Tainu Bhulna (Full Video)- Simar Doraha -Shipra Goyal

preview_player
Показать описание
Tainu Bhulna (Full Video)- Simar Doraha -Shipra Goyal -Latest New Punjabi Songs 2022 - Punjabi Songs

Click On The Bell + Turn On Notifications.

TuneSlay Entertainment Presents "TAINU BHULNA". Beautifully Sung &
Written By Simar Doraha and Shipra Goyal
Music by Goldboy and Video by Sukh Brar.

Song Credits:
Title -Tainu Bhulna
Singer/Lyrics - Simar Doraha
Female Singer - Shipra Goyal
Female Lead - Ginni Kapoor & Sana Sultan
Music - Goldboy
Video- Sukh Brar
Produced by - Anuj Mishra & Yashvardhan
Distribution- Believe Digital
Online Promotions - Being Digital
Project- Kartik Skater & Aman Madahar
Direction team - Jzeet, Pardeep Gill, Jashan Brar
Actors - Simar Doraha, Aman Madahar, Gini Kapoor
Dop- Nishan Singh
Edit/di - Jagjeet Singh dhanoa
Choregrapher- Deush Mehra
Casting- Senty Virk
Makeover - Honey Kalsi
Hair Stylist- RD
Costume Stylist- Rajat
Line Production - HS Dhaliwal
Bts - Karamjit GilI

Label Contact- 9041855611
Рекомендации по теме
Комментарии
Автор

Hanji mitro pyaareo kive lag reha ganna tohanu pasand ayea ja nahi sach sach dseo fer mai wait kr reha tohade comments da 💔

simardoraha
Автор

ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ😣😭😢😢

MangalSingh-phnh
Автор

ਵੀਰ ਇਹੋ ਜਿਹੇ ਗੀਤ ਅੱਜਕਲ੍ਹ ਬਹੁਤ ਘੱਟ ਹੀ ਆਉਂਦੇ ਸੀ ਚੰਗਾ ਹੋਇਆ ਤੁਸੀ ਇਹੋ ਜਿਹਾ ਗੀਤ ਲੈਕੇ ਆਏ ਜੀ ਸੱਚੀ ਰੂਹ ਖੁਸ ਹੋ ਗਈ ਜਿਨੀ ਵਾਰੀ ਮੈਂ ਗੀਤ ਸੁਣਦਾ ਉਨੇ ਵਾਰੀ ਕਮੇਂਟ ਕਰਦਾ ਕਿਉ ਕੇ ਚੰਗਾ ਹੀ ਇਨਾਂ ਲਗਦਾ ਏ ਗੀਤ ਤੇਰਾ ਸਿਮਰ ਦੋਰਾਹਾ ਸੱਚੀ ਬਹੁਤ ਘੈਂਟ ਗਾਉਂਦਾ ਏ

goldysandhu
Автор

ਅੱਖਾਂ ਸਿੱਲੀਆਂ ਕਰ ਦਿੱਤੀਆ ਤੇਰੇ ਗਾਣੇ ਨੇ,
ਦਿਲ ਨੂੰ ਛੂਹਦੀ ਹਰ ਇੱਕ ਲਾਈਨ ਯਾਰਾ,

ਕਿੰਨਾ ਪਿਆਰ ਏ ਕਰਦਾ ਉਹ ਵੀ ਪੁੱਛਣਾ ਚਾਹੁੰਦੀ ਸੀ ਦੁਆਰਾ!

ravinder.na
Автор

ਜੇ ਸੱਚ ਪੁੱਛੇਂ ਤਾਂ ਜਿੰਨਾ ਤੇਰੇ ਲਈ ਰੋਇਆ ਮੈ ਕਿਸੇ ਲਈ ਰੋਇਆਂ ਹੀ ਨਹੀ 🥺
ਮਿਲੀਆ ਤਾ ਬਹੁਤ ਨੇ ਤੇਰੇ ਬਾਅਦ ਪਰ ਤੇਰੇ ਜਿੰਨਾ ਪਿਆਰ ਕਿਸੇ ਨਾਲ ਹੋਇਆ ਹੀ ਨਹੀਂ 😢😞✍️ ਦਰਸ਼😢

officialadarshgill
Автор

Kihne Kihne Note Kitta

ਦੇਖ਼ ਜਿਗਰਾ ਉਹ ਕਹੇ ਮੁੜਨੇ ਨੂੰ,
ਤੇਰੇ ਕੋਲ ਮੁੜਨ ਨੂੰ ਕਹੇ,
ਨਾਲੇ ਕਹੇ ਪ੍ਰੀਤ ❤️ ਸਿਮਰ ਦੀ

ਤੈਨੂੰ ਭੁੱਲਣਾ ਅੜੀਏ ਔਖਾ ਪਿਆਰ ਤਾਂ ਉਹ ਵੀ ਕਰਦੀ ❤️

ajayurapar
Автор

ਕਈ ਵਾਰ ਜਿੰਦਗੀ ਇਹੋ ਜਿਹੇ ਮੋੜ ਤੇ ਆ ਜਾਂਦੀ ਹੈ ਕਿ ਕਿਸੇ ਸਕਸ਼ ਨੂੰ ਜਾਂਦੇ ਨੂੰ ਚਾ ਕਿ ਵੀ ਰੋਕ ਨਹੀਂ ਸਕਦੇ

lavpreetsingh
Автор

ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਸੱਚੀ ਕਹਾਣੀ ਤੇ ਆਧਾਰਿਤ love you ਦੋਰਾਹਾ saab ♥️♥️

NavBajwa-zcls
Автор

ਯਾਰ ਸੱਚੀ ਬਹੁਤ ਸੋਹਣਾ ਗੀਤ ਹੈ ਧੁ ਪਾਂ ਦਿੱਤੀ ਦਿਲ ਵਿਚ ਇਹੋ ਜਿਹਾ ਗੀਤ ਮੈਨੂੰ ਬਹੁਤ ਪਸੰਦ ਹੈ ਪੁਰਾਣਾ ਟਾਈਮ ਚੇਤੇ ਕਰਵਾ ਦਿੱਤਾ ਪਤੰਦਰ ਨੇ ਸੱਚੀ ਲਿਖਤ ਬਹੁਤ ਸੋਹਣੀ ਹੈ ਦਿਲ ਵਿਚ ਦੁਬਾਰਾ ਚੇਤੇ ਆ ਗਿਆ ਪੁਰਾਣਾ ਟਾਈਮ 👌👌👌ਸੱਚੀ ਬਹੁਤ ਚੇਤਾ ਆਇਆ ਅੱਜ ਗੀਤ ਸੁਣਕੇ ਸਭ ਦੀ ਇਕ ਨਾ ਸਟੋਰੀ ਹੁੰਦੀ ਹੈ ਕਵਾਰੇ ਹੁੰਦੀਆ ਦੀ ਭਾਵੇਂ ਕੋਈ ਜਿਨਾ ਮਰਜੀ ਭੋਲਾ ਬੰਨੀ ਜਾਵੇ ਸਹੀ ਲਗੇ ਕਮੇਂਟ ਤਾਂ ਦਸਿਓ ਜੀ ਯਾਦ ਆ ਗਈ ਅੱਜ

goldysandhu
Автор

Same story ਜਦੋਂ ਉਸ ਦੀ ਯਾਦ ਆਉਂਦੀ ਆ ਤਾਂ ਇਹ ਗੀਤ ਸਹਾਰਾ‌ ਦਿੰਦਾ, 😭😭😭😭😭😭😭

ਜਜ਼ਬਾਤਾਂਦੀਕਲਮ
Автор

Bhut ghaint song simar doraha 💯❤️
ਅਪਣੇ ਆਪ ਨੂੰ ਬਰਬਾਦ ਕਰਨਾ ਪੈਂਦਾ ਕਿਸੇ ਲਈ ਕੁਝ ਬਣਨ ਲਈ ❤️

Armylover-ugpm
Автор

ਬਹੁਤ ਵਧੀਆ ਗੀਤ ਐ ਦਿਲ ਨੂੰ ਛੂਹ ਗਿਆ।
ਦੱਸੋ ਤੁਹਾਡੇ ਸਾਰੇਆਂ ਨੂੰ ਵੀ ਲਗਿਆ। ❤️❤️❤️❤️❤️❤️❤️❤️❤️❤️❤️❤️

dhruvsethi
Автор

ਯਾਦ ਤੇਰੀ ਭੁਲਾ ਨਹੀਂ ਹੁੰਦੀ,
ਤੇਰੇ ਵਾਂਗ ਉਹ ਚਾਹ ਨਹੀਂ ਹੁੰਦੀ,
ਕੀ ਕਰਾਂ ਮੈਨੂੰ ਸਮਝ ਨੀ ਆਉਂਦੀ,
ਉਹਨੂੰ ਵੀ ਮੇਰੇ ਤੋਂ ਨਾਹ ਨਹੀਂ ਹੁੰਦੀ।
🔥🔥🔥💔💔

arshsekhon_
Автор

ਮੈਨੂੰ ਇਹ ਗਾਣਾ ਬਹੁਤ ਵਧੀਆ ਲਗਿਆ। ਤੁਸੀ ਲਿਖਦੇ ਵੀ ਬਹੁਤ ਵਧੀਆ ਹੋ। ਮਾਲਕ ਤੁਹਾਡੇ ਤੇ ਜ਼ਿੰਦਗੀ ਭਰ ਹੀ ਮੇਹਰ ਕਰੇ।। ❣️💞 love You So Much 🥰 Simar Doraha 😘

professional_online_point
Автор

ਕੋਈ ਕਿਸੇ ਨੂੰ ਨੀ ਛੱਡ ਦਾ ਬੱਸ ਜਿੰਮੇਵਾਰੀ ਤੇ ਮਜਬੂਰੀ ਹੁੰਦੀ a ਉਹ ਇਨਸਾਨ ਦਿਲ ਵਿੱਚੋ ਨਹੀਂ ਨਿਕਲਦਾ ਮਰ k ਵੀ ਹਰ ਇਨਸਾਨ ਦੀ ਕੋਈ ਨਾਂ ਕੋਈ ਵਜ੍ਹਾ ਹੁੰਦੀ a 😭😭😭😭😭😭😭😭😌😌

preetkambojpreetkamboj
Автор

ਕਦੀ ਕਿਸੇ ਕੁੜੀ ਨਾਲ ਧੋਖਾ ਨਾ ਕਰੋ ਤੇ ਨਾ ਕੁੜੀਆਂ ਕਿਸੇ ਮੁੰਡੇ ਨਾਲ ਕਿਉਕਿ ਸੰਭਲਣਾ ਔਖਾ ਹੋ ਜਾਂਦਾ ਘਰਦਿਆਂ ਬਾਰੇ ਸੋਚਿਆ ਕਰੋ 👍🏻👍🏻

baljitbains
Автор

ਬਹੁਤ ਹੀ ਪਿਆਰੀ ਲਿਖਤ, ਸੱਚੀ ਸੁਣਕੇ ਦਿਲ ਨੂੰ ਬਹੁਤ ਵਧੀਆ ਲੱਗਾ, ਸੱਚਾ ਪਿਆਰ ਹਮੇਸ਼ਾ ਅਧੂਰਾ ਹੀ ਰਹਿ ਜਾਂਦਾ, ਨਾ ਚਾਹੁੰਦੇ ਹੋਏ ਵੀ ਦੂਰ ਹੋ ਜਾਈ ਦਾ

SUKHSAAB
Автор

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਰਾਹਾ ਸਾਬ੍ਹ

ਲਵ ਯੂ ਟਰੱਕ ਭਰ ਕੇ

ਸੋਂਗ ਦੀ ਐਂਡ ਗੱਲ ਬਾਤ ਏ 🔥🔥💥💥

JassRatol
Автор

ਮੇਰਾ ਪਿਆਰ ਤੈਨੂੰ ਕਦੇ ਦਿਸਿਆ ਹੀ ਨੀ ਗੁਰਦਿੱਤ, ਪਰ ਮੈ ਤੇਰੀ ਖੁਸ਼ੀ ਵਿਚ ਖੁਸ਼ ਆ😥😥😥😥

kirankaur