Mandian Ch Jatt - Babbu Maan - Full Video - 2014 - Latest Punjabi Songs

preview_player
Показать описание

Song - Mandian Ch Jatt
Singer - Babbu Maan
Year - 2014

Song Lyrics

Mandian Ch Jatt Rulda, Chulle Mohre Ruldi Rakaan,
Mandian Ch Jatt Rulda,Chulle Mohre Ruldi Rakaan,
Atte Nall Bebba Ghuldi, Atte Nall Bebba Ghuldi,
Mitii Vich Ghulda Jawan...
Mandian Ch Jatt Rulda, Chulle Mohre Ruldi Rakaan,
Mandian Ch Jatt Rulda, Chulle Mohre Ruldi Rakaan...

Maavan di jawani kha gayi, bapu di chandri sharab,
bapu v vichaare kithe jaan, karje ne kha laye khaawab,
Maavan di jawani kha gayi, bapu di chandri sharaab,
bapu v vichaare kithe jaan, karje ne kha laye khaawab,
Nath Payi Dehko Jattan Nu, Baaniya De Hatha Vich Kamaan,
Mandian Ch Jatt Rulda, Chulle Mohre Ruldi Rakaan,

Bhena Nu Dahaju Takkre, Saal Pisho Agg dhende La,
Gurbat Diya Mehndiya, kayia Diya Hatheliya Nu Khaa,
Bhena Nu Dahaju Takkre, Saal Pisho Agg dhende La,
Gurbat Diya Mehndiya, kayia Diya Hatheliya Nu Khaa,
Boohe Te Barat Tokdi, Aa Giya Mout Da Samaan,
Mandian Ch Jatt Rulda, Chulle Mohre Ruldi Rakaan,

Devta c pani jo kadde, ajj kal bande marda,
Shak Giya Poora Malva, Ajj kal majha thaarda,
Devta c pani jo kadde, ajj kal bande marda,
Shak Giya Poora Malva, Ajj kal majha thaarda,
Shaamblo Punjabi Puttro, Jagg Te reh javve koi nishaan,
Mandian Ch Jatt Rulda, Chulle Mohre Ruldi Rakaan,

Rukhan Nu seonk Kha Gayi, Mundeya nu kha gayi smack,
Marjavi Fireh Bhootri, Shask v nikle nalaik,
Mandian Lyrics From Yaar5abi.Blogspot.Com
Shak de ea lead arba, Khudkhushi kareh Kirsaan,
Mandian Ch Jatt Rulda, Chulle Mohre Ruldi Rakaan,

Kha Geya Khelaish Baalpan, Bachpan kha Gayi Asshqui,
Shourat Mille Rajj Ke ,Ede Bina hor Khas ke,
Kha Geya Khelaish Baalpan, Bachpan kha Gayi Asshqui,
Shourat Mille Rajj Ke ,Ede Bina hor Khas ke,
Uchia uddana da o kaab, Pinjre ch pai giya Maan,
Mandiyaan Ch Jatt Rulda , Chulle Mohre Ruldi Rakaan,
Atte Nall Bebba Ghuldi, Atte Nall Bebba Ghuldi,
Uchia uddana da o kaab, Pinjre ch pai giya Maan....
Uchia uddana da o kaab, Pinjre ch pai giya Maan....
Рекомендации по теме
Комментарии
Автор

ਬਾਈ ਇਸ ਗਾਣੇ ਦੇ lyrics ਬਹੁਤ ਹੀ ਕਮਾਲ ਆ। ਕਿਸੇ ਹੋਰ ਸਿੰਗਰ ਜਾ ਗੀਤਕਾਰ ਦੀ ਔਕਾਤ ਨੀ ਹੈਗੀ ਕੇ ਓਹ ਏਨੀ ਡੂੰਗੀ ਸੱਚਾਈ ਬਿਆਨ ਕਰ ਸਕਣ। ਇਹ ਸੋਚ ਸਿਰਫ ਬੱਬੂ ਕੋਲ ਹੀ ਆ।

beebhatti
Автор

ਦੇਵਤਾ ਸੀ ਪਾਣੀ ਜੋ ਕਦੇ ਅੱਜ ਕੱਲ ਬੰਨਦੇ ਮਾਰਦਾ
ਸ਼ੱਕ ਗਿਆ ਪੂਰਾ ਮਾਲਵਾ ਅੱਜ ਕੱਲ ਮਾਝਾ ਤਰਦਾ 🙏👌

kumarajay
Автор

ਤੇਰੇ ਗਾਣੇ ਸੁਣ ਕੇ ਮਾਨਾਂ
ਖੁਸ਼ਬੋ ਆਉਦੀ ਪੁਰਾਣੇ ਪੰਜਾਬ ਦੀ
ਗੁੱਡੀ ਅੰਬਰਾਂ ਤੇ ਚੜੀ ਰਹੋ ਸਦਾ
ਤੇਰੇ ਮਾਨ ਬੇਈਮਾਨ ਦੀ

itzzz_param
Автор

ਜੋ ਘਰ ਨਾ ਪਰਤੇ ਉਹਨਾਂ ਨੂੰ ਪ੍ਰਣਾਮ,
ਜੋ ਡਟੇ ਹੋਏ ਹਨ ਉਹਨਾਂ ਨੂੰ ਸਲਾਮ!!

Lovely_Reenu
Автор

ਗਾਣਾ ਸੁਣ ਕੇ ਅੱਜ ਦੇ ਹਾਲਾਤਾਂ ਨਾਲ ਤੁਲਨਾ ਕਰਕੇ ਦੇਖੋ।। ਖੁਦ ਪਤਾ ਲੱਗਜੁ ਉਸਤਾਦ ਕਿਉਂ ਕਹਿੰਦੇ ਨੇ ਲੋਕ।।

daasgroup
Автор

ਮਾਨ ਯੋਗ ਮਾਨ ਸਾਰੇ ਗਾਣੇ ਚ ਹਿਸਟਰੀ ਦੱਸ ਗਿਆ ਪੰਜਾਬ ਦੀ ਇੰਨੂੰ ਕਹਿੰਦੇ legendary man🤘❤❤❤❤❤

ਤੇਰਾਮਾਨਬੇਈਮਾਨ
Автор

2021ਵਿਚ ਵੀ ਇਹ ਗਾਣਾ ਪੂਰਾ ਹਿਟ ਆ ਜੀ ਸਾਡੇ ਲਈ ਮਾਨ ਸਾਬ ਕੱਟੜ ਫੈਨ 🙏🙏🙏🙏

happysingh-qhzr
Автор

ਬਹੁਤ ਡੂੰਘੀ ਲਿਖਤ ਆ ਬਾਈ ❤️❤️❤️ਬਹੁਤ ਟਾਈਮ ਬਾਅਦ ਚ ਪਤਾ ਲਗਦਾ

akashdeepsingh
Автор

ਆਪਣੇ ਆਖਰੀ ਦਿਨ ਵੀ headphone ਲਾ ਕੇ ਉਸਤਾਦ ਮਾਨ ਸਾਬ ਦਾ ਗਾਣੇ ਸੁਣ ਕੇ ਮਰਾਂਗੇ ਇਸ ਤੋੰ ਵੱਧ ਸਕੂਨ ਕਿਥੇ😍👌👌👌

MSVIRK-rwtf
Автор

ਕਿਸਾਨ ਦਾ ਪੁੱਤ ੲਿਹ ਗੀਤ ਡਿਸਲਾੲਿਕ ਨੀ ਕਰ ਸਕਦਾ

sukhjeetchahal
Автор

ਇਹਨਾਂ ਗੀਤਾ ਕਰਕੇ ਮੰਡੀਆ ਦੀ ਹਾਲਤ ਠੀਕ ਹੋਈ, , , ਜਿਓ ਮਾਨ ਸਾਬ 🙏

manjindersingh
Автор

ਕੌਣ-ਕੌਣ ਇਹ ਗਾਣਾ 2023 ਵਿਚ ਇੰਸਟਾਗ੍ਰਾਮ ਤੇ ਰੀਲ ਵੇਖ ਕੇ ਸੁਨਣ ਆਏ ਨੇ ਉਸਤਾਦ ਬੱਬੂ ਮਾਨ 👌🏼👌🏼👌🏼

sudhirrajput
Автор

ਜੱਟਾਂ ਤੇਰੀ ਰੀਸ ਨਹੀਂ ਹੋਣੀ ਕਿਸੇ ਤੋ ਵੀ ਜਿਊਦੇ ਰਹੇ ਖੰਟ ਵਾਲਾ ਬਾਈ

ਅਮਨਫਗਵਾੜਾ
Автор

Ajj de time vich kon sunda a ustaad ji da A song...like krke ਮਜ਼ਦੂਰ ਏਕਤਾ ਜ਼ਿੰਦਾਬਾਦ 💪

manjeetjhinjer
Автор

कसुते करड़े fan मान सहाब के

Listening in August 2K18

desijat
Автор

ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

sukhpreetsingh
Автор

Mandian Ch Jatt - Babbu Maan - Full Video - 2014 - Latest Punjabi Songs

BabbuMaan
Автор

ਕਿਉਂ ਚੰਗਾ ਲਗਦਾ ਸਾਨੂੰ ਮਾਨ ਉਹ ਦਾ ਜਵਾਬ ਏ ਗਾਣਾ। ।

desimediapurepunjabi
Автор

ਬਸ ਬਾਈ ਏਨਾ ਗੀਤਾਂ ਕਰਕੇ ਹਮੇਸ਼ਾ ਲਈ ਤੂੰ ਸਬ ਗੀਤਕਾਰਾਂ ਤੋਂ ੳਪਰ ਰਿਹਣਾ

navbhangwan
Автор

ਜਿਸਨੇ ਖੁਦਕੁਸ਼ੀ ਕਰਨ ਦੀ ਅੈਕਟਿੰਗ ਕੀਤੀ ਹੈ ਉਹ ਕਾਮਰੇਡ ਮਾਸਟਰ ਤਰਲੋਚਨ ਸਿੰਘ ਹੈ...ਹਸ਼ਰ ਤੇ ਏਕਮ ਫਿਲਮ ਦਾ ਲੇਖਕ ...ਬੱਬੂ ਮਾਨ ਜਵਾਨ ਉਮਰੇ ਗਾਇਕੀ ਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਨਾਟਕਾਂ 'ਚ ਕੰਮ ਕਰਦਾ ਰਿਹਾ ਹੈ ਸਮਰਾਲੇ ਸ਼ਹਿਰ

jaggimaan