Mittran De Pind - Manmohan Waris (Official Video)

preview_player
Показать описание
Mittran De Pind by Manmohan Waris

Mitran De Pind A ke Gaee E
Artist: Manmohan Waris
Lyrics: Sukhpal Aujla,
Music: Sangtar,
Video: Sandeep Sharma
DOP and Editor: Bunty Dugg (Daljit Singh)
© 2013 Plasma Records.
Рекомендации по теме
Комментарии
Автор

Waris paji warga singer na ta ਚੜਦੇ ਪੰਜਾਬ ਵਿੱਚ ਅਤੇ ਨਾ ਹੀ ਲਹਿੰਦੇ ਪੰਜਾਬ ਕੋਈ ਨਹੀਂ ਹੈ। ਕੌਣ ਕੌਣ ਸਹਿਮਤ ਇਸ ਗੱਲ ਨਾਲ

vijaykumar-phkw
Автор

ਓਹਦੀ ਠਾਠ ਬਾਠ ਨੇ ਗਰੀਬ ਦੇਣਾ ਮਾਰ ਸੀ ਕਿਸਮਤ ਚੰਗੀ "ਸੁਖਪਾਲ" ਪਿੰਡੋ ਬਾਹਰ ਸੀ.... Heart touching verse ❤️

mundas
Автор

ਸਾਦਾ ਤੇ ਦਿਲ ਨੂੰ ਛੂਹਣ ਵਾਲਾ, ਇੱਕ ਪਿਆਰਾ ਲਿਖਰੀ 'ਸੁਖਪਾਲ ਔਜ੍ਲ੍ਹਾ'
ਅਗੁਠਾ ਉਤ੍ਤ੍ਤੇ ਚੁੱਕੋ 22 'ਸੁਖਪਾਲ ਤੇ ਵਾਰਿਸ' 22 ਲਈ

gsrai
Автор

ਮਿੱਤਰਾਂ ਦੇ ਪਿੰਡ...ਜਿਸ ਗੀਤ ਦੀ ਕਿੰਨੇ ਚਿਰ ਤੋਂ ਉਡੀਕ ਹੋ ਰਹੀ ਸੀ ਅੱਜ ਲੰਬੇ ਸਮੇ ਬਾਅਦ ਇੱਕ ਲੈ ਬਧ ਸੰਗੀਤ ਚ' ਸੁਣਨ ਨੂੰ ਮਿਲਿਆ ਹੈ, ਜਿਹਨਾਂ ਸੋਹਣਾ ਸੁਖਪਾਲ ਨੇ ਲਿਖਿਆ ਉਸ ਤੋਂ ਵਧ ਸ਼ਿੱਦਤ ਨਾਲ ਗਾਇਆ ਹੈ ਵੱਡੇ ਵੀਰ ਨੇ, ਆਸ ਕਰਦਾ ਹਾਂ ਜਿੰਨੀਆ ਬੁਲੰਦੀਆ ਵੀਰੇ ਦੇ ਪਹਿਲੇ ਗੀਤ "ਗੈਰਾਂ ਨਾਲ ਪੀਂਘਾਂ ਝੂਟ ਦੀਏ" "ਕੀਤੇ ਕੱਲੀ ਬੀਹ ਕੇ ਸੋਚੀ" ਨੇ ਛੂਹੀਆਂ ਸਨ ਵਾਂਗ ਇਹ ਗੀਤ ਵੀ ਉਹਨਾਂ ਗੀਤਾਂ ਤੋ ਵਧ ਬੁਲੰਦੀਆਂ ਨੂੰ ਛੁਹੇਗਾ, ਪ੍ਰਮਾਤਮਾ ਅੱਗੇ ਅਰਦਾਸ ਹੈ ਤਿੰਨੇ ਵੀਰਾਂ ਲਈ ਇਹ ਪੰਜਾਬੀ ਗਾਇਕੀ ਦੇ ਅਸਮਾਨ ਚ ਸਦਾ ਹੀ ਇੱਕ ਧਰੂ ਤਾਰੇ ਵਾਗ ਚਮਕਦੇ ਰਹਿਣ, ਸਾਨੂੰ ਗੀਤਾਂ ਦੇ ਰੂਪ ਚ ਰੂਹ ਰੱਜਵੀਂ ਖੁਰਾਕ ਦਿੰਦੇ ਰਹਿਣ ਆਮੀਨ

satwanttalwandi
Автор

ਮਨਮੋਹਣ ਵਾਰਿਸ ਬਹੁਤ ਹੀ ਸਿਆਣਾ ਅਤੇ ਸੁਲਝਿਆ ਹੋਇਆ ਇਨਸਾਨ ਹੈ ਪਰਮਾਤਮਾ ਇਸਨੂੰ ਬੁਰੀਆ ਨਜ਼ਰਾ ਅਤੇ ਦਾਗਾਂ ਤੋ ਕੋਹਾਂ ਦੁਰ ਰਖੇ ।

BaljitSingh-wgpm
Автор

ਮਨ ਨੂੰ ਮੋਹ ਲੈਣ ਵਾਲਾ ਤੇ ਦਿਲਾਂ ਦਾ ਵਾਰਿਸ waris...

Jatindersingh-ngwj
Автор

Kon kon sunda Ajy v eh song like kro 22waris ly love jionde vsde rehn

nickjot
Автор

bilkul shi veere...pishe jahe pind aa k Gai a..main gulf country ch a Kise ne dasea c. miss u soo much kena

kuljitkumar
Автор

ਪਰਦੇ ਦੇ ਨਾਲ ਉੱਥੋ ਸੱਕ ਲਾਹਕੇ ਗਈ ਏ ਪਿੱਛੇ ਜਹੇ ਮਿੱਤਰਾ ਦੇ ਪਿੰਡ ਆਕੇ ਗਈ ਏ

ਸੁਖਪਾਲ ❤🔥

ਸੁਰਖਾਬਭਦੌੜ
Автор

ਮਹੀਨੇ ਚ ਚਾਰ-ਪੰਜ ਵਾਰੀ ਦਾ ਪੱਕਾ ਸੁਣੀ ਦਾ ਇਹ ਗੀਤ
ਜੱਦਾ ਆਇਆ ਹੈ
❤20💔4😭2023💞

khanna
Автор

ਬਹੁਤ ਸੋਹਣਾ ਗੀਤ ਮਨਮੋਹਨ ਵਾਰਿਸ ਜੀ ਦਾ ਪੁਰਾਣਾ ਖੁੰਢ ਏ ਵਾਰਿਸ ਨਜ਼ਾਰਾ ਆ ਜਾਂਦਾ ਬਾਈ ਨੂੰ ਸੁਣਕੇ

gymlover
Автор

ਤੇਰੇ ਗੀਤ ਜਾਰ ਅੱਜ ਵੀ ਰਵਾਂ ਦਿੰਦੇ ਆ ਜਦੋਂ ਪਿੱਛੇ ਵਾਲੀਆਂ ਯਾਦਾਂ ਯਾਦ ਆ ਜਾਂਦੀਆਂ

kawaljeetmahlakawaljeetmah
Автор

ਤੂੰ ਜ਼ੁਲਮਾਂ ਲਈ ਮਸ਼ਹੂਰ ਬੜੀ, ਅਸੀਂ ਯਾਰੀ ਲਈ ਬਦਨਾਮ ਬੜੇ।

jagdeepsohi
Автор

ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ..., ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ

amnsingh
Автор

ਯਾਦਾਂ ਤਾਜੀਆਂ ਹੋ ਗਈਆਂ.... ਧੰਨਵਾਦ ਭਾਜੀ
ਕਮਾਲ ਦੀ ਲਿਖਤ ਸੁਖਪਾਲ ਭਾਜੀ

ManinderSingh_
Автор

ਪਿੱਛੇ ਜਿਹੇ ਮਿੱਤਰਾਂ ਦੇ ਪਿੰਡ ਆ ਕੇ ਗੲੀ ਏ😥😥😥😥😥

parmindersingh
Автор

siraaa ਪਿੱਛੇ ਜਹੇ ਮਿੱਤਰਾਂ ਦੇ ਪਿੰਡ ਆ ਕੇ ਗਈ ਏ, love u

vickysodhi
Автор

2021 ch hi ni bus har sall suna ge Jina chir shaa chalde ne ustaad ji

ranjitSingh-rfnu
Автор

ਉਹ ਬੇਸ਼ੱਕ ਕਮਲੀ ਸਾਡਾ ਸ਼ਹਿਰ ਛੱਡ ਗਈ
ਪਰ ਦਿਲ ਨਹੀਂ ਮੰਨਦਾ ਦਿਲ ਵਿੱਚੋਂ ਵੀ ਕੱਢ ਗਈ
ਮੈਂ ਤਾਂ ਅੱਜ ਵੀ ਰੋਲਾ ਉਨ੍ਹਾਂ ਹੀ ਰਾਹਾਂ ਤੇ
ਜਿਥੇ ਪਿਆਰ ਦੀਆਂ ਗੱਲਾਂ ਕਰ ਕੇ ਰੋਂਦਿਆਂ ਨੂੰ ਕੱਲਾ ਛੱਡ ਗਈ
💔ਤੇਰਾ ਪਾਗ਼ਲ ਰਾਜੂ ਖੰਨਾ
20❤️4💔2023😭

khanna
Автор

ਨਾ ਜਖਮ ਭਰੇ, ਨਾ ਸ਼ਰਾਬ ਸਹਾਰਾ ਹੋੲੀ, ਨਾ ਤੂੰ ਮਿਲੀ, ਨਾ ਮਹੁਬਤ ਦੁਬਾਰਾ ਹੋੲੀ.Rip motto 🙏🙏

rattunaresh
join shbcf.ru