Babbu Maan - Mandian Ch Jatt | Full Song

preview_player
Показать описание


Song - Mandian Ch Jatt
Singer - Babbu Maan
Year - 2014

Song Lyrics

Mandian Ch Jatt Rulda, Chulle Mohre Ruldi Rakaan,
Mandian Ch Jatt Rulda,Chulle Mohre Ruldi Rakaan,
Atte Nall Bebba Ghuldi, Atte Nall Bebba Ghuldi,
Mitii Vich Ghulda Jawan...
Mandian Ch Jatt Rulda, Chulle Mohre Ruldi Rakaan,
Mandian Ch Jatt Rulda, Chulle Mohre Ruldi Rakaan...

Maavan di jawani kha gayi, bapu di chandri sharab,
bapu v vichaare kithe jaan, karje ne kha laye khaawab,
Maavan di jawani kha gayi, bapu di chandri sharaab,
bapu v vichaare kithe jaan, karje ne kha laye khaawab,
Nath Payi Dehko Jattan Nu, Baaniya De Hatha Vich Kamaan,
Mandian Ch Jatt Rulda, Chulle Mohre Ruldi Rakaan,

Bhena Nu Dahaju Takkre, Saal Pisho Agg dhende La,
Gurbat Diya Mehndiya, kayia Diya Hatheliya Nu Khaa,
Bhena Nu Dahaju Takkre, Saal Pisho Agg dhende La,
Gurbat Diya Mehndiya, kayia Diya Hatheliya Nu Khaa,
Boohe Te Barat Tokdi, Aa Giya Mout Da Samaan,
Mandian Ch Jatt Rulda, Chulle Mohre Ruldi Rakaan,

Devta c pani jo kadde, ajj kal bande marda,
Shak Giya Poora Malva, Ajj kal majha thaarda,
Devta c pani jo kadde, ajj kal bande marda,
Shak Giya Poora Malva, Ajj kal majha thaarda,
Shaamblo Punjabi Puttro, Jagg Te reh javve koi nishaan,
Mandian Ch Jatt Rulda, Chulle Mohre Ruldi Rakaan,

Rukhan Nu seonk Kha Gayi, Mundeya nu kha gayi smack,
Marjavi Fireh Bhootri, Shask v nikle nalaik,
Mandian Lyrics From Yaar5abi.Blogspot.Com
Shak de ea lead arba, Khudkhushi kareh Kirsaan,
Mandian Ch Jatt Rulda, Chulle Mohre Ruldi Rakaan,

Kha Geya Khelaish Baalpan, Bachpan kha Gayi Asshqui,
Shourat Mille Rajj Ke ,Ede Bina hor Khas ke,
Kha Geya Khelaish Baalpan, Bachpan kha Gayi Asshqui,
Shourat Mille Rajj Ke ,Ede Bina hor Khas ke,
Uchia uddana da o kaab, Pinjre ch pai giya Maan,
Mandiyaan Ch Jatt Rulda , Chulle Mohre Ruldi Rakaan,
Atte Nall Bebba Ghuldi, Atte Nall Bebba Ghuldi,
Uchia uddana da o kaab, Pinjre ch pai giya Maan....
Uchia uddana da o kaab, Pinjre ch pai giya Maan....
Рекомендации по теме
Комментарии
Автор

Ustaad Babbu Maan Saab
Kisan Majdoor Ekta Zindabaad

SonuDharamgarh
Автор

Every punjabi must listen this song
2020 the best song

armaanchatha
Автор

ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ Spotify Te follow babbu

Prince-jehn
Автор

Legendary ✍lyrics of legendary artist🙌 babbu maan👌👌

amanbuttar
Автор

ਸਮਝਦਾਰ ਸੂਝਵਾਨ ਤੇ ਕਿਤਾਬਾਂ ਨਾਲ ਪਿਆਰ ਕਰਨ ਵਾਲੇ ਜੋ ਕਿਤਾਬ ਇਤਿਹਾਸ ਪੜ੍ਹਦੇ ਓਹਨਾ ਨੂੰ ਬੱਬੂ ਮਾਨ ਸਤਿੰਦਰ ਸਰਤਾਜ ਚੰਗਾ ਲੱਗੂ ..ਤੇ ਇਹਨਾਂ ਦੇ ਗਾਣੇ ਵੀ ਓਹੀ ਸਮਝ ਸਕਦੇ ਬੱਬੂ ਦੇ ਤਾ ਹਰ ਗਾਣੇ ਚ ਧਰਮ ਜਾਤ ਪਾਤ ਸਮਾਜਕ ਪੰਜਾਬ ਪੰਜਾਬੀ ਬੋਲੀ ਕਿਸਾਨਾਂ ਮਜਦੂਰਾਂ ਕਿਰਤੀਆਂ ਦੀ ਗੱਲ ਕੀਤੀ ਦੂਰਅੰਦੇਸ਼ੀ ਸੋਚ ਦਾ ਮਾਲਕ .. ਇਹੀ ਅਸਲ ਕਲਾਕਾਰ ਲੇਖਕ ਹੁੰਦਾ ...ਹੋਰ ਚੱਕ ਦੋ ਬੰਦਾ ਮਾਰ ਦੋ ਇਹ ਬੱਚਿਆਂ ਨੂੰ ਠੀਕ ਲਗਦੇ ਗਾਣੇ ਜੋ ਲੰਬੀ ਸੋਚ de ਮਾਲਕ ਨਹੀਂ ਜਿਨ੍ਹਾਂ ਨੇ ਇਤਹਾਸ ਨੂੰ ਪੜ੍ਹਿਆ ਨਹੀਂ ..ਤਾ ਹੀ ਛੋਟੇ ਜਵਾਕ ਸਰਤਾਜ ਤੇ ਬੱਬੂ ਮਾਨ ਨੂੰ ਸਮਝ ਨਹੀਂ ਸਕਦੇ

Prince-jehn
Автор

ਪਰਜਾ ਵੀ ਫਿਰੇ ਭੂਤਰੀ
ਸ਼ਾਸਕ ਵੀ ਨਿਕਲੇ ਨਲੈਕ 👌
ਆ ਲਿਖਣੀ ਮਾਨਾ ਤੁਹੀ ਲਿਖ ਸਕਦਾ 👍

ajnabi
Автор

ਕਾਸ਼ ਇਸ ਗਾਣੇ ਤੇ v 1 million comment aa Jan...

Qarnsingxrana
Автор

Sachi Gal Kehnda Hai man nice song best kalakar best actor I like it Babbu Maan

amritpalsinghamritpalsingh
Автор

ਵਾਹ ਜੀ ਵਾਹ ਬੁਹਤ ਖੂਬ ਜੱਟਾ ਜਿੰਨੀ ਵੀ ਸਿਫਤ ਕਰਾ ਉੱਨੀ ਹੀ ਥੋੜੀ ਆ ਜੱਟਾ
ਮੰਡੀਆਂ ਚ ਜੱਟ ਰੁੱਲਦਾ ਚੁੱਲ੍ਹੇ ਮੋਹਰੇ ਰੋਲਦੀ ਰਕਾਨ
ਭੈਣਾਂ ਨੂੰ ਦਹਾਜੂ ਟੱਕਰੇ ਸਾਲ ਪਿੱਛੋਂ ਅੱਗ ਦਿੰਦੇ ਲਾ
ਸਾਬ ਲੋ ਪੰਜਾਬੀ ਪੁੱਤਰੋ ਜੱਗ ਤੇ ਰਹਿ ਜਾਵੇ ਕੋਈ ਨਿਸ਼ਾਨ 😢😢ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ ਦਿਲੋਂ ❤❤22ਜੀ ਉਹ ਵੀ ਮੇਰੇ ਵਾਲਾ ਟਰੱਕ ਭਰ ਕੇ ਜੀ ..ਇੱਕ ਸੀ ਪਾਗਲ ਜਸਦੀਪ ਟਰੱਕਾਂ ਵਾਲਾ

JasderpSingh-cfxb
Автор

Great Song Ustaad Saab 🙏🏻
Mandian Ch Jatt Rulda 🌾

menpalmirkan
Автор

Love you Maan Saab Bilkul Right Maan Saab ji

gurjantsingh
Автор

LYRICS MEANING————
Kha Geya Khelaish Baalpan,
Baankpan kha Gayi Asshqui ..
Shourat Mille Rajj Ke,
Ede Bina hor KhAS ke ...
Uchia uddana da Okaab,
Pinjre ch pai giya Maan ...

BAANKPAN/बाँकपन- टेढ़ापन/Tedhapan
OKAAB/UKAAB/उक़ाब — गरुड़/बड़ी जाति का गिद्ध (bird)

Ustaad Babbu Maan 🙏

ishqpureaalamaan
Автор

Rukha nu seunk kha gayiee mundaya nu kha gayi smack lub u maan saab ji

nikmaan
Автор

Es geet ch dard aur sachayi a saade kisaan prawa di

sunnysingh-hfjo