Phone (Official Video) G Khan | Pooja Singh Rajput | Meavin | Saron Ala | #latestpunjabisongs

preview_player
Показать описание
#phonegkhan #gkhan #gkhannewsong #gkhanmusic #punjabisong #gkhangarrysandhu
►Phone (video) G Khan | Pooja Singh Rajput | Meavin | Saron Ala | G Khan Music #latestpunjabisongs

🎧 Audio Credits

☞ Singer - G Khan
☞Featuring - Pooja Singh Rajput
☞ Lyrics - Saron Ala
☞Starring - Lucky Baliyan
☞ Music - Meavin
☞Mix/ Master - Daddy Beats

🎬 Video Credits
☞Directed By - Honey Virk
☞Produced By - Sahil Khan
☞ Label - G Khan
☞Special Thanks- Garry Sandhu
☞Digital Distribution & Online Promotions - Dynamic Ghost
☞Digitally Managed By - Vipandeep Singh

► Make Your Reels On "Phone" By Tapping On Below Mentioned Link :

►Listen "Phone" On Your Favourite Audio Streaming Platform By Tapping On Below Mentioned Link :
Рекомендации по теме
Комментарии
Автор

ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ। Love PANJAB

MajhailMusicChannel
Автор

ਇਸ ਗਾਣੇ ਦੀ ਵੀਡੀਓ ਵਿੱਚ ਸੱਚਾਈ ਦੱਸੀ ਆ ਅੱਜ ਦੇ ਸਮਾਜ ਦੀ ਬਿਲਕੁੱਲ Reality 💯

SimranSingh-s
Автор

22ਗੀਤਾਂ ਚ ਸੱਚ ਬਿਆਨ ਕਰਨ ਦੀ ਕਲਾਂ ਨੂੰ salute 🤴🙇‍♂️🙏aa

guriDhariwal-mj
Автор

ਥੋੜਾ ਜਾ ਹੋਰ ਲਿਖ ਦਿੰਦੇ 22 ❤❤❤ ਸੋਹਣਾ ਹੀ ਵਾਲਾ ਲਿਖਿਆ ਦਿਲ ਕਰਦਾ ਸੁਣੀ ਜਾਈਏ ❤❤❤❤

akashgharu
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਜਾਨੇ ਜਿਵੇਂ ਪੋਡਕਾਸਟ ਚ ਕਿਹਾ ਸੀ ਉਵੇਂ ਹੀ ਸਿਰਾ song a love u 22 Khan

satnamsinghbhangu
Автор

ਛੱਲਾ ਮੇਰਾ ਜੀਵੇ ਢੋਲਾ ਤੇਰੇ ਨੱਕ ਵਿੱਚ ਕੋਕਾ ਏ, ਜੀਹਦੇ ਤੋਂ ਉਮੀਦ ਨਾ ਸੀ ਦਿੱਤਾ ਓਹਨੇ ਸਾਨੂੰ ਧੋਖਾ ਏ...! G khan ❤️ love you veere 💔🥺

Desirockstarz
Автор

ਸ਼ਹੀ ਕਿਹਾ ਬਾਈ ❤ਫਿਰ ਯਾਦ ਕੋਈ ਨਹੀਂ ਕਰਦੀਆਂ ਇਹ ਮੁੰਡੇਆਂ ਵਾਲੇ ਦਿਲ ਥੋੜ੍ਹੀ ਨੇ ਕੁੜੀਆਂ ਤਾਂ ਮਿੰਟ ਲਾਉਂਦੀਆਂ ਆਸ਼ਕ ਬਾਦਲਣ ਨੂੰ 😢❤️‍🩹💔

PramKlayan
Автор

ਪਤਾ ਨਹੀਂ ਕਿੰਨੇ ਹੀ ਕਪੜੇ
ਅਲਮਾਰੀ ਵਿਚ ਲਟਕੇ ਰਹਿ ਗਏ,
ਤੇਰਾ ਵਿਛੜਨਾ ਮੇਰੀ ਜਵਾਨੀ ਦੇ
ਸਾਰੇ ਸ਼ੌਂਕ ਖ਼ਾ ਗਿਆ

rahulkainth
Автор

ਜਿੱਥੇ ਬਾਈ ਵੀਜ਼ਾ ਲਕੇ ਆ ਰਿਆ ਓ ਅੱਦਾ ਸੀਨ ਤਾਂ ਗੱਲਾਂ ਕਿੱਥੇ ਰਹਿ ਗਈਆਂ ਗੀਤ ਦਾ ਲਗਦਾ 🤗✅

Official-sajan-
Автор

Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Pind__ale
Автор

ਦਿਲੋਂ ਯਾਰ ਨੂੰ ਭੁਲਾਕੇ ਸਾਡੇ ਪਿਆਰ ਨੂੰ ਮਿਟਾਕੇ
ਆਪ ਹੱਸਦੀ ਏ ਸਾਨੂੰ ਹੰਝੂ ਖੂਨ ਦੇ ਰਵਾਕੇ
ਤੈਨੂੰ ਹੋਵੇ ਮੁਬਾਰਕ ਉਹ Canada 🇨🇦 ਤੇਰਾ
ਸਾਡਾ ਇੰਡੀਆ ਗਰੀਬਾਂ ਦਾ ਏ ਜੱਗ ਬੱਲੀਏ
ਤੈਨੂੰ ਦਿੰਦੇ ਆ ਅਸੀਸਾਂ ਸਦਾ ਹੱਸਦੀ ਤੂੰ ਰਹੇ
ਮਿੱਤਰਾਂ ਦਾ ਰਾਖਾ ਹੁਣ ਰੱਬ ਬੱਲੀਏ

Roopsingh
Автор

Love you g khani bai nu khaint song & video❤️❤️

sonukalsi-wx
Автор

❤ਅੱਪਣੇ ਬਾਪੂ❤ ਬੇਬੇ❤ ਨੂੰ ਪਿਆਰ🥰 ਕਰੋ ਸਭ ਕੁਝ 😍ਮਿਲੂ ਗਾ

fgsbhaisatpalsinghusawale
Автор

Rpeet ਤੇ ਚੱਲ ਰਿਹਾ ਗਾਣਾ ਬਾਈ ਥੋੜਾ, ਸੱਚੀ ਬਹੁਤ ਸ਼ੋਨਾ ਗਾਣਾ ❤❤❤❤❤

SandeepSingh-msj
Автор

❣️ ਮੈਂਨੂੰ 20 ਤਾਰੀਕ ਦੀ ਬਹੁਤ ਉਡੀਕ ਸੀ ਵੀ ਕਦੋਂ ਗਾਣਾ ਆਵੇ ਤੇ ਸੁਣੀਏਂ ਜੀ ਖਾਨ ਬਾਈ ਦਾ nature ਤੇ voice ਦੋਨੋਂ ਹੀ ਬਹੁਤ ਸੋਹਣਾ ਆ ❣️❣️❣️👈

Mahi_sharma
Автор

ਜੀ ਖਾਨ ਜੀ ਤੁਹਾਡੇ ਗਾਣਿਆਂ ਦੀ ਮੈਨੂੰ ਬਹੁਤ ਉਡੀਕ ਰਹਿੰਦੀ ਹੈ❤❤❤ ਜੀ ਖਾਨ ਗੈਰੀ ਸੰਧੂ ਯਾਰਾਂ ਦੇ ਯਾਰ

pammaalamgiriya
Автор

Thank you praa jeen khan nu v ena vadia song krn lyi

Indr_
Автор

ਸਹੇਲੀ ਨੂੰ ਬਾਹਰ ਭੇਜਣ ਟਾਈਮ ਆਹ ਗਾਣਾ ਜਰੂਰ ਸੁਣਿਆ ਜਾਓ ਗਾ 😅😅

PBxChobar
Автор

Reality hai aj Kal lok
Apne fayde lyi kise de v emotions nl khedn lyi tyar ho jande ne
Bhut vdiya 22 is gaane ch realty show kiti

kajalsandhal