Kal Parso - G khan ( Official Video Song ) | Fresh Media Records | 6G

preview_player
Показать описание
Singer - G khan
Featuring - Sonu Chubey
Song - Kal Parso
Lyrics - Dean Warring
Music - Black Virus
Video Dir / Editor - Honey Virk
Artwork - Yasheen
Spl thanks - Ritwik S Pandey

Label - Fresh Media Records
Promotion - Big Media & Gold Media
Рекомендации по теме
Комментарии
Автор

ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤️ਦਿਲੋਂ ਸਲੂਟ ਮੇਰੇ ਵੀਰ ਡੀਨ ਨੂੰ

deepadhesian
Автор

ਇਸ ਗਾਣੇ ਲਈ ਮੇਰੇ ਕੋਲ ਬੋਲਣ ਕੋਈ ਸ਼ਬਦ ਨੀ ਹੈ love you Bhot Sara Ustad ji

amangill
Автор

ਇਸ਼ਕ ਏ ਸਾਨੂੰ ਰਾਸ ਕੇ ਨਈ ਨਾ
ਹੁਣ ਤੇ ਤੇਰੇ ਆਸ਼ਕ ਨਈ ਨਾ
ਤੂੰ ਵੀ ਕੋਈ ਸ਼ਾਸ਼ਕ ਨਈ ਨਾ
ਤਾਵੀ ਸਾਡੇ ੳੁੱਤੇ ਜੁਲਮ ਕਮਾਈ ਜਾਨੀ ਏ
ਕਿੳ ਕੱਲ ਪਰਸੋ ਦੀ ਬਾਅਲਾ ਚੇਤੇ ਆਈ ਜਾਨੀ ਏ
End line 🖋

MalkeetSingh-bdsz
Автор

ਪੁਰਾਣੇ ਜ਼ਖ਼ਮ ਤਾਜ਼ਾ ਹੋ ਗਏ, , , lovely song ❤️❤️

kuldeepsingh-ymyh
Автор

ਜਦੋਂ ਵੀ ਉਸ ਕਮਲੀ ਜਿਹੀ ਨੂੰ ਥੋੜਾ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ, ਉਦੋਂ ਹੀ ਏਦਾਂ ਦਾ ਗੀਤ ਅੱਗੇ ਆ ਜਾਂਦਾ ਹੈ ਤੇ ਸਭ ਕੁੱਝ ਫਿਰ ਤੋਂ ਯਾਦ ਆ ਜਾਂਦਾ ਹੈ 😥😥😢😢😭😭😭

Sunny.
Автор

ਕੋਈ ਤੋੜ ਨੀ ਸੋਂਗ ਦਾ ਰੋਣਾਂ ਆ ਗਿਆ ਸੋਂਗ ਸੁਣ ਕੇ love g khan paji ❤❤❤

happy-waris
Автор

ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤ Sira galbaat ustaad ji
love from Phagwara

DeepMahey
Автор

ਉਸ ਬੇਵਫਾ ਨੂੰ ਯਾਦ ਕਰ ਅੱਖ ਰੋਈ ਜਾਂਦੀ ਆ ਕਲ ਪਰਸੋ ਵਾਲਾ ਚੇਤੇ ਆਈ ਜਾਨੀ ਆਂ ❤️❤️

RajpalSingh-lqrc
Автор

ਲੋਕ ਕਹਿੰਦੇ ਨੇ ਕੀ ਯਾਦਾ ਦੇ ਸਹਾਰੇ ਜਿੰਦਗੀ ਲੰਘ ਜਾਂਦੀ ਹੈ
ਪਰ ਸੰਧੂਆਂ
ਉਹ ਯਾਦਾਂ ਹੀ ਹੁੰਦੀਆਂ ਨੇ ਜੋਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ 😭😔

sarajsandhu
Автор

ਦੂਰ ਹੋ ਕੇ ਵੀ ਜ਼ੁਲਮ ਕਮਾਉਣਾ ਕੋਈ ਓਸ ਮਰਜਾਣੀ ਤੋਂ ਸਿੱਖੇ😢😭😭😭miss you canada waliye❤❤❤30/10/2024....😢

J.S.LAKHIYA
Автор

ਸੋਚਿਆ ਨਹੀਂ ਸੀ ਦੂਰ ਕਰੇ ਗੀ .
ਮੈਨੂੰ ਲੱਗਿਆ ਤੂੰ ਤੇ ਸਾਡੇ ਨਾਲ ਰਹੇ ਗੀ.
ਖਾ ਕਈ ਕਸਮਾ ਮੇਰੇ ਨਾਲ .ਦੂਜੇ ਸੀਨੇ ਲਈ ਜਾਂਦੀ ਏ
ਕਿਊ ਕੱਲ ਪਰਸੋ ਦੀ ਬਾਲਾ ਚੇਤੇ .ਆਈ ਜਾਂਦੀ ਏ .miss you my love 😪😭😭

mannsingh
Автор

ਤੂੰ "ਬਦਲੀ" ਦਾ ਕੋਈ ਇੰਨਾ ਗ਼ਮ ਨਹੀਂ!!!!
"ਦੁੱਖ"! ਤਾਂ ਮੈਨੂੰ, ਮੇਰੇ ਭਰੋਸੇ ਦਾ ਹੈ ਜੋ ਤੇਰੇ ਤੇ ਕਰਿਆ ਸੀ..😔😔
ਅੱਜ "ਖੁੱਦ" ਕੋਲੋਂ "ਮਾਫ਼ੀ" ਮੰਗਦਿਆ ਬਹੁਤ ਸ਼ਰਮ ਆਈ..😔💯

Behl.
Автор

ਦਿਲ ਤੋੜਨ ਦੀ ਧਾਰਾ ਦੱਸੋ 😔😔❤️❤️ heart touching lyrics and voice

AMRITSINGH
Автор

Sir ਜੀ ਤੁਹਾਡੀ ਆਵਾਜ਼ ਬੁਹਤ ਗੈਂਟ ਆ ਦਿਲ ਚੀਰਦੀ ਜਾਂਦੀ
ਗੀਤ ਵੀ ਬੁਹਤ nice ਆ
ਬੁਹਤ ਸੁਣਦੀ ਆ ਮੈਂ ਇਹ ਗੀਤ ❤️❤️❤️❤️❤️❤️❤️❤️❤️

jassjass
Автор

ਕਿਊ ਕਲ ਪਰਸੋ ਦਾ ਬਾਹਲਾ ਚੇਤੇ ਆਈ ਜਾਂਦਾ ਐ😔😔😔😔🥺

priyankasaroye
Автор

ਪਤਾ ਨੀ ਕੀ ਖ਼ਾਸ ਸੀ ਤੇਰੇ ਚ ਮੇਰੇ ਨੈਨ ਤੇਰਾ ਹੀ ਰਾਹ ਤੱਕਦੇ ਨੇ ਬੀਤੀਆਂ ਯਾਦਾਂ ਤੇ ਖ਼ਿਆਲ ਮੇਰੇ ਦਿਲ ਤੇ ਬੋਝ ਪਾਈ ਰੱਖਦੇ ਨੇ

harmandeepgill
Автор

ਟੁੱਟੇ ਦਿਲ ਦੇ ਹੋਰ ਟੁਕੜੇ ਕਰਵਾਈ ਜਾਂਦੀ ਐ,
ਕਿਉ ਕੱਲ ਪਰਸੋ ਦੀ ਬਾਹਲਾ ਚੇਤੇ ਆਈ ਜਾਂਦੀ ਐ।

Jatinvirdi
Автор

ਸੋਹਣੀ ਜਿੰਦਗੀ ਗਵਾਈ ਨਹੀਂ ਜਾਂਦੀ, , ਹਰ ਕਿਸੇ ਨਾਲ ਪ੍ਰੀਤ ਪਾਈ ਨਹੀਂ ਜਾਂਦੀ, , ਕਿੱਥੋ ਮੈਨੂੰ ਪਾਂ ਦਿੱਤਾ ਸੋਚਾ ਵਿੱਚ, , ਕਮਲੀਏ ਤੇਰੀ ਯਾਦ (ਮਾਨਵ )ਕੋਲੋ ਭੁਲਾਈ ਨਹੀ ਜਾਂਦੀ ☹️

Official_Basra
Автор

ਦੁਨੀਆ ਬਹੁਤ ਝੂਠੀ ਆ ਬਾਈ ❤
ਮੌਤ ਆਜੇ ਬਾਈ
ਪਰ ਦਿਲ ਨਾ ਆਵੇ ਕਿਸੇ ਤੇ❤

Facts-mine-gd
Автор

ਪਿਆਰ ਪਤਾ ਨੀ ਕੀ ਚੀਜ ਆ 😭😭ਜਿਦਗੀ ਬਦਲ ਦਿਦਾ ਏ ਤੈ ਨਸ਼ਾ ਜੋ ਵੀ ਲੱਗਿਆ ਹੋਵੈ ਉਹ ਸਹੀ ਹੋ ਜਾਉ ਪਰ ਪਿਆਰ ਇਕ ਵਾਰ ਹੋ ਗਿਆ ਤਾ ਕਦੈ ਨੀ ਬੰਦਾ ਸਹੀ ਰਹਿਦਾ ਕਿਸੈ ਕਿਸਮਤ ਵਾਲੈ ਨੂੰ ਹੀ ਮਿਲਦਾ ਪਿਆਰ ਅਮੀਰ ਲੋਕਾ ਨੂੰ 😭😭😭😭😭😭😭😭😭

SandeepSingh-mebc