SIMAR DORRAHA - NASHEDI AKHAN 2(Offical Video)|DEEPAK DHILLON |DESI CREW |

preview_player
Показать описание
SIMAR DORRAHA - NASHEDI AKHAN 2(Offical Video)|DEEPAK DHILLON |DESI CREW |
TuneSlay Entertainment and Sukh Brar Presents "Nashedi Akhan 2'". Beautifully Sung &
Written By Simar Doraha.
Music by desi Crew and Video by Sukh Brar Films.

Song Credits:
Title -Nashedi Akhan 2
Singer- Simar Doraha / Deepak Dhillon
Female Lead - Geet Goraya
Music -Desi Crew
Video- Sukh Brar Films
Produced by - Anuj Mishra & Yashvardhan
Distribution- Believe Digital
Online Promotions - Being Digital
Project- Abhi kailay And navi chahal
Director - Harman Dhillon
Dop- Nishan singh
Edit/di - Mr. Editor
Makeover - Sudhir
Costume Stylist- Rajat
M
Instagram Reel Promotion- tunehood
Label Contact - +91 9041855611
#SimarDoraha #NashediAkhaan2
Рекомендации по теме
Комментарии
Автор

#SimarDoraha Chakko baba ji agya oh gana jihdi ik vibe jehi ni hundi kise passeyon sunan toh baad banda andron bohat khush hundae te shararti hasa haske sochdae v lai v mitra ah hun milgya oh ala geet jihnu apan kine time toh udeek rahe si bas hun auga swaad lagataar sunange 10 15 din jadon eh gana mere kol banke ava odan bas laa lao koi eda di hi khushi si par menu ded mahina ho gaya menu ajj v eh gana jamah fresh lagdae so eh menu pehla hi pate v eh gana mera chalu v te bohat lamba chalu ghato ghat do k mahine reelan banan giyan te hun main bas dekhna eh ae v mera andaia kina k sahi hundae tuc hi kehne o bai apne kam nu laike negative na hoya kar yaar Main bas sach bol dena jo menu lagda hundae gana sunan to baad so main tan deta personal review hun tuc deo commentan ch review apna apna te link karta main story ch share chakdo kam hun

tunneslayentertainments
Автор

ਰੰਗ ਬੰਨ੍ਹਿਆ ਪਿਆ ਉਸਤਾਦਾਂ ❤ ਨਜ਼ਾਰੇ ਆਈ ਜਾਂਦੇ sirra

deepaksingh-krzh
Автор

ਲੋਕੀ ਜੋ ਮਰਜੀ ਕਹਿਣ ਪਰ ਆਪਾ ਨੂੰ ਤਾਂ ਫੁੱਲ ਸਵਾਦ ਆਉਦਾ ਬਾਈ ਤੈਨੂੰ ਦੇਖ ਕੇ ❤❤

gangmind_only
Автор

ਸਿਮਰ fans ਨੂੰ ਕਦੇ ਨਿਰਾਸ਼ ਨਹੀਂ ਕਰਦਾ...ਉਮੀਦ ਤੋਂ ਕਿਤੇ ਵਧ ਕੇ ਵਧੀਆ ਗੀਤ ❤❤

gurpavitarsingh
Автор

ਸਭ ਤੋਂ ਵਧੀਆ ਗੀਤ ਮੈਨੂੰ ਇਹ ਗੀਤ ਬਹੁਤ ਪਸੰਦ ਹੈ❤

n.sshort
Автор

ਅਮਲੀਆ ਵੱਲੋਂ ਫੁੱਲ ਸਪੋਟ ਆ ਵੀਰ ਨੂ

, ,,,ਲਵ ਯੂ ਸਿਮਰ ਵੀਰ

LovepreetSingh-gpre
Автор

ਵੈਸੇ ਤਿੰਨ ਚਾਰ ਯਾਰ ਮੇਰੇ ਚੱਜਦੇ ਨਾਂ ਸੈਂਟਰ ਚਕਾਦੀਂ ਜੱਟੀ ਏ 🤟 ਘੈਂਟ ਲਾਈਨ ਬਾਬੇ 💣🔥👌❣️

singerlyrics-j
Автор

ਬਹੁਤ ਪਿਆਰਾ ਗੀਤ ਸਿਮਰ ਤੇ ਗਾਇਆ ਤੇ ਨਿਵਾਇਆ ਵੀ ਖ਼ੂਬ ਭੈਣ ਦੀਪਕ ਢਿੱਲੋ ਨੇ ਅਪਣੀ ਅਵਾਜ਼ ਵਿੱਚ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਸੰਗੀਤ ਵੀ ਸ਼ਾਨਦਾਰ ਚੜ੍ਹਦੀਕਲਾ ਵਿੱਚ ਰਹੋ ਮੁਬਾਰਕਾ ਜੀ।❤️

azadkaurmavimohali
Автор

ਬਾਈ ਜੀ ਜੋ ਮਰਜ਼ੀ ਆ ਪਿਆਰ ਪਿਉਰ ਤਾਂ ਕੁੱਝ ਨੀ ਪਰ ਬਾਈ ਤੇਰੇ ਗਾਣੇ ਸੁਣ ਕੇ ਸਵਾਦ ਬਹੁੱਤ ਆਉਂਦਾ ਪਿੱਛਲਾ ਸਬ ਬੁੱਲ ਜਾਈ ਦਾ love you a simran bai ❤

ManpreetSingh-gbvg
Автор

ਸਿਰਾ ਕਰਵਾਤਾ ਬਾਈ ਅਮਲੀਆ ਦਾ ਹੌਸਲਾ ਵਧ ਜਾਂਦਾ ਵੀਰੇ❤❤❤❤❤🎉🎉

sukhmansingh
Автор

❤️ਧੂੜ੍ਹ ਪੱਟ ਸਿਮਰ ਵੀਰ ਗੱਰਦਾ ਠਾਲ ਤੀਆ ਸਿਰਾ ਗੀਤ ਆ ਵੀਰ ਹੋਰ ਖਿੱਚ ਕੇ ਰੱਖ ਏਵੇਂ ਈਂ 👌💯

amanpreet
Автор

ਬਚਪਣ ਤੋਂ ਨਾ ਹੀ ਕੋਈ ਨਸ਼ਾ ਕੀਤਾ ਹੈ ਨਾ ਹੀ ਕੋਈ ਮਾਸ ਦਾ ਸੇਵਨ ਕੀਤਾ ਹੈ। ਪਰ ਬਾਈ ਦੇ ਫੈਨ ਹਾਂ ਸੌਂਗ ਸੁਣ ਕੇ ਗੀਤ ਸੁਣ ਕੇ ਪੂਰੀ ਲੋਰ ਚੜਦੀ ਹੈ❤❤❤❤❤❤

babbusharma
Автор

ਬਾਈ ਇੱਕ ਗਾਣਾ, ਨਸ਼ੇ ਛੱਡਣ ਤੇ ਵੀ ਜਰੂਰ ਗਾਓ । ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੂ।

BalwinderSingh-hhnk
Автор

ਸਿਮਰ ਵੀਰ ਦਾ ਗਾਣੇ ਨੇ ਸਾਰਿਆਂ ਨੂੰ ਪਿਛੇ ਛੱਡ ਤਾਂ ਪਰ ਨਾ ਨੀ ਲੈਣਾ ਬਾਕੀ ਸਮਝ ਗਾ 💪💪💪love you aa veer end karte song end ❤️❤️❤️❤️

Preetnahar
Автор

ਨਸ਼ੇ ਕਦੋਂ ਦਾ ਛੱਡ ਦਿੰਦਾ,
ਜੇ ਦੁਨੀਆਂ ਦਿੰਦੀ ਸਾਥ ਮੇਰਾ,
ਹੁਣ ਨੂੰ ਮਰ ਮੈਂ ਜਾਣਾ ਸੀ,
ਬਚਾ ਗਿਆ ਮਾਂਏਂ ਪਾਠ ਤੇਰਾ।
🔥🔥🔥❤❤

arshsekhon_
Автор

ਨਸ਼ਾ ਭਾਵੇਂ ਕੋਈ ਵੀ ਨਹੀਂ ਕਰਦੇ
ਫਿਰ ਬਹੁਤ ਵਾਰ ਸੁਣ ਲਿਆ ਗੀਤ
sirra ਹੀ ਲਗਾਇਆ ਪਿਆ

jajbatan_di_duniya
Автор

ਸਿਮਰ ਦੋਰਾਹੇ ਆਲ਼ੇ ਨੇ ਇਸ ਵਾਰ ਵੀ ਸਿਰਾ ਕਰ ਦਿੱਤਾ ਨਸ਼ੇੜੀ ਅੱਖੀਆਂ ਕੱਢ ਕੇ ਕੰਮ ਖਿੱਚ ਕੇ ਰੱਖ ਸਿਮਰ ਵੀਰੇ ਤੈਨੂੰ ਬਹੁਤ ਬਹੁਤ ਮੁਬਾਰਕਾਂ 💯💯💯💯❣️❣️❣️❣️🤟🤟🤟🤟

gurdhindsa
Автор

ਅਮਲੀਆ ਨੂੰ ਐਨਾ ਮਾਨ ਸਨਮਾਨ ਦੇਣ ਲਈ ਤੇਰੇ ਦਿਲੋਂ ਧੰਨਵਾਦੀ ਆ ਦੋਰਾਹੇ ਵਾਲਿਆ..from amli union

motodamotu
Автор

ਅਮਲੀ ਬੰਦੇ ਹਾਜਰੀ ਲਗਾ ਲਵੋ 🕳️🐍💯
Kaintt gana 💯

ajaybhatia_
Автор

Bai ji bahut ghaint song a repeat te chalda daily tuhadi awaz bahut vadia 👍👍👍👍👍

HarpreetSingh-ojso