Live CM Bhagwant Mann laying foundation stone of Sub Tehsil at Cheema

preview_player
Показать описание
#punjab #bhagwantmann #dirba

The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.

Рекомендации по теме
Комментарии
Автор

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

JarnailSingh-iucu
Автор

ਦੁਨੀਆ ਦਾ ਪਹਿਲਾ ਲੀਡਰ ਆ ਜਿਨੂੰ ਸੁਨਣ ਨੂੰ ਦਿਲ ਕਰਦਾ ਜਿਨੂੰ ਯੂਟਿਊਬ ਤੇ ਸਰਚ ਕਰਕੇ ਸੁਣਦੇ ਆ

RajSingh-cvuu
Автор

ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਲੱਗੇ ਆਪ ਪਾਰਟੀ ਜ਼ਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

gurmneelon
Автор

ਕੋਈ ਮਾਸਟਰ ਜਗਸੀਰ ਸਿੰਘ ਦੀ ਵੀ ਸਾਰ ਲੈ ਲਵੋ
ਉਹ ਵੀ ਆਮ ਆਦਮੀ ਪਾਰਟੀ ਦੇ MLA ਹੈ ਉਹ ਕਿਉਂ ਨਹੀਂ ਕੋਈ ਕੰਮ ਕਰ ਰਿਹਾ ਹੈ ਨਾ ਹੀ ਕੋਈ
ਨੀ ਪੱਥਰ ਰੱਖਿਆ ਹੈ
ਆਮ ਆਦਮੀ ਪਾਰਟੀ ਜਿੰਦਾਬਾਦ ਕੇਜਰੀਵਾਲ ਸਾਹਿਬ ਜੀ ਜਿੰਦਾਬਾਦ👍👍
ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ👋👋
ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ👍👍

lovesingh
Автор

13 ਜੂਨ ਨੂੰ ਪਟਿਆਲੇ ਵਿਖੇ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਸਮੇਤ ਥਰਮਲ ਕਾਮੇ ਅਤੇ ਪੈਸਕੋੰ ਸਰਕੋੰ ਕਾਮਿਆਂ ਵਲੋਂ ਸਾਝਾ ਸੰਘਰਸ਼ ਕਰਨ ਦਾ ਕੀਤਾ ਫੈਸਲਾ ।
ਇੱਕਠੇ ਹੋ ਮਾਰੋ ਲਲਕਾਰਾ ਲੜੇ ਬਿਨਾਂ ਨਹੀਂ ਹੋਣਾ ਗੁਜਾਰਾ
ਆਓ 13 ਜੂਨ 2023 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ 'ਚ ਸਾਮਿਲ ਹੋਈ ਏ!

amritgillpandori
Автор

Par sir bohat isha ji ਲਾਈਵ sanu ki load sanu ta ਜੀ ਗਲੀ ਦੀ ਲੋੜ

Stationaryghls
Автор

ਵਾਹ ਜੀ ਵਾਹ, ਝਾੜੂ ਵਾਲੇ ਕਿਤੇ ਨਾਂ ਕਿਤੇ ਨਵੇਂ ਕੰਮ ਨੂੰ ਸ਼ੁਰੂ ਕਰਦੇ ਨੇ। ਆਰਾਮ ਅਤੇ ਸੋਚਦੇ ਪਤਾ ਨਹੀਂ ਕਿਹੜੇ ਵੇਲੇ ਨੇ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।

balvirslnghsahokesingh
Автор

ਕਲੀਅਰ ਸਰ ਜੀ ਪੱਲੇਦਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੇ ਜਿਹੜੇ ਪਹਿਲਾਂ ਦੇ ਪੱਕੇ ਨੇ ਐਫਸੀਆਈ ਚ ਉਹਨਾਂ ਨੇ 89 ਹਜਾਰ ਮਹੀਨੇ ਤੇ ਬੰਦੇ ਰੱਖ ਕੇ ਆਪ ਪਤਾ ਨਹੀਂ ਕੀ ਕਰਦੇ ਨੇ

BalkarSingh-ivko
Автор

ਮਾਨ।ਸਾਹਿਬ।ਜੀ ਜੋ ਦੋ ਰੁਪਏ ਦੀ ਕਣਕ ਗੁਰੂ ਦੀ ਗੋਲਕ ਦੀ ਉਡੀਕ ਕਰ ਰਹੇ ਹਨ ਬੇਨਤੀ ਸੁਨੋ❤❤❤❤

ShinderpalSinghmg
Автор

ਸਰ ਜੀ ਇਨਾ ਕੁ ਟਾਈਮ ਮਿਲਿਆ ਸੀ ਸੋਡੇ ਵਿਚਾਰ ਸੁਣਨ ਵਾਸਤੇ ਹੁਣ ਗੱਡੀ ਲਾਉਣੀ ਆ ਸਰ ਜੀ ਪੱਲੇਦਾਰੀ ਦਾ ਕੰਮ ਕਰਦੇ ਆਂ

BalkarSingh-ivko
Автор

Bagwant maan nu tehkey sab paata hai kaha kaha par hai

mkbhalla
Автор

App.walio daro ni sode piche kandh banke khde ai

RAMKumar-fdz
Автор

ਚੀਮਾ ਮੰਡੀ ਦਾ ਬਦਲ ਕੇ ਚੀਮਾ ਸਾਹਿਬ ਰਖਿਆ ਜਾਵੇ।

rajwantmarahar
Автор

Maan sahib ji tusi tan theek ho per tuhade MLA theek nahi.jime k Rajpura gand pai riha hai

NaibSingh-yd