Jigra Bhaldi Ae (Official Music Video) | Kuldeep Rasila Ft. Labh Heera | #punjabi Song

preview_player
Показать описание
R Nait Music Presents the Official Music Video of the Punjabi song "Jigra Bhaldi Ae" by Kuldeep Rasila Ft. Labh Heera. Enjoy the song and subscribe to the channel.

To Stream & Download Full Song:-

Track Credits
Singer: Kuldeep Rasila Ft. Labh Heera
Lyrics: Mani Sheron
Music: Beatcop
Video: Sudh Singh
Project By: Satkaranvir Singh Khosa
Conceived By: Virvinder Singh Kaku
Poster: PR Design
Spl. Thanks: Karamjeet Fakarchanda

Enjoy & stay connected with us!

Digital Partner :- Believe Artist Services
► For Licensing inquiries:

#punjabisong #jigrabhaldiae #kuldeeprasila
Рекомендации по теме
Комментарии
Автор

HAJI KIDA LAGYA SONG COMMENTS KR K DSYO ❤✌🏻

RNait
Автор

ਕੀਹਦਾ ਕੀਹਦਾ ਮਨਪਸੰਦ ਆ ਕੁਲਦੀਪ ਰਸੀਲਾ like ਕਰੋ ..

butaarmaan
Автор

ਮੁਬਾਰਕਾਂ ਜੀ ਕੁਲਦੀਪ ਰਸੀਲਾ ਵੀਰ ਤੇ ਲਾਭ ਹੀਰਾ ਬਾਈ ਜੀ ਦਾ ਬਹੁੱਤ ਵਧੀਆ ਗੀਤ ਆ। ਤੇ ਆਰ ਨੇਤ ਭਰਾ ਨੇ ਪੇਸ਼ ਕੀਤਾ ਇਸ ਗੀਤ ਨੂੰ ਓਹਨਾਂ ਨੂੰ ਵੀ ਬਹੁੱਤ ਬਹੁੱਤ ਵਧਾਈਆਂ💖 ਰੱਬ ਤੁਹਾਡੇ ਸਾਰੇ ਭਰਾਵਾਂ ਦੀ ਮਿਹਨਤ ਦਾ ਮੁੱਲ ਪਾਵੇ🙏 ਸਾਰੇ ਜਾਣੇ ਇਸ ਗੀਤ ਨੂੰ ਸਪੋਟ ਕਰੋ। ਮੈਨੂੰ ਖੁਸ਼ੀ ਹੋਈ ਕੁਲਦੀਪ ਭਰਾ🤙 ਵੱਲੋਂ ਪੰਜਾਬੀ ਸਿੰਗਰ: ਹਰਮਨ ਸਿੱਧੂ❤️

harmansidhuoriginal
Автор

R NAIT ਭਰਾ ਦੇ ਸਦਕੇ ਇਹ ਸਭ ਹੋਇਆ ਦੋ ਅਸਲ ਕਲਾਕਾਰਾਂ ਦੀ ਪਰਖ ਆ ਵੀਰ ਨੂੰ ❤

Ursgurmeetsingh
Автор

ਖੁਸ਼ੀ ਹੋਈ ਬਾਈ ਕਲਦੀਪ ਰਸੀਲਾ ਦੁਵਾਰਾ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋ ਗਈ ਬਾਈ ਲਾਭ ਹੀਰਾ ਤੇ ਕਲਦੀਪ ਰਸੀਲਾ ਸੁਣਕੇ ਪੂਰੀ ਟੀਮ ਨੂੰ ਮੁਬਾਰਕਾਂ ਜੀਊ, , ਵੱਲੋਂ ਨੇਕਾ ਮੱਲ੍ਹਾਂ ਬੇਦੀਆ

HarnekMalla
Автор

ਉੱਚੀ ਸੁਰ ਦੇ ਮਾਲਕ ਲਾਭ ਹੀਰਾ ਜੀ 🙏
ਸੁਰੀਲਾ ਗਾਇਕ ਕੁਲਦੀਪ ਰਸੀਲਾ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉

balwinderjalwera
Автор

R nait ਤੇ ਲਾਭ ਹੀਰੇ ਵੀਰ ਦਾ ਬਹੁਤ ਧੰਨਵਾਦ ਕੁਲਦੀਪ ਰਸੀਲੇ ਵਰਗੇ ਸੁਰੀਲੇ ਸਿੰਗਰ ਨੂੰ ਅੱਗੇ ਲੈਕੇ ਆਉਣ ਲਈ ❤❤

amandeepkaur
Автор

❤️ ਅੱਜ ਤੋਂ 15 ਸਾਲ ਪਹਿਲਾਂ ਵੀ ਕੁਲਦੀਪ ਰਸੀਲਾ ਜੀ ਦੇ ਗਾਣੇ ਹਿੱਟ ਸੀ ਤੇ ਅੱਜ ਵੀ 🎶🔥

Rajan_dharamkotiya
Автор

ਬਹੁਤ ਵਧੀਆ ਤੇ ਗੱਡਕੇ ਗੀਤ ਗਾਇਆ ਬਾਈ ਲਾਭ ਹੀਰਾ ਜੀ ਅਤੇ ਕੁਲਦੀਪ ਰਸੀਲਾ ਸਾਡੇ ਭਰਾ ਨੇ. ਦੋਨਾਂ ਨੇ ਕੋਕੇ ਤੇ ਕਿੱਲ ਲਾਤੇ. ਸੁਪਰਹਿੱਟ ਗੀਤ ਰੂਹ ਖੁਸ਼ ਹੋ ਗਈ ਸੁਣਕੇ ਬਾਈ ਜੀ. ਮਿਊਜ਼ਿਕ ਕਮਾਲ ਵੀਡੀਓ ਵੀ ਬਾਕਮਾਲ ਤੇ ਮੱਟ ਭਰਾ ਦੇ ਬੋਲ ਵੀ ਜਮਾ ਐਂਡ ਕਰਾ ਗਏ... ਅਣਖੀ ਗੀਤ. ਸਾਰੀ ਟੀਮ ਨੂੰ ਵਧਾਈਆਂ ਲਾਭ ਹੀਰਾ ਬਾਈ ਜੀ ਅਤੇ ਕੁਲਦੀਪ ਰਸੀਲਾ ਬਾਈ ਜੀ ਦੀ ਬਹੁਤ ਵੱਡੀ ਪ੍ਰਾਪਤੀ.."ਜਿਗਰਾ ਭਾਲਦੀ ਐ" .. ਜ਼ਿੰਦਾਬਾਦ 👌👌👌

sukhwantlovely
Автор

ਜਿਗਰਾ ਭਾਲਦੀ ਐ ਬਹੁਤ ਵਧੀਆ ਗੀਤ ਹੈ ਲਾਭ ਹੀਰਾ ਤੇ ਕੁਲਦੀਪ ਰਸੀਲਾ ਜੀ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ❤❤❤❤❤🌹🌹🌹🌹🌹🙏🙏🙏🙏

ਸਾਥੀਕਿਤਾਬਾਂਦੇ
Автор

ਆਪਣੇ ਛੋਟੇ ਵੀਰ ਕੁਲਦੀਪ ਰਸੀਲਾ ਅਤੇ ਵੱਡੇ ਬਾਈ ਲਾਭ ਹੀਰਾ ਦਾ ਗਾਇਆ ਗਾਣਾ "ਜਿਗਰਾ ਭਾਲਦੀ ਐ", ਦੱਬਕੇ support ਕਰੀਏ, ਕੁਲਦੀਪ ਰਸੀਲੇ ਨੂੰ ਮੈਂ 10 ਕੁ ਸਾਲਾਂ ਦੇ ਨੂੰ ਇੱਕ ਗ਼ਰੀਬ ਘਰ ਚੋਂ ਉਠਕੇ ਇਸ ਲਾਈਨ ਵਿੱਚ sturggle ਕਰਦੇ ਨੂੰ ਦੇਖ ਰਿਹਾ ਹਾਂ ਸੋ ਆਉ ਦੋਸਤੋ ਆਪਾਂ ਇਸ ਗਾਣੇ ਤੇ like comment and share ਕਰਕੇ ਕੁਲਦੀਪ ਰਸੀਲੇ ਅਤੇ ਲਾਭ ਹੀਰੇ ਬਾਈ ਦੀ ਮੇਹਨਤ ਦਾ ਮੁੱਲ ਮੋੜੀਏ❤🙏👍

jassigrewal
Автор

ਤੇਰੇ ਬਾਜੋ ਕੋਣ ਹੈ ਸਾਡਾ ਨੀ ਹਰ ਪਲ ਕਹਿੰਦੀ ਹੁੰਦੀ ਸੀ, ਕੁਲਦੀਪ ਰਸੀਲੇ ਦਾ ਇਹ ਗੀਤ ਮੇਰਾ ਸਭ ਤੋਂ ਪੰਸੀਦਾ ਗੀਤ ਹੈ 👌👌👌👌👌 ਪ੍ਰਮਾਤਮਾ ਵੀਰ ਨੂੰ ਤਰੱਕੀਆਂ ਬਖਸ਼ੇ

HarpreetSingh-kfzv
Автор

ਮੈ ਤਾਂ ਕੁਲਦੀਪ ਵੀਰੇ ਤੁਹਾਨੂੰ ਬਹੁਤ ਵਾਰੀ ਮੈਸੇਜ ਕੀਤਾ ਸੀ ਕਿ ਲਾਭ ਹੀਰੇ ਬਾਈ ਨਾਲ ਗੀਤ ਕਰੋ ਬਹੁਤ ਚਲੇਗਾ ਅੱਜ ਮਨ ਖ਼ੁਸ਼ ਹੋ ਗਿਆ

lohatrecords
Автор

Sirrra song congratulations Kuldeep Rasila ji & Labh Heera ji ...
All work is very Good ji🎉

RajkumarRajusinger
Автор

Very nice bro ਰੱਬ ਜੀ ਆਪ ਜੀ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 💞💞💞💞💞💞💞💞💞 love you bhoat Sara bhoat der badd awaz suny bai ji di very nice

dilbag
Автор

ਕੁਲਦੀਪ ਰਸੀਲਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦ ਬਾਈ ਦੇ ਗਾਣੇ ਚੱਲਦੇ ਸੀ ਮੈਨੂ ਅੱਜ ਵੀ ਯਾਦ ਐ ਸਾਡੇ 10th ਦੇ ਪੇਪਰ ਸੀ ਅਸੀ ਇੰਗਲਿਸ਼ ਦਾ ਪੇਪਰ ਨੀ ਦਿੱਤਾ ਪਰ ਰਸੀਲਾ ਨੂੰ ਦੇਖਣ ਗਏ ਸੀ ਰਾਜਪੁਰੇ ਸਾਡੇ ਨਾਲ ਬਾਈ ਰਾਤ ਰਿਹਾ ਕਿਸੇ ਰਿਸ਼ਤੇਦਾਰ ਦੇ ਘਰ ਪਰ ਅੱਜ ਨਵਾਂ ਗਾਣਾ ਦੇਖ ਕੇ ਦਿਲ ਨੂੰ ਖੁਸ਼ੀ ਹੋਈ ❤❤❤

preetSingh-vimt
Автор

ਕੁਲਦੀਪ ਰਸੀਲਾ ਦਾ ਬਹੁਤ ਦੇਰ ਬਾਅਦ ਆਇਆ ਗਾਣਾ ਲੈਕੇ ਕੋਈ ਟਾਈਮ ਸੀ ਜਦੋਂ ਬਾਈ ਦੇ ਗਾਣੇ ਚੱਲਦੇ ਸੀ ਮੈਨੂੰ ਅੱਜ ਵੀ ਯਾਦ ਐ ਸਾਡੇ ਧੌਨਾਲਾ ਆਇਆ ਸੀ ਅੱਜ ਬਹੁਤ ਖੁਸ਼ੀ ਆ ਕੇ ਬਾਈ ਜੀ ਦਾ ਗਾਣਾ ਆਇਆ ❤❤❤❤❤

arshharigarhTeradeep
Автор

ਰੱਬ ਨੇ ਜਮਾਨਾ ਮੋੜਨ ਭੇਜਿਆ r nait ਕਈ ਕਲਾਕਾਰਾਂ ਦਾ ❤

rashadbatteyblogs
Автор

ਮੇਰਾ ਫੇਵਰੇਟ ਸਿੰਗਰ ਕੁਲਦੀਪ ਰਸੀਲਾ ਛੋਟੇ ਹੁੰਦੇ ਦੇ ਬਹੁਤ ਵਧੀਆ ਗਾਣੇਂ ਹੂੰਦੇ ਸਨ, , ਕਲੀ ਬਦਲੀ ਏ ਤੂੰ ਫੇਵਰੇਟ ਗਾਣਾ❤❤❤

i.happy_
Автор

ਆਰ ਨੇਤ ਤੇ ਲਾਭ ਹੀਰੇ ਵੀਰੇ ਦਾ ਦਿਲੋ ਧੰਨਵਾਦ ਕੁਲਦੀਪ ਰਸੀਲੇ ਵੀਰ ਨੂੰ ਅੱਗੇ ਲੇ ਕ ਆਉਣ ਲਈ ਬਹੁਤ ਵਧੀਆ ਗੀਤ ਵੀਰ ❤❤ GBU 🎉

VickyVicky-gykn