Prime Focus (2396)

preview_player
Показать описание
#primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

*******************
Prime Asia TV
Contact : +1-877-825-1314

Content Copyright @ Prime Asia TV
Рекомендации по теме
Комментарии
Автор

ਕੇਜਰੀਵਾਲ ਨੂੰ ਗਲਤ ਫਹਿਮੀ ਹੈ ਕਿ ਪੰਜਾਬ ਵਿੱਚ ਉਹਦੇ ਨਾਮ ਤੇ ਵੋਟ ਪਈ ਆ। ਭਗਵੰਤ ਮਾਨ ਨੂੰ ਹਟਾ ਕੇ ਦੇਖੇ, ਇਹਦਾ ਕੀ ਹਾਲ ਹੁੰਦਾ। ਦਿੱਲੀ ਵਿੱਚ ਸਾਰੀ ਹਾਈ ਕਮਾਨ ਬੈਠੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਹੀਂ ਜਿੱਤ ਸਕੇ, ਭਗਵੰਤ ਮਾਨ ਨੇ ਫਿਰ ਵੀ ਲੋਕ ਸਭਾ ਲਈ ਪਾਰਟੀ ਦੀ ਇੱਜ਼ਤ ਰੱਖ ਲਈ।

LongiaRajinder
Автор

ਜੇ ਭਗਵੰਤ ਮਾਨ ਗਿਆ ਤੇ ਫਿਰ ਪੰਜਾਬ ਚੋਂ ਆਮ ਆਦਮੀ ਪਾਰਟੀ ਵੀ ਗਈ

gulshansingh
Автор

ਬਾਠ ਸਾਹਬ ਵੋਟਾਂ 22ਵਿਚ ਭਗਵੰਤ ਮਾਨ ਦੇ ਮੂੰਹ ਨੂੰ ਪੲਈਆ ਸੀ, ਕੇਜਰੀਵਾਲ ਨੂੰ ਨਹੀਂ। ਜੇਕਰ ਕੋਈ ਹਿਲਜੁਲ ਕੇਜਰੀਵਾਲ ਕਰਦਾ ਆ, ਤਾ ਕੇਜਰੀਵਾਲ ਦੀ ਵੱਡੀ ਪੱਧਰ ਤੇ, ਪੰਜਾਬ ਵਿਚ ਵਿਰੋਧਤਾ ਹੋਵੇਗੀ।

gurmukhsingh
Автор

ਭਗਵੰਤ ਮਾਨ ਸਾਬ ਕਰਕੇ ਹੀ ਪੰਜਾਬ ਸਰਕਾਰ ਚਲਦੀ ਹੈ
ਮਾਨ ਸਾਬ ਨੂੰ ਕੁਰਸੀ ਤੋ ਲਾਉਂਦਿਆਂ ਹੀ ਆਪ ਪਾਰਟੀ ਵਾਲਾ ਜਹਾਜ ਕੇਜਰੀਵਾਲ ਨੂੰ
ਲਭਣਾ ਨਹੀਂ ਕਿਤੇ ਵੀ

gamdoorsingh
Автор

ਜੇਕਰ ਆਮ ਆਦਮੀ ਪਾਰਟੀ ਦੀ ਉਪਰਲੀ ਲੀਡਰਸ਼ਿਪ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਛੇੜਨ ਦੀ ਹਮਾਕਤ ਕੀਤੀ ਤਾਂ ਹਰਿਆਣਾ ਤਾਂ ਛੱਡੋ ਦਿੱਲੀ ਵਿੱਚ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਲਈ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ ਇਸ ਲਈ ਪੰਗਾ ਲੈਣਾ ਮਹਿੰਗਾ ਪਵੇਗਾ। ਪਾਰਟੀ ਪੰਜਾਬ ਤੋਂ ਬਿਨਾਂ ਹੈ ਕਿੱਥੇ?

labhsinghsaini
Автор

ਜੇਕਰ ਭਗਵੰਤ ਨਾਨ ਨੂੰ ਹਟਾਉਂਦੇ ਹਨ ਤਾਂ ਕੇਜਰੀਵਾਲ ਆਮ ਪਾਰਟੀ ਨੂੰ ਖਤਮ ਕਰਨ ਦਾ ਪੂਰਾ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ

amarjitdhillon
Автор

*🙏🌻ਅੱਜ ਦਾ ਵਿਚਾਰ🌻🙏*

*ਜ਼ਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ ਕਿਉਂਕਿ ਬੰਦ ਪਈ ਘੜੀ ਵੀ ਦਿਨ ਰਾਤ ਚ 2 ਵਾਰ ਸਹੀ ਸਮਾਂ ਦੱਸਦੀ ਹੈ।*

*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*

baldevjassar
Автор

ਪਿੰਡ ਵਾਸੀਆਂ ਸਰਪੰਚ ਨਹੀਂ ਚੁਣਦੇ ਹੁਣ ਤਾਂ ਇਲਾਕੇ ਦਾ ਐਮ ਐਲ ਏ ਚੁਣਦੇ ਼਼਼਼਼਼਼

jaswindergill
Автор

CM ਭਗਵੰਤ ਮਾਨ ਤੋਂ ਬਿਨਾਂ ਆਮ ਆਦਮੀ ਪਾਰਟੀ ਜੀਰੋ ਹੈ ਮਾਨ ਸਾਹਿਬ ਜੀ ਨੇ ਬਹੁਤ ਕੰਮ ਚੰਗੇ ਕੀਤੇ ਪਰ ਵਿਰੋਧੀ ਲੱਤਾ ਲੱਤਾ ਖਿਚਣੋ ਨਹੀਂ ਹਟਦੇ

kashmirkaur
Автор

ਲੰਬੜਦਾਰੀ ਆਪੋਜੀਸ਼ਨ ਵਾਲਿਆਂ ਨੂੰ ਨੂੰ ਮਿਲਣੀ ਜੀ। ਜੇ ਮੁਖਮੰਤਰੀ ਬਦਲ ਵੀ ਗਏ,

Nanak-rcgo
Автор

ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਾਂਗਰਸ 44 ਭਾਜਪਾ 30 ਆਪ 5 ਜਜਪਾ ਤੇ ਬਸਪਾ 4 ਬਾਕੀ ਆਜ਼ਾਦ 7 ਹਰਿਆਣਾ ਦੀਆਂ ਵੋਟਾਂ ਦਾ ਰਿਜਲਟ

SukhwinderSingh-wqip
Автор

ਮੈਂ ਆਮ ਆਦਮੀ ਦਾ ਸਪੋਰਟ ਨੀਂ, ਪਰ ਆਮ ਆਦਮੀ ਭਗਵੰਤ ਮਾਨ ਤੋਂ ਹੀ‌ ਸ਼ੁਰੂ ਤੇ ਮਾਨ ਤੇ ਹੀ ਖਤਮ, ਪੰਜਾਬ ਕੇਜਰੀਵਾਲ ਨੂੰ ਕੋਣ ਪੁੱਛਦਾ, ਪਰ ਮਾਨ ਦੀ‌ ਚੁਟਕਲੇ ਤੇ ਦਾਰੂ ਮਾੜੀ, ਦਿੱਲੀ ਵਾਲਾ ਭਾਜਪਾ ਦੀ ਬੀ‌ ਟੀਮ‌ ਆ, ਤੁਸੀ ਕੈਮਰੇ ਦੇ ਸਾਹਮਣੇ ਨਾ ਕਹੋਂ

sharma_
Автор

ਸਤਿ ਸ੍ਰੀ ਆਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

daljitsingh
Автор

Bhaghwant maan Tu bina zero hai party only maan

rattansingh
Автор

ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

BalkarSingh-koqy
Автор

ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ੍ਰੀ ਅਕਾਲ,

BalwinderSingh-msby
Автор

ਚੁਲਾ ਟੈਕਸ ਤੇ ਐਨ ਓ ਸੀ ਬਾਰੇ ਵੇਰਵੇ ਸਹਿਤ ਦੱਸੋ ਜੀ, ਕਿਉਕਿ ਕਹਿੰਦੇ ਨੇ ਤੇ ਨਾਲ ਨੋਟੀਫੀਕੇਸ਼ਨ ਦੀ ਕਾਪੀ ਵੀ ਭੇਜੀ ਆ ਕਿ ਇਹ ਦੋਨੋ ਸ਼ਰਤਾਂ ਹੁਣ ਕੇਵਲ ਸਵੈ ਘੋਸ਼ਨਾ ਰਾਹੀਂ ਮੰਨਣਯੋਗ ਨੇ

harwantsingh
Автор

ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

Karmjitkaur-gkxq
Автор

ਕੋਈ ਵੀ ਕਾਹਲਾ ਨਹੀਂ ਹੈ ਜੀ ਇਹ ਖੁਦ ਹੀ ਲਾਇਕ ਨਹੀਂ ਹੈ ਕੁਰਸੀ ਦੇ ਜੀ ਰਾਜ ਪੰਜਾਬ ਦਾ ਰਾਜ ਸਭਾ ਮੈਂਬਰ ਭੇਜੇ ਦਿੱਲੀ ਵਾਲੇ ਚਹੇਤੇ ਰਾਘਵ ਚੱਢਾ ਪਾਠਕ
ਮਿੱਤਲ ਲਵਲੀ ਯੂਨੀਵਰਸਿਟੀ ਵਾਲੇ ਪੰਜਾਬੀ ਤਾਂ ਇਸ ਨੇ ਪਹਿਲਾਂ ਹੀ ਨਕਾਰ ਦਿੱਤੇ ਹੁਣ ਕਿਉਂ ਪਿੱਟਦਾ
ਹੈ ਭੁਗਤੇ ਆਪਣੀ ਕਰੀ ਹੋਈ ਜੀ ਅਸੀਂ ਪੰਜਾਬੀ ਖੁਸ਼ ਹਾਂ ਇਸਨੂੰ ਜਲਦੀ ਡਾਊਨ ਕਰੋ ਫੇਰ ਅੱਖਾ ਖੁੱਲ੍ਹਣਗੀਆਂ ਜੀ

jaswantsingh
Автор

ਸ਼੍ਰੀਮਾਨ ਜੀ, ਨਾ ਤਾਂ ਪ੍ਰਸ਼ਾਸ਼ਨ ਦੀ ਭੂਮਿਕਾ ਸਹੀ, ਤੇ ਨਾ ਹੀ ਸਿਆਸੀ ਲੀਡਰਸ਼ਿਪ ਸਹੀ, ਸਭ ਲੁੱਟਣ ਪਏ, ਥੱਲੇ ਤੋਂ ਲੈਕੇ ਉਪਰ ਤੱਕ ਸਭ ਖਾਣ ਵਾਲੇ, ਕਦੇ ਸਰਪੰਚ ਦੀਆਂ ਗ੍ਰਾਂਟਾਂ ਦੀ ਜਾਂਚ ਨਹੀਂ ਹੁੰਦੀ ਜੇ ਨਿਰਪੱਖ ਜਾਂਚ ਹੋਵੇ ਤੇ 99% ਸਹੀ ਨਹੀਂ ਹੋਣੇ, ਸਰਕਾਰ ਬਦਲੇ ਸਰਪੰਚ ਵੀ ਪਾਰਟੀ ਬਦਲ ਜਾਣੇ

ksb