Mardan Di Yaari (Official Video) Karan Bhinder X Labh Heera | New Punjabi Songs 2024 |

preview_player
Показать описание
Death Row Music Presents New Punjabi Songs 2024 “Mardan Di Yaari” By Karan Bhinder X Labh Heera. Make Sure You Will Like It And Spread It As Much As You Can.
——————————————————————————

🎧 Song Credits
Title - Mardan Di Yaari
Singer - Karan Bhinder & Labh Heera
Lyrics : Kaash
Music - Pankaj Ahuja
Directed By - Ikjot
Producer - Ekam Sidhu
Online Promotion - Glide Enteratainment
Assistant Director - Jashan maan & Riaz khera
Dop. - Honey fps
Project Manager - Katani Mangat , Panku Rupalheri
Special Thanks - Peeta Dhudike , Gurman Mohali , Diljeet kaunke , Billa JaiSingh wala
Label - Death Row Music

____________________________________________________________________
Digital Distribution Partner:- SkyDigital
Contact:- +91-8264300099
____________________________________________________________________

#Mardandiyaari #karanbhinder #labhheera #skydigital #newpunjabisong #latestpunjabisongs2024
——————————————————————————

——————————————————————————
► Enjoy and stay connected with us
► Subscribe to Our Channel For the Latest Music Videos
► Published Year ➤ 2024
► All Copyright Reserved ➤ Death Row Music
Рекомендации по теме
Комментарии
Автор

ਗੀਤ ਦਾ ਕੋਈ ਜਵਾਬ ਨਹੀਂ ਬਹੁਤ ਵਧੀਆਂ ਲਿਖਿਆਂ ਗਾਇਆ ਤੇ ਬਹੁਤ ਵਧੀਆਂ ਮਿਊਜ਼ਿਕ ਕੰਪਨੀ ਨੇ ਬੜੇ ਸੁਚੱਜੇ ਢੰਗ ਨਾਲ ਰਿਲੀਜ਼ ਕੀਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ... ਪ੍ਰੀਤ ਘੱਲ ਕਲਾਂ

gssingh
Автор

ਉਸਤਾਦ ਜਨਾਬ ਦਿਲ ਵਿੱਚ ਹੱਸਦੇ ਖੇਡਦੇ ਰਹੇ ਨੇਂ
🌠✍️ ਲਾਭ ਹੀਰਾ ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ 🙏🙏🙏🙏🙏🙏

charanjeet
Автор

ਬਹੁਤ ਸੋਹਣਾ ਕੰਮ ਦਰਸ਼ ਢੁੱਡੀਕੇ ਏਕਮ ਕਾਉਕੇ ਜਸਦੀਪ ਡਾਲਾ

baljindersingh-uesw
Автор

ਬਹੁਤ ਸੋਹਣੀ ਗੱਲਬਾਤ ਇਕ ਇਕ ਗੱਲ ਸੁਣ ਵਾਲੀ ਆ ਪੂਰੀ ਟੀਮ ਨੂੰ ਮੁਬਾਰਕਬਾਦ ਅੱਗੇ ਵੀ ਉਮੀਦ ਕਰਦੇ ਆ ਕਿ ਚੰਗੀ ਲਿਖਤ ਤੁਸੀ ਹੌਸਲਾ ਦਿੰਦੇ ਰਹੋਗੇ

gurjinderdaudhar
Автор

ਬਹੁਤ ਸੋਹਣਾ ਲਿਖਿਆ ਕਰਨ ਵੀਰ ਬਹੁਤ ਸੋਹਣਾ ਗਾਣਾ❤

shahitowelpointmorinda
Автор

ਬਹੁਤ ਘੈਟ ਲਿਖਿਆ📝 ਤੇ ਗਾੲਿਆ ਰੂਹ ਖੁਸ਼ ਹੋਗੀ ਸੁਣਕੇ ਉਸਤਾਦ ਜੀ 🙏🙏🙏

GurpreetSingh-btxp
Автор

congratulations sari team nu 🔥🤟 sare vadh toh vadh share kro teh reela payo bnaa ke

tajsidhu
Автор

ਬਹੁਤ ਵਧੀਆ ਮੈਸਜ਼ ਦਿੱਤਾ ਹੈ ਗੀਤ ਰਾਹੀਂ
ਸਹੀ ਗੱਲ ਆ ਪੈਸਾ ਹੀ ਮੁੱਖ ਰੱਖਿਆ
ਯਾਰੀ ਲਾ ਕੇ ਦਗ਼ਾ ਕਮਾਵਣ ਵਾਲੇ
ਵਾਕਿਆ ਹੀ ਖੱਚ ਕਤੀੜਾ ਹੀ ਹੁੰਦੇ ਨੇ

zombiegamers
Автор

ਨੇਤਰਾਮ ਨਾਮ ਵੀ ਅਨੋਖਾ ਤੇ ਕੰਮ ਵੀ ਚੋਖਾ ਜਿਉਂਦੇ ਰਹੋ ਬਾਈ ਜੀ

gurdeepSingh-wwtx
Автор

Bhot jiada good song hai Thanks Bai Labh Heera ji and all teams members nu God bless you 🙏🏿🙏🏿

navdeepsingh
Автор

ਬਹੁਤ ਵਧੀਆ ਗੀਤ ਮੁਬਾਰਕਬਾਦ ਦਰਸ਼ ਛੋਟੇ ਵੀਰ good job

HarpreetSingh-sr
Автор

ਏਕਮ ਕਾਉਂਕੇ ਮੇਰੇ ਪਿੰਡ ਤੋਂ ਆ, ਜੋ ਲਵ ਹੀਰੇ ਨੇ ਬੋਲਿਆ 😊

GillSaab-tbln
Автор

ਬਹੁਤ ਵਧੀਆ ਗਾਣਾ ਮਿਊਜ਼ਿਕ ਬੜਾ ਘੈਂਟ ਬਣਾਇਆ ਪੰਕਜ ਆਹੂਜਾ ਸਾਬ ਨੇ

vijaygarg
Автор

ਬਹੁਤ ਸੋਹਣਾ ਗੀਤ ਕਰਨ ਬਾਈ ਉਸਤਾਦ ਲਾਭ ਹੀਰਾ 🎉

ajaybrar
Автор

Ustaad ji koka ghaint ❤❤❤ labh heera and binder bai 😊

Nikhil__
Автор

ਲੋਪੋ ਵਾਲੇ ਦਾ ਚੈਨਲ ਦੇਖਦੇ ਆਂ ਸਾਰ ਬਾਈ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਲਾਇਕ ਵੀ ਕੀਤਾ ਬਾਈ ਚੱਕ ਕੇ ਰੱਖ ਕੰਮ ਨੂੰ

bikramjitsinghaulakh
Автор

Bhut sona geet aa bhai ji te Sade bhai butte ne bhut sona kirdar kita ❤❤

harpreetlopo
Автор

Bht sohna pra sada karan nal ustaad labh heera ji❤❤

VickeeSandhuvlog
Автор

ਕਰਣ ਮੇਰਾ ਗੋਤੀ ਆ ਭਿੰਡਰ ਲਾਭ ਹੀਰਾ ਬਹੁਤ ਵਧੀਆ ਲਿਖਿਆ ਤੇ ਗਾਇਆ ❤

Prabhdayalsingh-flfc
Автор

ਲਾਭ ਹੀਰਾ ਬਾਇਕੀਏ ਹੀਰਾ ❤❤❤ਜਿਉਦਾ ਵਸਦਾ ਰਹੇ ਉਸਤਾਦ

indersaidoke