Teri Lorh | Baba Beli | Official Video | New Punjabi Song 2023

preview_player
Показать описание
Belipuna Records presents “Teri Lorh” by Baba Beli

Singer - Baba Beli
Music - Joy Atul
Lyrics & Composition - Baba Beli

Video - LA Films
Director & DP - Rupinder Korpal
Assistant Director - Navchetan Azad
Associate Director - Raman Sharma
Editor - Karan Sisa

Female Artist - Riya
Bhangrha Artists - Monika, Chhaya Rani, Khushmeet, Khushmanpreet Kaur

Production - Baljeet Balli
Makeover - Laddi
Studio Location - Cine Films

Project Producer - Jeevanpreet Kaur
Label - Belipuna Records

Special Thanks - Navjeet Singh Sandhu, Charanjeet Channi, Lal Kamal Studio

Artist Links:

For Enquiries: +91-98156-20862 (India)

Insta: @baba_beli

Lyrics:

Taenu Meri, Maenu Teri, Lorhi Kinni Sohnya,
Dila’n Kolo’n Puchh ve Koi
Tere nu v Pucchya Maen, Mere nu v Puchhya
Puchh Puchh Khush ve hoyi………

Dil naal Sunni ik Gal Taenu Kehni ae,
Maenu Teri Lorh Saari Zindagi he Rehni ae…….

Jado’n Karma nu Vandya si,
Ve odo’n Asi’n Hath Jorh ke Taenu Rabb kolo’n Mangya si……

Sunnde ne Galla’n Loki’n Lakh te Hazaar ve,
Saanu Par ikko teri sunne vaar-vaar ve,
Tu Sir aapne te meri Zimmewaari Laenni ae,
Maenu Teri Lorh Saari Zindagi he Rehni ae…….

Tohfa Anmol Maenu ditta ik Lekha’n ve,
Nikki-nikki Khushi lyi Maen tere wall Vekha’n ve,
Aenne naal khirhi rehndi Sadhra’n di Tehni ae,
Maenu Teri Lorh Saari Zindagi he Rehni ae…….

Rabb deya’n daraa’n to’n Maen ikko Manga Var ve,
Maetho’n na Gwaachein maenu lgga rehnda dar ve,
Asa’n v na rehna, Saadi aas jado’n dhehni ae,
Maenu Teri Lorh Saari Zindagi he Rehni ae…….

Baaga’n vich Bahaara’n aayiya’n Kookdiya’n ne Kola’n,
Jee Karda tere baethh saahmne, Dil diya’n Galla’n bola’n,
Ve koi Kurhti Shaneel di,
Sunni Jogiya ve Teri Been saanu keeldi……..

ਤੈਨੂੰ ਮੇਰੀ, ਮੈਨੂੰ ਤੇਰੀ, ਲੋੜ ਕਿੰਨੀ ਸੋਹਣਿਆ
ਦਿਲਾਂ ਕੋਲੋਂ ਪੁੱਛ ਵੇ ਕੋਈ
ਤੇਰੇ ਨੂੰ ਵੀ ਪੁੱਛਿਆ, ਮੈਂ ਮੇਰੇ ਨੂੰ ਵੀ ਪੁੱਛਿਆ,
ਪੁੱਛ ਪੁੱਛ ਖੁਸ਼ ਵੇ ਹੋਈ

ਦਿਲ ਨਾਲ ਸੁਣੀਂ ਇਕ ਗੱਲ ਤੈਨੂੰ ਕਹਿਣੀ ਏ,
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ......

ਜਦੋਂ ਕਰਮਾਂ ਨੂੰ ਵੰਡਿਆ ਸੀ,
ਵੇ ਉਦੋਂ ਅਸੀਂ ਹੱਥ ਜੋੜਕੇ, ਤੈਨੂੰ ਰੱਬ ਕੋਲੋਂ ਮੰਗਿਆ ਸੀ

ਸੁਣਦੇ ਨੇ ਗੱਲਾਂ ਲੋਕੀਂ ਲੱਖ ‘ਤੇ ਹਜ਼ਾਰ ਵੇ,
ਸਾਨੂੰ ਪਰ ਇੱਕੋ ਤੇਰੀ ਸੁਣੇ ਵਾਰ-ਵਾਰ ਵੇ,
ਤੂੰ ਸਿਰ ਆਪਣੇ ‘ਤੇ ਮੇਰੀ ਜ਼ਿੰਮੇਵਾਰੀ ਲੈਣੀ ਏ,
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ......

ਤੋਹਫਾ ਅਨਮੋਲ ਮੈਨੂੰ ਦਿੱਤਾ ਇਕ ਲੇਖਾਂ ਵੇ,
ਨਿੱਕੀ-ਨਿੱਕੀ ਖੁਸ਼ੀ ਲਈ ਮੈਂ ਤੇਰੇ ਵੱਲ ਵੇਖਾਂ ਵੇ,
ਐਨੇ ਨਾਲ ਖਿੜੀ ਰਹਿੰਦੀ ਸੱਧਰਾਂ ਦੀ ਟਹਿਣੀ ਏ,
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ......

ਰੱਬ ਦਿਆਂ ਦਰਾਂ ਤੋਂ ਮੈਂ, ਏਹੋ ਮੰਗਾਂ ਵਰ ਵੇ,
ਮੈਥੋਂ ਨਾ ਗੁਆਚੇਂ ਮੈਨੂੰ, ਮੈਨੂੰ ਲੱਗਾ ਰਹਿੰਦਾ ਡਰ ਵੇ,
ਅਸਾਂ ਵੀ ਨਾ ਰਹਿਣਾ, ਸਾਡੀ ਆਸ ਜਦੋਂ ਢਹਿਣੀ ਏ,
ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ......

ਬਾਗਾਂ ਵਿਚ ਬਹਾਰਾਂ ਆਈਆਂ, ਕੂਕਦੀਆਂ ਨੇ ਕੋਲਾਂ
ਜੀ ਕਰਦੈ ਤੇਰੇ ਬੈਠ ਸਾਹਮਣੇ, ਦਿਲ ਦੀਆਂ ਗੱਲਾਂ ਬੋਲਾਂ,
ਵੇ ਕੋਈ ਕੁੜਤੀ ਸ਼ਨੀਲ ਦੀ,
ਸੁਣੀ ਜੋਗੀਆ ਵੇ ਤੇਰੀ ਬੀਨ ਸਾਨੂੰ ਕੀਲਦੀ......

(This song is subject to the copyright of Belipuna Records)

#PunjabiSong #NewPunjabiSong #LatestPunjabiSong #Punjabi #NewPunjabi #TrendingPunjabiSong #NewSong #BabaBeli #baba_beli #belipuna #LatestPunjabiSong2023 #NewPunjabiSong2023 #PunjabiPop #TeriLorh
Рекомендации по теме
Комментарии
Автор

ਵਾਹ!!
ਬਾਬਾ ਬੇਲੀ ਪੰਜਾਬੀ ਲੋਕ ਗਾਇਕੀ ਦਾ ਉਹ ਸਿਤਾਰਾ ਹੈ, ਜਿਹੜਾ ਹਥਿਆਰਾਂ ਨਸ਼ਿਆਂ ਲੜਾਈਆਂ ਵਾਲੇ ਗੀਤਾਂ ਦੀ ਛਾਈ ਧੁੰਦ ਵਿਚ ਆਪਣੀ ਚਮਕ ਦਾ ਅਹਿਸਾਸ ਕਰਵਾ ਰਿਹਾ ਹੈ। ਅਜਿਹੇ ਗਾਇਕਾਂ ਤੇ ਗੀਤਾਂ ਦੀ ਸਾਡੇ ਮੌਜੂਦਾ ਸਮਾਜਿਕ ਹਲਾਤਾਂ ਵਿਚ ਬਹੁਤ ਲੋੜ ਹੈ।
ਬਾਬਾ ਜੀ ਨੂੰ ਅਜਿਹੀ ਗਾਇਕੀ ਲਈ ਸ਼ੁਭਕਾਮਨਾਵਾਂ। ਉਮੀਦ ਹੈ ਕਿ ਮੰਡੀ ਦੀ ਗ੍ਰਿਫ਼ਤ ਤੋਂ ਬਚਿਆ ਰਹੇਗਾ।
ਪੈਸਾ ਗਾਉਣ ਵਾਲੇ ਨੂੰ ਅਕਸਰ ਹੀ ਮੰਡੀ ਵੱਲ ਲੈ ਜਾਂਦਾ ਹੈ। ਮਗਰੋਂ ਲੋਕਾਂ ਦੀ ਪਸੰਦ ਦਾ ਬਹਾਨਾ ਲਗਾ ਕੇ ਗਾਇਕ ਆਪਣੀ ਜਿੰਮੇਵਾਰੀ ਤੋਂ ਕਿਨਾਰਾ ਕਰ ਜਾਂਦੇ ਹਨ। ਪਰ ਬਾਬੇ ਦੇ ਸੁਭਾਅ 'ਚ ਅਜਿਹਾ ਕੁਝ ਨਹੀਂ।
ਚੰਗਾ ਇਨਸਾਨ ਹੈ ਬਾਬਾ, ਚੰਗੀ ਸੋਚ ਹੈ, ਚੰਗੇ ਲੋਕਾਂ ਨਾਲ ਸਲਾਹਾਂ ਕਰਕੇ ਹਰ ਕਦਮ ਚੁੱਕਦਾ ਹੈ। ਕਾਹਲ ਉਹਦੇ ਸੁਭਾਅ ਦਾ ਬਿਲਕੁਲ ਵੀ ਹਿੱਸਾ ਨਹੀਂ ਹੈ। ਬਾਕੀ ਲੋਕਾਂ ਨੂੰ ਅਜਿਹੀ ਗਾਇਕੀ 'ਚੋਂ ਸੁਹਜ ਲੈਣਾ ਚਾਹੀਦਾ ਹੈ।
ਜਿੰਦਾਬਾਦ

BaljinderSingh-seyc
Автор

ਬਹੁਤ ਹੀ ਵਧੀਆ ਗਾਇਕੀ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ

dr.mangalsingh
Автор

ਬਹੁਤ ਸੋਹਣੇ ਅਲਫ਼ਾਜ਼, ਬਹੁਤ ਸੋਹਣੀ ਆਵਾਜ਼, ਕਮਾਲ ਦੀ ਅਦਾਕਾਰੀ, ਖੂਬਸੂਰਤ ਵੀਡੀਓ ❤❤❤❤ ਬਹੁਤ ਖੂਬ
ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉

jazimsandhu
Автор

ਤੂੰ ਸਿਰ ਅਪਣੇ ਤੇ ਮੇਰੀ ਜਿੰਮੇਵਾਰੀ ਲੈਣੀ ਏ 🤲🏻🙏🏻

Sonu.Arts.
Автор

❤❤ ਬਹੁਤ ਵਧੀਆ ਲਿਖਿਆ ਤੇ ਗਾਇਆ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🎉🎉

harwinderkang
Автор

ਬਹੁਤ ਵਧੀਆ ਪਿਆਰਾ ਗਾਣਾ ਬਾਈ❤
ਸਾਰੀ ਟੀਮ ਨੂੰ ਮੁਬਾਰਕਾਂ ਬਾਈ ਜੀ।❤🎉🎉

officialmanindermaan
Автор

ਬਹੁਤ ਵਧੀਆ ਪੇਸ਼ਕਾਰੀ, ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ❤

WeVillagers
Автор

Such a nice song.. Too much better than recent trending songs

anshul
Автор

Waheguru hamesha menarche Karen babaji te good song

kulbirgill
Автор

ਬਹੁਤ ਸੋਹਣਾ ਲਿਖਿਆ, ਬਹੁਤ ਸੋਹਣਾ ਗਾਇਆ, ਮੈਂ ਆਪਣੀ ਆਤਮਾ ਨਾਲ ਸੁਣਿਆ ❤

BalwantSingh-mpwz
Автор

ਬਹੁਤ ਵਧੀਆ ਬਾਈ ਜੀ ।
ਤੁਹਾਡੀ ਅਵਾਜ ਸੁਣ ਕੇ ਸਕੂਨ ਮਿਲਦਾ ।ਇਸੇ ਤਰ੍ਹਾਂ ਲੋਕ ਗੀਤ ਵੀ ਰਿਕਾਰਡ ਕਰੋ।🙏🙏🙏

MANPREETSINGH-jvji
Автор

ਬਹੁਤ ਖੂਬ ਲਿਖਿਆ ਜੀ ਅਤੇ ਗਾਇਕੀ ਵੀ ਬਹੁਤ ਕਮਾਲ ਦੀ ਹੈ ਜੀ, ਰੱਬ ਤੁਹਾਨੂੰ ਚੜਦੀਕਲਾ ਵਿਚ ਰੱਖਣ ਸਾਡੇ ਪਿਆਰੇ ਮਾਸਟਰ ਜੀ🎉❤☺️

ufvtsep
Автор

Bahut sona waheguru ji Hor chardikala bakse

rajbirkaur-oxxl
Автор

Bhut wdiya singing, music and lyrics..❤

bstrong..
Автор

Very nice 👍👍 menu ih song sun ke sukoon mil gya ❤❤

KakaSingh-ynvn
Автор

Restpect women's love from new Delhi

ayanshsinghal
Автор

With this genre of music, im buying it!

usmanabbas
Автор

Nikki nikki khushi lai m tere val vekha ve ❤❤❤❤boht sohna geet ❤❤

Officialharmankaheru
Автор

Bhut jyada sohna song baba g and vedio❤️❤️

singhgurdev
Автор

Wo... w really bean sanu keeldi. All your songs are beautiful and voice is very melodious

kuulvisualtips