Khabi Khan - NINJA Ft. Sharan Kaur (Official Video) Deep Jandu - Jhindi - Latest Punjabi Song

preview_player
Показать описание
"Khabi Khan" By Ninja is a Dynamic and spirited track that bursts with energy and charisma. From its lively beats to its groovy instrumentation, the song exudes a vibrant vibe.

This is the 3rd Music Video From the Album, and the Full Album "The Hood" is Live now on All Platforms.

Track Credits:
Album: The Hood
Song: Khabi Khan
Singer: Ninja
Lyrics: Jhindi
Music: Deep Jandu
Video: B2Gether Pros (Mahi Sandhu & Joban Sandhu)
Featuring: Sharan Kaur
Co-Director: Sharn Sandhu
MD: Arman Dhillion
Chief AD: AD Singh
DOP: Mani Art
Editor: Saibastula
Line Producer: Karann Film Production
Production Assist: Aditya Sharma, Billa Sandhu
Hair Stylist: Ali Khan
Makeup: Rohit Makeover
Produced By: Khaki Entertainment Black Diamond Studioz
Presentation: Anup Kumar
Project Manager: Vishal Kaushal
Team Believe: Believe ASD, Sharda Shilpa, Bali Prashant, Apurewal
Digital Promotions: GK Digital
Record Label: Ninja Official

Go and Stream:

1.
- Song: Last Weapon
- Singer: Ninja
- Music: Deep Jandu
- Lyrics: Guri Lahoria
- Rap: J Hind

2.
- Song: Khabi Khan
- Singer: Ninja
- Lyrics: Jhindi
- Music: Deep Jandu

3.
- Song: Jogi
- Singer: Ninja
- Lyrics: Jhindi
- Rap: Shv
- Music: Deep Jandu

4.
- Song: Talent
- Singer: Ninja
- Music: Deep Jandu
- Lyrics: Gora

5.
- Song: FIR
- Singer: Ninja
- Lyrics: Happy Raikoti
- Music: Gags Studioz

6.
- Song: Dil
- Singer: Ninja
- Lyrics: Jang Dhillon
- Rap: Skxtrap
- Music: Gags Studioz

7.
- Song: Guess Who
- Singer: Ninja
- Music: Deep Jandu
- Rap: Gangis Khan
- Lyrics: Lally Mundi

Enjoy And Stay Connected with Me:

Digital Partner: Believe Artist Services

#Ninja #KhabiKhan #Punjabisong #Deepjandu
Рекомендации по теме
Комментарии
Автор

ਨਜ਼ਾਰਾ ਹੀ ਆ ਗਿਆ ਖੱਬੀਖਾਨ ਸੁਣਕੇ😇😇😇😇😇👌👌👌👌💯💯💯

varinderdhunna
Автор

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ, ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ

🥰😇

manmohansharma
Автор

Deep jandu confidence level … #UNMATCHABLE🔥

amritkaur
Автор

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ, ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑

singga
Автор

ਸਿੱਧੂ ਦੇ ਜਾਣ ਤੋਂ ਬਾਅਦ ਟਾਵਾਂ ਟਾਵਾਂ ਗਾਣਾਂ ਪਸੰਦ ਆਉਂਦਾ ਹੁਣ 😢😢😢
Ninja 🙏❤️

GagandeepSingh-pzpx
Автор

Guusa na kari 22, , eh pehla song aw jehda baar baar sunan nu dil karda, , ajj lageya vai haan 22 di gal baat haigi aw, , har de time hunda, , hun tuhada time shuru aw Good Luck 🎉❤

winnersidhu
Автор

ਖੱਬੀ ਖਾਨ ਖੂੰਜੇ ਲਾ ਤਾਂ ਮਿੱਠੀਏ 😂😂❤❤
Only moosewala

Yuvistatuspb
Автор

ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ🐅🐯🦁

sohailmahi
Автор

ਪਿੰਡ ਲਾਹੋਰੀਏ ਬੱਜਦੇ ਆ ਆਕੇ ਰਾਜ ਬਾਡਰੋ ਕੀਤੀ FOV LINE 🔥💀💪🏻💪🏻

DeepRai-ekbm
Автор

ਖੱਬੀ ਖ਼ਾਨ ਖੂੰਜੇ ਲਾਤਾ ਮਿੱਠੀਏ ਆਟੇ ਵਾਂਗੂੰ ਪਿਆ ਗੁਨੀਆ 💪🏼✊🏼

Inder_pb_
Автор

ਬਹੁਤ ਸੋਹਣਾ ਗਾਣਾ ਨੀਜੇ ਬਾਈ ਦਾ🔥🔥🔥🔥🔥🔥 ਸੁਣ ਕੇ ਜੋਸ਼ ਜਿਹਾ ਆਓਂਦਾ ਏਹ🤟🤟🤟ਸੁਪਰ ਹਿੱਟ ਗੀਤ🔥🔥🔥🔥👌👌👌👌👌

Buntyvirk
Автор

ਇੱਕ ਹੋਰ ਗੱਲ ਹੈ ਜੀ ਤੇ ਆਹ ਦੂਜੇ ਬਾਈ ਨੇ ਵੀ ਸਹੀ ਕਿਹਾ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਕੋਈ ਟਾਵਾਂ ਟਾਵਾਂ ਹੀ ਗਾਣਾ ਪਸੰਦ ਆਉਂਦਾ ਨਹੀਂ ਤਾਂ ਬਸ ਸੁਣਿਆ ਹੀ ਨਹੀਂ ਜਾਂਦਾ ਹੁਣ ਨਹੀਂ ਸੁਣਦੇ ਆਂ ਚੰਗਾ ਹੀ ਨਹੀਂ ਲੱਗਦਾ ਪਰ ਠੀਕ ਆ ਆਪਣੀ ਆਪਣੀ ਜਗ੍ਹਾ ਸਾਰੀ ਠੀਕ ਨੇ

sandeepsingh
Автор

🙏🏻🚩ਫੁੱਲ ਕਿਰਪਾ ਨਿੰਜੇ ਬਾਈ ਤੇ
ਭੋਲੇ ਨਾਥ ਜੀ ਦੀ 🚩🚩

Ravipathela
Автор

ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਮੂਸੇ ਆਲਾ ਜੱਟ 💪💪💪💪 ਕੋਈ ਰੀਸ ਨਹੀਂ ਕਰ ਸਕਦਾ ਜੱਟ ਦੀ😊

lakhveerdhindaslakhveerdhi
Автор

ਪੱਗ ਤਾਂ ਇੱਕ ਦੇ ਸਿਰ ਤੇ ਵੀ ਨੀਂ ਪਰ ਗਾਣਾ ਜੋਸ਼ ਵਾਲਾ ਐ

Mandeepsingh-fvtz
Автор

ਵੀਰੇ ਸਾਡੇ ਪਿੰਡ ਬਾਗੜੀਆਂ ਦੀ ਟੋਹਰ ਵੱਖਰੀ ਹੀ ਏ ਵਧਿਆ ਲੋਕੇਸ਼ਨ ਲਈ ਲੰਗਰ ਦੀ 🙏🏼

narinderaryan
Автор

ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ 🤘🤘

karankandyara
Автор

ਬਹੁਤ ਜਲਦੀ ਇਹ ਗੀਤ ਟ੍ਰੇਡਿੰਗ ਦੇ ਵਿੱਚ ਆਏਗਾ ਲਵ ਯੂ ਨਿੰਜੇ ਵੀਰੇ❤❤❤❤ ਸ਼੍ਰੀ ਕਾਂਸ਼ੀਵਿਸ਼ਵਨਾਥ ਮਾਹਰਾਜ ਕਿ ਜੈ ਹੋ🙏🙏🙏

babbusharma
Автор

Justice for Sidhumoosewala ❤

After a long time ninja gave good song

khapiterbalak
Автор

ਖੁੱਸ਼ ਕਰਤਾ ਨਿੰਜਾ ਬਾਈ ਜੀ, ਮੈਂ ਫ਼ਿਰੋਜ਼ਪੁਰ ਤੋਂ ਆ ਬੜੀ ਖੁਸ਼ੀ ਹੋਈ PB 5 ਸੁਣਕੇ

dpkmjhq