Patiala Violence: Shiv Sena Leader Harish Singla Sent To Police Custody - Kali Mata Mandir - Nihang

preview_player
Показать описание
#Patiala #NihangSingh #Sikh #RSS #HarishSingla

Nihang Singh - Nihang Sikhs - RSS Leader - RSS Punjab Shiv Sena - Patiala News - Patiala Police News - Nihang Singh News - Sikh News - Shiv Sena suspends Harish Singla after clashes break out during a rally in Patiala
Рекомендации по теме
Комментарии
Автор

ਸਰਕਾਰ ਨੂ ਚਾਹੀਦਾ ਜੇ ਕੌਈ ਕਿਸੇ ਞੀ ਧਰਮ ਨੂ ਚੈਲਜ ਕਰਦਾ ਸਿਕਉਰਟੀ ਨਾ ਦੇਣ ਉਸ ਨੂੰ ਉਸਦੇ ਦਮ ਤੇ ਕਹਿਣ ਬੌਲ ਸਕਦਾ ਗਲਤ ਤੇ ਬੌਲ ਫਿਰ ਪਤਾ ਲੱਗੂ ਕਿਨੇ ਮਰਦ ਨੇ ਇਹਨਾ ਚ, ਅਸੀ ਹਿਦੂ ਧਰਮ ਨੂੰ ਕਦੇ ਞੀ ਗਲਤ ਨਹੀ ਬੌਲਦੇ ਪਰ ਆਪਣੇ ਧਰਮ ਬਾਰੇ ਸੁਣੀਏ ਞੀ ਕਿਉ

dilpreetgilldboy
Автор

ਕੋਈ ਵੀ ਵਿਅਕਤੀ ਭੜਕਾਊ ਭਾਸ਼ਣ ਦਿੰਦਾ ਹੈ ਉਸ ਨੂੰ ਕਿਸੇ ਕਿਸਮ ਦੀ ਸਰਿਖਿਆ ਨਾ ਦਿੱਤੀ ਜਾਵੇ ਆਪਦੀ ਜੀਭ ਦਾ ਸੁਆਦ ਲਵੇ

harbanssingh
Автор

ਇਸਦੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਚਵਲ ਅੱਗੇ ਤੋ ਇਹ ਗਲਤੀ ਨਾ ਕਰਨ

yadwindergill
Автор

ਕੋਈ ਵੀ ਹੋਵੇ ਜੋ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਦਾ ਹੈ ਉਨ੍ਹਾਂ ਦੇ ਜੁਤੀਆਂ ਫੇਰੋ ਅਤੇ

sarbjeetkaur
Автор

ਜਦੋਂ ਕੋਈ ਸਿੱਖ ਕਿਸੇ ਧਰਮ ਜਾਂ ਕੌਮ ਨੂੰ ਟਾਰਗੇਟ ਨਹੀਂ ਕਰਦੇ ਤਾਂ ਕਿਸੇ ਨੂੰ ਕੀ ਹੱਕ ਕਿ ਸਿੱਖ ਕੌਮ ਜਾਂ ਖਾਲਿਸਤਾਨ ਬਾਰੇ ਗਲਤ ਬੋਲੇ

Panjab_de_Jaye
Автор

ਹਰ ਹਰ ਗੰਗੇ "ਸਿੰਗਲਾ" ਹੋਰ ਲ਼ੈ ਪੰਗੇ।😂😂😅😅

adsinghtt
Автор

ਪੰਜਾਬ ਨੂੰ ਪੰਗੇ ਚ ਪਾਉਣ ਵਾਲੇ ਨੂੰ ਕਾਨੂੰਨ ਮੁਤਾਬਕ ਸਜ਼ਾ ਜ਼ਰੂਰੀ ਹੈ

sukhvindersingh
Автор

Jutti ferro sale nu Punjab da Mahol khrab karde ne

titogamers
Автор

ਜੋ ਵੀ ਆਦਮੀ ਦੇਸ਼ ਦਾ ਨੁਕਸਾਨ ਕਰਦਾ ਹੈ, ਉਸ ਨੂੰ ਸਜਾ ਦੇਣ

harpreetsingh-pgek
Автор

ਅਸੀ ਗੁਰੂ ਦੇ ਸਿੰਘ ਹਰ ਧਰਮ ਦੇ ਲੋਕਾਂ ਪਿਆਰ ਨੂੰ ਕਰਦੇ ਹਾਂ ਸਤਿਕਾਰ ਕਰਦੇ ਹਾਂ ਪਰ ਸਾਡਾ ਲੋਕ ਬਿਨਾਂ ਸੋਚੇ ਸਮਝੇ ਆਖ ਦਿੰਦੇ ਹਨ ਕਿ ਸਿੱਖਾਂ ਅਤੇ ਹਿੰਦੂਆਂ ਦਾ ਨਹੁ ਮਾਸ ਦਾ ਰਿਸ਼ਤਾ ਹੈ, ਨਹੀ ਸਾਡਾ ਨਾਂ ਹਿੰਦੂਆਂ ਨਾਲ ਨਾਂ ਕਿਸੇ ਹੋਰ ਨਾਲ ਕਦੇ ਕੋਈ ਵੀ ਨਹੁ ਮਾਸ ਦਾ ਰਿਸ਼ਤਾ ਨਹੀਂ ਹੈ, , ਤੇ ਨਾ ਹੀ ਕਦੇ ਨਹੁ ਮਾਸ ਦਾ ਰਿਸ਼ਤਾ ਹੋਵੇਗਾ

SurjeetSingh-kvpd
Автор

Ehh Sab bjp di Chal Hai Punjab da mahol khrab karna chohnde ne

Jasminkarn
Автор

ਇੰਨਾ ਕੰਮ ਪਹਿਲਾਂ ਕਰਦੇ ਤਾਂ ਇਦਾਂ ਨਾ ਹੁੰਦਾ ਹੁਣ ਕੀ ਫਾਇਦਾ

Panjab_de_Jaye
Автор

Jheda mahol karab kruga ohnu saja milni chaidi haa

nitinkhurana
Автор

Very good ssp police man Nanak singh ji slueit weheguru Mehar Karo kessan MJDOR AKTA ZINDABAD ⛳

mantabsinghmantab
Автор

Yeh admi Hindu Sikh bhaichara kharab kar raha hai. Es ander hi rahina chahiye

onkarsinghpurewal
Автор

ਸਾਡਾ ਹਿੰਦੂ ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਸੀ ਇਨ੍ਹਾਂ ਗੰਦੇ ਲੋਕਾਂ ਨੇ ਇਨ੍ਹਾਂ ਵਿਚੋਂ ਸਾਂਝ ਦੂਰ ਕਰ ਦੇਣੀ ਹੈ। ਜਦੋਂ ਅਸੀਂ ਸ਼ਹਿਰ ਬਜ਼ਾਰਾਂ ਵਿੱਚ ਜਾਂਦੇ ਸੀ ਸਾਡੀ ਇੱਜ਼ਤ ਕਰਦੇ ਸੀ ਕਰਨਗੇ ਵੀ ਸਾਡੇ ਵਿੱਚ ਕੋਈ ਦੂਰੀ ਨਹੀਂ ਵਾਹਿਗੁਰੂ ਮੇਹਰ ਕਰਨ

gorasabdhu
Автор

Eh Sikh hunda 15 saal jail te 22 saal vaad v ni c shandna.

ASinghk
Автор

Akali ya Congress hondi koi action nai hona si …. Gud job maan saab

gurvinderkharbanda
Автор

Honourable Court? That is a joke by itself.

turlochanmalhi
Автор

uapa Lao saly banar Tay
saly noa mortar pelao

singhkaramjit