Nachdi | G Khan - Garry Sandhu | #PunjabiSongs 2021 | Fresh Media Records

preview_player
Показать описание
Singer - G khan & Garry Sandhu
Song - Nachdi
Lyrics - Garry Sandhu
Music / Mix & Mastered - Daddy Beats
Video - Billa Sembhi
Editor - Honey Virk
Project - Jassa Sandhu
Female Lead - Charlie Chauhan
Dop - Honey Virk & Lucky Sabharwal
Online Promotions - Gold Media / Pb31 Media

Publicity Design - Yasheen Ghurail
Bhangra Team#1 - Pure Bhangra
Choreographer - Sara Khippal & Hardy Singh
Artists - Sara / Ria / Anmol / Komal.
Dop - Charan Kamal Singh Virdi.
Team#2 - Happy Moves .
Casting - Obed Afridi

#GarrySandhu #GKhan #Nachdi #PunjabiSongs
Рекомендации по теме
Комментарии
Автор

Gaana Kiwe Laggeya Comment Karke Jarur Dasseyo
Aun Wale Songs lai Subscribe our Channel Fresh Media Records ... !

#Team

Freshmediarecords
Автор

👌ਤੈਨੂੰ ਕੀ ਲਗਿਆ ਅਸੀਂ ਤੇਰੇ ਗੀਤ ਨੀ ਸੁਣਦੇ ਉ ਬੋਲਿਆ ਨੈੱਟ ਮੁੱਕ ਗਿਆ ਸੀ😂😂😂ਫਿਰ Hostpot ਕੀਤਾ 😜😜

yarrHarman
Автор

GARRY SANDHU & G KHAN
ਸਿਰਾ ਜੋੜੀ ਆ
ਕੌਣ ਕੌਣ ਗਾਣੇ ਨੂੰ REPEAT ਤੇ ਸੁਣ ਰਿਹਾ ਆ
ਉਹ LIKE ❤️ ਕਰਦੋ ਪਤਾ ਲੱਗਜੇ ਉਸਤਾਦ

jashannandavlog
Автор

ਗੈਰੀ ਸੱਚ ਹੀ ਕਹਿੰਦਾ ਹੁੰਦਾ ਕਿ ਜਿਹੜੇ ਮੇਰੇ ਤੋਂ ਵਧੀਆ ਗਾਣੇ ਲਿਖ ਹੁੰਦੇ ਓਹ ਇਹ ਚੱਕ ਕੇ ਲੈ ਜਾਂਦਾ, , ਸਿਰਾ ਲਾ ਰੱਖਿਆ ਅਸਤਾਦ ਚੇਲੇ ਨੇ।
ਬੰਦੇ ਵੀ ਖਰੇ ਆ ਦੋਵੇਂ 💚💚💚

bestvideos
Автор

22 ਹੱਥਾਂ 'ਚ ਚੱਪਲਾਂ ਪਾ ਕੇ ਨੱਚੀ ਜਾਂਦਾ 😜😜😂😂😂😂...ਨਾਲ਼ ਗੋਡਿਆਂ ਤੱਕ ਕੱਛਾ ਪਾਇਆ!!!....👌👌👌👌👌👌👌👌👌 ਏਦਾਂ ਦੀਆਂ ਇੱਲਤਾਂ ਮੈਂ ਆਪ ਬਹੁਤ ਕਰਦਾ....ਮਜਾ ਆ ਗਿਆ!!!!

AshokKumar-mrvc
Автор

*ਦੁਨੀਆਂ ਤੇ ਕੋਈ "ਖੇਤੀ" ਵਰਗਾ ਧੰਦਾ ਹੈਨੀ ਤੇ "ਗੈਰੀ" ਵਰਗਾ ਬੰਦਾ ਹੈਨੀ* 🔥🍁

JATTxHAYER
Автор

ਕਹਿਨੂੰ ਕਹਿਨੂੰ ਦਿਲੋ ਖੁਸ਼ੀ ਹੋਈ ਗੈਰੀ ਬਾਈ ਤੇ ਜੀ ਖਾਨ ਬਾਈ ਦੇ ਇਕੱਠੇ ਗਾਣਾ ਕਰਨ ਦੀ❤ ਦਿਲੋ ਲਬ ਯੂ ਬਾਈ ਤਹਾਨੂੰ 💗💗 ਵਾਹਿਗੁਰੂ ਪਿਆਰ ਬਣਾਈ ਰੱਖੇ❣🙏

preetsehjal
Автор

ਇੰਡਸਟਰੀ ਦਾ ਇਕੋ ਇਕ ਸਿਰਾ ਬੰਦਾ ਜਿਸ ਦੀ ਕਿਸੇ ਨਾਲ ਕਦੇ ਵੀ ਕੋਈ ਕੰਟਰੋਵਰਸੀ ਨਹੀਂ ਹੋਈ ਨਾਹ ਕਦੇ ਕੋਈ ਕੋਈ ਸੋਂਗ ਲੀਕ ਨਹੀਂ ਹੋਇਆ
ਡਿਪੋਰਟ ਹੋਇਆ ਮੇਹਨਤ ਕੀਤੀ ਸਟਾਰ ਬਣਿਆ
ਕੋ ਸਟਾਰ ਨਾਲ ਦੀਆ ਨੂੰ ਵੀ ਸਟਾਰ ਬਣਾ ਦਿੱਤਾ
ਪਿਆਰ ਕੀਤਾ ਉਹ ਵੀ ਕਦੇ ਵੀ ਲੂਕਾ ਕੇ ਨਹੀਂ ਰੱਖਿਆ
ਸਾਚੀ ਰੂਹ ਉਸਤਾਦ ਗੈਰੀ ਸੰਧੂ 😘😘😘😘😘😘

fateh
Автор

ਨਛੱਤਰ ਛੱਤਾ, ਨਛੱਤਰ ਛੱਤਾ ਹੀ ਸੀ, , ,
__ ਚਲੋ ਸੋਹਣੀ ਕੋਸ਼ਿਸ਼ ਕੀਤੀ ਇਹਨਾਂ ਵੀ

LahoriyeRecords
Автор

Balle Bai Kamaal da Gaana...
G khan diyan Hekkan de Garry Bai di Masti..
Saaf Suthra Gaana.. bhut ghat himat bakia ch eda gaana hit kron di...

PunjabiReelTV
Автор

ਸਿਰਾ ਬਾਬੇ ਦਿਲ ਫੇਫੜਾ ਗੁਰਦਾ ਦਿਮਾਗ ਸਬ ਖੁਸ਼ ਕਰਤਾ😂😂❤️❤️❤️🔥🔥🔥

harrysingh
Автор

Garry te G khan warge bande kite Nahi milde .
Dova lai ik like taan banda aa 👍🏻👍🏻👍🏻👍🏻👍🏻👍🏻👍🏻👍🏻

mahi____
Автор

Loved this song listening to it over again and again....loads of love to Garry Sandhu and G Khan

harjeetkaur
Автор

ਏਵਜੇ ਗਾਣੇ ਓਣੇ ਚਾਇਦੇ ਅਾ ਸਿਰਫ਼ ਗੈਰੀ ਸੰਧੂ ਨ ਜਿ ਖਾਣ ❤️❤️❤️❤️ ਗੈਰੀ ਨੇ real talent nu chance dita luv uu Garry ੨੨

saramusic
Автор

ਅਸਤਾਦ #GarrySandhu ਇਕਲੌਤਾ ਬੰਦਾ ਹੈ ਜਿਹੜਾ ਪੰਜਾਬੀ ਇੰਡਸਟਰੀ ਵਿੱਚ ਨਵੇਂ Talented ਕਲਾਕਾਰਾਂ🎤 ਨੂੰ ਅੱਗੇ ਲੇ ਕੇ ਆਉਂਦਾ ਹੈ ਅਤੇ ਬਾਕੀਆਂ artista🎤 ਦੀ full respect 🙏 te support💞 ਕਰਦਾ ਹੈ।

kundankumarraikkr
Автор

Pure Panjabi music ...no cars no nudity ....pure desi entertainment.... salute

Danishkhan-ihwv
Автор

Why these songs are so underrated? This is sheer Punjabi exuberance…. We need to support these songs ❤️ Maa boli Punjabi ❤️

allenmann
Автор

ਖਾਰੇ ਖਾਰੇ ਖਾਰੇ ਬਠਿੰਡੇ ਪੈਣ ਬੋਲੀਆ ਨਾਲੇ ਸੁਣਦੇ ਮਾਲਵੇ 😎 ਅਲਿਆ ਦੇ ਲਲਕਾਰੇ 🥳🥳 ਹਾਜ਼ਰੀ ਲਵਾਜਿਓ ਜੱਟੋ ❣️ Proud 🤲💝💌

anmolpreetbrar
Автор

Yaar Garry kina down to earth bnda
Jwa ni ego hegi
Jinu stand kita ohnu piche bitha ke riksha chla reha just imagine
Luv u jatt

punjabigaming
Автор

Na choreography, na mehngi video... desi jea kmm... still trending no. 1... lvu garry ustaad

Harpreet