Prime Focus (2397)

preview_player
Показать описание
#primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

*******************
Prime Asia TV
Contact : +1-877-825-1314

Content Copyright @ Prime Asia TV
Рекомендации по теме
Комментарии
Автор

ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

gurlalvirk
Автор

ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

ਭਾਈ ਸਾਬ ਜੀ ਪੰਜਾਬ ਤੇ ਜਾਖੜ ਸਾਬ ਦੋਨਾਂ ਦੀ ਕਿਸਮਤ ਖਰਾਬ ਹੈ ਜੀ। ਉਹਨਾਂ ਨੂੰ ਭਾਜਪਾ ਚ ਜਾਣਾ ਪਿਆ। ਭਾਜਪਾ ਉਹਨਾਂ ਦੇ ਆਉਰੇ ਦੀ ਪਾਰਟੀ ਨਹੀ ਹੈ। ਉਹਨਾਂ ਦਾ ਉਥੇ ਦਿਲ ਔਖਾ ਹੀ ਲਗਣਾ ਹੈ। ਉਹ ਨਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਾਂ ਚਾਹੀਦਾ ਹੈ। ਤੇ ਆਪਣਾ ਕੀਮਤੀ ਸਮਾਂ ਲੋਕਾਂ ਦੀ ਸੇਵਾ ਚ ਸਹੀ ਪਾਰਟੀ ਚ ਲਾਉਣਾ ਚਾਹੀਦਾ ਹੈ।

GurdevSingh-wtwx
Автор

ਜਾਖੜ ਸਹਿਬ ਜੀ ਇਕ ਨੇਕ ਦਿਲ ਇਨਸਾਨ ਹੈ ਉਨ੍ਹਾਂ ਹਮੇਸ਼ਾ ਹੀ ਪੰਜਾਬ ਦੇ ਮੁੰਦੇ ਬੜੇ ਜ਼ੋਰਾਂ ਸ਼ੋਰਾਂ ਨਾਲ ਰੱਖ ਦੇ ਹਨ

AnmolKamboj-rh
Автор

ਵੈਸੇ ਤਾ ਸਾਰੇ ਰਾਜਨੀਤਕ ਬੰਦੇ ਲੱਗਭਗ ਇਕੋ ਜਿਹੇ ਹੀ ਹੁੰਦੇ ਹਨ ।ਪਰੰਤੂ ਮਨਪ੍ਰੀਤ ਬਾਦਲ ਜੀ ਕੁਝ ਬਾਕੀਆਂ ਨਾਲੋ ਕੁਝ ਵੱਖਰੇ ਹੀ ਹਨ ੍ਹਜਦੋ ਪੀ ਪੀ ਵੱਲੋ ਚੋਣ ਪ੍ਰਚਾਰ ਕਰਦੇ ਸੀ ਤਾ ਕਹਿੱਦੇ ਹੁੱਦੇ ਸੀ ਕਿ ਵਿਦੇਸ਼ੀ ਕਿਸਾਨ ਪ੍ਰਤੀ ਸਾਲ ਪ੍ਰਤੀ ਏਕੜ 25 ;30 ਮਣ ਝਾੜ ਹੀ ਨਿਕਲਦਾ ਹੈ ਅਤੇ ਉਹ ਫੇਰ ਹੀ ਖੁਸ਼ਹਾਲ ਹਨ ਪ੍ਰੰਤੂ ਪੰਜਾਬ ਦੇ ਕਿਸਿਨ ਪ੍ਰਤੀ ਸਾਲ ਪ੍ਰਤੀ ਏਕੜ 125 ਮਣ ਝਾੜ ਲੈਣ ਦੇ ਬਾਵਜੂਦ ਵੀ ਕਰਜੇ ਹੇਠ ਹਨ ।ਅਤੇ ਫੇਰ ਗਲ ਜਿਹਾ ਭਰ ਕੇ ਐਕਟਿੰਗ ਜਿਹੀ ਕਰਦੇ ਹਨ ਕਿ ਲੱਗਦਾ ਬਈ ਇਹ ਆਦਮੀ ਕਿਸਾਨਾਂ ਦਾ ਸੱਚਾ ਹਮਦਰਦ ਹੈ ।ਪ੍ਰੰਤੂ ਉਦੋ ਤੋ ਹੁਣ ਤੱਕ 12ਸਾਲ ਮਨਪ੍ਰੀਤ ਨੂੰ ਕਿਸਾਨ ਕਦੇ ਯਾਦ ਹੀ ਨਹੀ ਰਹੇ ।ਹੁਣ ਫੇਰ ਮਗਰਮੱਛ ਵਾਲੇ ਹੰਝੂ ਜਿਹੇ ਭਰ ਕੇ ਉਹੀ ਐਕਟਿੰਗ ਲਈ ਤਿਆਰ ਹਨ ।

bhagwantsinghbrar
Автор

*🙏🌷ਅੱਜ ਦਾ ਵਿਚਾਰ🌷🙏*

*ਇਨਸਾਨ ਘਰ ਬਦਲਦਾ ਹੈ!ਪਹਿਰਾਵਾ ਬਦਲਦਾ ਹੈ!ਰਿਸਤੇ ਬਦਲਦਾ ਹੈ!ਕੰਮਕਾਰ ਬਦਲਦਾ ਹੈ!ਪਰ ਫਿਰ ਵੀ ਖੁਸ਼ ਨਹੀ ਰਹਿੰਦਾ !ਕਿਉਕਿ ਉਹ ਆਪਣੇ ਆਪ ਨੁੰ ਨਹੀ ਬਦਲਦਾ।*

*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*

baldevjassar
Автор

ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

Karmjitkaur-gkxq
Автор

ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

BalramDhaliwal-rbno
Автор

ਜਿਹੜਾ ਬੰਦਾ ਕਿਸੇ ਨੂੰ ਚਾਹ ਨੀ ਪਿਲਾ ਸਕਦਾ ਗਿੱਦੜਬਾਹੇ ਵਾਲੇ ਏਸ ਬੰਦੇ ਤੋਂ ਕੀ ਆਸ ਰੱਖਣ

ravinders
Автор

ਬਾਦਲ ਸਾਹਿਬ ਤੁਸੀ ਭੁਲ ਗਏ ਦੇਸ਼ ਨਿਕਾਲਾ ਤੁਹਾਨੂੰ ਨੀ ਪੰਜਾਬ ਦੇ ਬਚਿਆ ਦਿਤਾ ਗਿਆ ਬਾਕੀ ਤੁਸੀ ਸਿਆਣੇ ਹੋ

amanbrar
Автор

ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜਾ ਗੁਰਪ੍ਰੀਤ ਸਿੰਘ ਜੀ 🙏🙏🙏🙏🙏

GobinderjeetKaur
Автор

ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

daljitsingh
Автор

I appriciate Sunil jakharji for his concern for punjab and address to Modi sahib He is honest sincere and dedicated polticisn and always stand for the wellfare Punjab ਵਾਹਿਗੁਰੂ ਮੇਹਰ ਕਰਨ ਉਸ ਤੇ

harbanssinghchawla
Автор

ਬਾਠ ਸਹਿਬ ਜੀ ਤੇ ਸਾਧਾਂਵਾਲੀ ਸਹਿਬ ਜੀ ਠੰਡ ਹਾਲਾ ਆਈਂ ਨਹੀਂ ਕੋਟ ਤੁਸੀਂ ਪਹਿਲਾਂ ਹੀ ਖ਼ਰੀਦ ਲਿਆ ਜਾ ਪੁਰਾਣੇ ਹੀ ਸਾਬੇ ਹੈ ਜੀ ਅਜਨਾਲੇ ਤੋਂ ਨਰਿੰਦਰਪਾਲ ਸਿੰਘ ਪੂੰਗਾ

AnmolKamboj-rh
Автор

ਸਤਿ ਸ੍ਰੀ ਆਕਾਲ ਜੀ ਦੋਵਾਂ ਵੀਰਾਂ ਨੂੰ, ਅੱਜ ਕੋਟ ਦੇ ਨਾਲ ਸ਼ਰਟ ਜਚ ਰਹੀ ਆ ਵੀਰ ਜੀ

sarbjeetkaur-oekf
Автор

🙏🙏🙏🙏 ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਆਬੂਧਾਬੀ ਤੋ 🙏🙏🙏🙏

MrSingh
Автор

Jakhar sahib tusi vade kad de leader ho congess is best for because u r a honest n have goodwill

malkiatsingh
Автор

ਨੂਰਪੁਰਬੇਦੀ ਬਲਾਕ ਵਿੱਚ ਸਭ ਤੋਂ ਜਿਆਦਾ 41 ਬੈਠੀਆਂ ਪੰਚਾਇਤਾਂ ਮਤਲਬ ਸਰਬਸੰਮਤੀ ਨਾਲ਼ ਬਣਨ ਤੇ ਮੁਬਾਰਕਬਾਦ.ਇੰਨੀ ਵੱਡੀ ਗਿਣਤੀ ਚ ਸਰਬਸੰਮਤੀ ਹੋਣ ਨਾਲ਼ ਪਿੰਡਾਂ ਚ ਭਾਈਚਾਰਕ ਸਾਂਝ ਮਜਬੂਤ ਹੋਏਗੀ, ਫੈਂਸਲੇ ਪਿੰਡਾਂ ਚ ਹੀ ਹੋਣਗੇ, ਵਿਕਾਸ ਕਾਰਜ ਸੁਚੱਜੇ ਤਰੀਕੇ ਨਾਲ ਹੋਣਗੇ ਅਤੇ ਪੰਚਾਇਤ ਦਾ ਅਸਲ ਕੰਸੈਪਟ ਬਿਹਤਰ ਤਰੀਕੇ ਨਾਲ ਲਾਗੂ ਹੋਏਗਾ.
ਜਸਵਿੱਦਰ ਸਿੱਘ ਸਿੱਧੁ

jaswindersingh
Автор

ਬਾਠ ਸਾਹਿਬ ਚੈਅਰਮੈਨ ਹੁੰਦਾ ਹੈ ਚੈਅਰਪਰਸਨ ਨਹੀਂ ਹੁੰਦਾ ਕਿਉਂਕਿ ਆਦਮੀ ਲਈ ਚੈਅਰਮੈਨ ਅਤੇ ਔਰਤ ਲਈ ਚੈਅਰਪਰਸਨ ਹੁੰਦਾ ਹੈ

kuldeepsinghaulakh
Автор

ਜੋ ਸਰਬਸੰਮਤੀ ਨਾਲ ਬਣਨਾ ਚਾਹੁੰਦੇ ਹਨ, ਉਹ ਵੋਟਾਂ ਨਾਲ ਨਹੀਂ ਜਿੱਤ ਸਕਦੇ, ਇਸ ਲਈ ਉਹਨਾ ਨੇ ਮਾਨ ਸਾਹਿਬ ਨੂੰ ਪਿੰਡ ਬੁਲਾਇਆ ਗਿਆ ਉਹਨਾ ਵਲੋ

Gagansquad