Simar Dorraha - Shawl (Official Video)

preview_player
Показать описание
Simar Dorraha - Shawl (Official Video) - New Punjabi Songs 2022 - Latest Punjabi Song 2022

ywalOklnBMveSEusg
Click On The Bell + Turn On Notifications.

TuneSlay Entertainment Presents "SHAWL". Beautifully Sung & Written By Simar Doraha.
Music by The Producer and Video by Sukh Brar.

Song Credits:
Title -Shawl
Singer/Lyrics - Simar Doraha
Female Lead - Maahi Sharma
Music - The Producer
Video- Sukh Brar
Produced by - Anuj Mishra & Yashvardhan
Distribution- Believe Digital
Online Promotions - Being Digital
Project- Kartik Skater & Aman Madahar
Dop- Sukh Kamboj
Edit/di - Jagjeet Singh dhanoa
Choregrapher- Deush Mehra
Actors - Simar Doraha, Aman Madahar, Gini Kapoor
Makeover - Sudhir
Mahi Sharma costume- Manveer
Simar Doraha Costume Stylist- afzal khan
Asst khush kaur
Line Production - HS Dhaliwal
Bts - Karamjit Gill
Instagram Reel Promotion- Boss Production

Label Contact - +91 9041855611

#SimarDoraha #shawl
Рекомендации по теме
Комментарии
Автор

Hor mitro thik ho umeed tusi sab ne ganna pura dekhia hou jida da bhi lagia kam comment krke jrur dseo. M ta yaar jini vaar v gaana sun riha ohdi yaad hi ayi jandi . baki hor ganne back to back aune bs tusi khich k rakheo kam ❤️

simardoraha
Автор

22 ਗੀਤ ਵਿੱਚ ਪੂਰੀ ਜਾਨ ਪਾ ਦਿੱਤੀ, ਦਿਲ ਦੀ ਗੱਲ ਪੇਸ਼ ਕਰਦੇ ਹੋ। ਵਧੀਆ ਕੰਮ ਤੁਸੀ ਅਤੇ ਤੁਹਾਡੀ ਟੀਮ ਦਾ ਜੀ। 💐

VARUNSHARMA-shtl
Автор

ਬਹੁਤ ਸੋਹਣਾ ਲਿਖਿਆ ਹੈ ਤੇ ਬਹੁਤ ਸੋਹਣਾ ਗਾਇਆ ਹੈ ਤੁਸੀ।❤️❤️❤️

ਜਿਵੇਂ ਰੱਬ ਦੇ ਲਈ ਕੋਈ, ਉੱਚੀ ਨੀਵੀਂ ਜਾਤ ਨਹੀਂ ਹੁੰਦੀ..,
ਜਿਵੇਂ ਕਿਸੇ ਗੀਤ ਦੀ, ਸਾਜ਼ਾਂ ਬਿਨ ਗੱਲ ਬਾਤ ਨਹੀਂ ਹੁੰਦੀ..,
ਓਵੇਂ ਦਿਲ ਮੇਰੇ ਤੇ ਲਿਖਿਆ, ਐ ਕਮਾਲ ਸੋਹਣੀਏਂ ਨੀ
..

adsingh
Автор

ਇੱਕ ਹੀ ਤਾਂ ਦਿਲ ਹੈ, ਇਹ ਹੁਣ ਹੋਰ ਕਿੰਨੇ ਵਾਰ ਜਿੱਤਣਾ ਦੋਰਾਹੇ ਵਾਲਿਆ ❤️🙏❤️

Pawan_bakhtu
Автор

ਸੱਚੀ ਵੀਰ ਪਿਆਰ ਦਰਦ ਦੇ ਕੇ ਜਾਦਾ ਬਹੁਤ, ਬੰਦਾ ਮਰ ਹੀ ਜਾਦਾ, ਪਿਆਰ ਕਰੇ ਹੀ ਨਾ, 🥰

RanjitSingh-xpwf
Автор

ਬਹੁਤ ਹੀ ਸੋਹਣਾ ਲਿਖਿਆ ਵੱਡੇ ਵੀਰ 👌👌
ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ ਸ਼ਾਂਤੀ ਮਿਲਦੀ ਆ ਵੀਰ 🙏❣️
ਬਹੁਤ ਬਹੁਤ ਧੰਨਵਾਦ ਵੀਰ ਏਨੇ ਸੋਹਣੇ ਗੀਤ ਦੇਣ ਲਈ 🙏
ਬਾਕੀ love you aa bro ❣️😘

punjabi_travel
Автор

ਬਹੁਤ ਹੀ ਸੋਹਣੀ ਆਵਾਜ਼ ਹੈ ਰੂਹ ਨੂੰ ਛੂਹ ਗਏ ਗਾਣੇ ਦੇ ਬੋਲ.ਰੱਬ ਤਰੱਕੀ ਤੇ ਤੰਦਰੁਸਤੀ ਬਖ਼ਸ਼ੇ ।❤️

khushleenkaur
Автор

Apna muffler Lai ਜਾਈ, , ਤੇ ਮੇਰੀਆਂ ਯਾਦਾਂ ਦੇ ਜਈ, , , ਜਿਹੜੀਆ ਅੱਜ ਵੀ ਮੈਂ ਸਾਂਭੀ ਬੈਠਾ 🔥🔥🔥🔥❤️❤️❤️Ghaint lyrics

ramankaler
Автор

ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਇਹ ਗੀਤ ਜੀ ਹੀ ਨਹੀਂ ਭਰਦਾ ਇਕ ਆਵਾਜ਼ ਦਿਲ ਨੂੰ ਛੂੰਹਦੀ 😊

SandeepKaur-iymn
Автор

ਬਾਈ ਰਵਾ ਤਾ ਯਾਰ ਸਾਰਾ ਕੁਝ ਯਾਦ ਆ ਗਿਆ 💐🌹❤🙏👌👍

varindersinghpunia
Автор

ਬਹੁਤ ਸੋਹਣਾ ਗੀਤ ਲੱਗਾ ਪੁਰਾਣੇ ਇਸ਼ਕ ਨੂੰ ਤਾਜਾ ਕਰਨ ਲਈ 😭😭😭😭😭😭😭😭

jagseers
Автор

Last wali jaffi ne rwa ditta yr
Love you 22
ਜੋਬਨ ਆਉਂਦਾ ਵੇਖ ਕਦੇ ਰੂਹ ਖਿਲਦੀ ਹੁੰਦੀ ਸੀ
ਸੰਗਦੀ ਸੰਗਦੀ ਜੱਫੀ ਪਾਕੇ ਮਿਲਦੀ ਹੁੰਦੀ ਸੀ
🍁Reet Tera Jobu ✍️

jobanmahla
Автор

50 waar song Sunan to baad video dekhi ta video ch mahi Sharma c Dil khush ho giya❤❤❤❤😊😊😊😊😊 buhut buhut buhut hi vadhiyaa song aa love you aa dilo bai❤

Deepakikka-tnzn
Автор

ਇੱਕ ਤਾਂ ਤੁਸੀ ਲਿਖਦੇ ਸੋਹਣਾ ਬਾਈ
ਦੂਜਾ ਗਾਇਆ ਰੂਹ ਅੰਦਰ ਤੋਂ
ਤੀਜਾ ਤੁਹਾਡੀ ਆਵਾਜ਼ ਸੋਹਣੀ
ਚੌਥਾ ਨਾ ਐਨੀ ਅੱਤ ਕਿਸੇ ਨੇ ਕਰਵਾਈ ਤੇ ਨਾ ਹੀ ਕਿਸੇ ਤੋਂ ਹੋਣੀ💥

LovepreetSingh-lten
Автор

ਬਾਈ ਗਾਣਾ ਇਨਾ ਸੋਹਣਾ ਲੱਗੇ ਆ ਕੁਸ਼ ਕਹਿਣ ਨੂੰ ਨੀ ਰਿਹਾ ਸਾਡੇ ਕੋਲ ਤਾਂ। ਬਹੁਤ ਬਹੁਤ ਸੋਹਣਾ ਸੀ ਵੀਰ । Love you 😘❤️ Bhra

inderjakhepal
Автор

ਸਿਰਾ ਗੀਤ ਵੀਰ ਪੁਰਾਣੀ ਯਾਦ ਤਾਜਾ ਹੋ ਗਈ ਗੀਤ ਸੁਣਕੇ ਦਿਲ ਨੂੰ ਸਕੂਨ ਜਾ ਮਿਲਦਾ ਵੀਰ ਸਲੂਟ ਆ ਵੀਰ ਸਿਮਰ ਦੋਰਾਹਾ ❤️❤️❤️

ragvirsingh
Автор

ਬਹੁਤ ਵਧੀਆ song aa
Dil nu sukoon mil geya sun kk
And tuhdi voice bhot vdiya a

sonagill
Автор

ਸਿਮਰ ਦੋਰਾਹਾ ਵੀਰ ਕੋਈ ਕਸਰ ਨੀ ਗਾਣੇ ਦੀ ਗੱਲ ਬਾਤ ਸਿਰਾ ਏ
ਗੀਤ ਬਾਰ ਬਾਰ ਸੁਣਨ ਨੂੰ ਦਿੱਲ ਕਰਦਾ
Love u ਦੋਰਾਹੇ ਵਾਲੇਆ

satvirpabma
Автор

ਰੂਹ ਤੱਕ ਹਿਲਾ ਕੇ ਰੱਖ ਤੀ ਵਾਈ😔😭
ਏਨਾ ਦਰਦ ਨਾ ਲਿਖੀਆ ਕਰ ਕਈ ਵਾਰ ਤੇਰਾ ਗੀਤ ਸੁਣ ਕੇ ਯਾਦ ਆ ਜਾਦੀ ਆ ਤੇ ਫਿਰ ਚੁੱਪ ਕਰਾਉਣ ਵਾਲਾ ਵੀ ਨੀ ਕੋਈ😔

entertainmentandfunnyvideo
Автор

ਬਹੁਤ ਸੋਹਣਾ ਗਾਣਾ ਭਰਾ । ਵੀਰ ਤੇਰੇ ਗੀਤ ਬੋਰ ਨਹੀਂ ਕਰਦੇ ਭਾਵੇਂ ਸਾਰਾ ਸਾਰਾ ਦਿਨ ਸੁਣੀ ਜਾਈਏ।। 💕💕💕 ਤੇਰੇ ਸਾਰੇ ਗਾਣਿਆਂ ਦਾ concept ਬਹੁਤ feelingfull ਹੁੰਦਾ।।💪🥰😘🔥

harrybathindeala