋ

harnekgill
Автор

We hope CM Bhagwant Mann has studied Shaheed e Azam S. Bhagat Singh's thoughts .Word
'Inquilaab' in the slogan Inquilaab Zindabaad means Revolution and for
S. Bhagat Singh it meant a Soviet type Communist Revolution.For the Brutish the full slogan included the words' Samrajya Murdabaad '-Word Samrajya means Imperialism .Complete slogan of the great revolutionaries was ;-Inqilaab Zindabaad- Samrajya MurdabaadLet
us give due respect to the thoughts / aims of one of India's greatest
freedom fighter and not trivialise hos thoughts as Youth segment's
Vote gatherer.

akaj
Автор

Akali dal channel mubaraka thudi sarkar harn te

satgursingh
Автор

ਪੰਜਾਬੀਆਂ ਦਾ ਪਹਿਲਾਂ ਵੀ ਕਿਸੇ ਨੇ ਕੁਝ ਨਹੀਂ ਕੀਤਾ ਸਿਰਫ ਸ਼ੋਸ਼ਣ ਕਰ ਰਹੇ ਹਨ ਤੁਹਾਨੂੰ ਵੀ ਖੁਲੵੀ ਛੁੱਟੀ ਹੈ ਪੰਜ ਸਾਲ ਦੀ ਬਾਕੀ ਸਮਾਂ ਮਾੜਾ ਹੈ ਦੁਨੀਆਂ ਦੇ ਦਿਨ ਬਹੁਤ ਥੋੜੇ ਰਹਿ ਗਏ ਹਨ ਆਪਣੇ ਅਰਮਾਨ ਪੂਰੇ ਕਰ ਲਓ ਤੁਸੀਂ ਵੀ ਕਿਤੇ ਪਿੱਛੇ ਨਾ ਰਹਿ ਜਾਇਓ।

deadmind