Laavan (Full Video) Baba Beli | 2018 | Vasl Productions

preview_player
Показать описание
For Live Shows: +91-98156-20862

Vasl Productions Presents "Baba Beli" New Punjabi Song #Laavan

Song - Laavan
Music - KV Singh
Video - Stalinveer
Editor - Paras k Mehra
Audio Production - Harjit Brar
Publicity Design - Dalbir Dhaliwal
Label - Vasl Productions
Digitally Powered By - Rattan Productions

Laavan (Full Video) Baba Beli | New Punjabi Songs 2018 | Vasl Productions |
Рекомендации по теме
Комментарии
Автор

ਬਾਬਾ ਬੇਲੀ ਨੂੰ ਸਲਾਮ ਸ਼ਬਦਾ ਨੂੰ ਕਿਵੇਂ ਵਰਤਣਾ ਬਾਬਾ ਬੇਲੀ ਤੋ ਵਧ ਕੇ ਸ਼ਾਇਦ ਕੋਈ ਜਾਣਦਾ ਹੋਵੇ ।। ਬਹੁਤ ਸੱਚੀ ਤੇ ਉੱਚੀ ਸੋਚ ਅਾ ਬਾਬਾ ਬੇਲੀ ਦੀ ❤ ਰੂਹਾਨੀਅਤ ਦਾ ਨਸ਼ਾ ਹੈ ਇਸ ਕਲਮ ਵਿੱਚ ❤❤

sukhuppal
Автор

ਜੇ ਦੇਣੀ ਹੀ ਹੈ ਤੇ ਕਿਸੀ ਦੀ
ਧੀ, ਭੈਣ ਨੂੰ ਇਜ਼ਤ ਦਵੋ,
ਕਿਉਂਕਿ ਆਪਣੀ ਧੀ, ਭੈਣ ਨੂੰ ਇਜ਼ਤ
ਹਰ ਕੋਈ ਦਿੰਦਾ ਹੈ ਪਰ ਬੇਗਾਨੀ ਨੂੰ ਨਹੀਂ🙏🙏
Vineet

vineetgarg
Автор

ਦੁਨੀਆਂ ਦਾ ਸਭ ਤੋਂ ਸੋਹਣਾ ਗੀਤ ਹੈ ਜੀ ajj kal da pyar hasband lyi dase hai pr as song vich phela pyar ਬਾਪੂ ਜੀ ਲਈ ta busra pyar hasband lyi 🤗🤗🤗🙏🙏ikk kudi di zandgi vich Dona di ਬਹੁਤ ਜ਼ਿਆਦਾ ਇਹਤਿਆਤ ਹੁੰਦੀ ਹੈ ਜੀ hasband da ta ptaa ji Manu but ajyee tak ta I love my ਬਾਪੂ ਜੀ ਜਦੋਂ ਵੀ ਕਿਸੇ ਕੁੜੀ ਕਿਸੇ ਮੁੰਡੇ ਨਾਲ ਪਿਆਰ ਕਰਨ ਬਾਰੇ ਸੋਚੇ ਤਾਂ A song jarura son lyen Sare dukha door ho Jan gya😭😭😭😭😭😭😭😭😭😭I love you daddy ji

satveerkaur
Автор

ajj tak da sbb to badia song mai ae sunea yr...khus rehn rab ji sbb deyea dheeha...rab ji mere umer be mere dono sister nu la dwe... yr bahot badda jegra krna penda sachi apni deeh behn de marrige kr ke kese nl torna...pr eh jgg reet aa nebohni he padi aa hr kese nu...

sunilbains
Автор

ਇਹ ਹੁੰਦੇ ਨੇ ਗੀਤ, , , ਨਹੀਂ ਤਾਂ ਬਹੁਤੀਆਂ ਚਵਲਾਂ ਇਕੱਠੀਆਂ ਹੋਈਆਂ ਇੱਥੇ

BeHappy-cinl
Автор

ਇਹ ਗੀਤ ਬਹੁਤ ਵਿਆਹਾਂ ਦੀ ਮੂਵੀਆਂ ਦਾ ਸਿੰਗਾਰ ਬਣੂ👌👌👌👏👏👏👏👏
ਬਾਬਾ ਬੇਲੀ ❤❤🎉🎉🎉

moneywithmanvir
Автор

ਪ੍ਰਮਾਤਮਾ ਅੱਗੇ ਇਹ ਅਰਦਾਸ ਹਰੇਕ ਘਰ ਇਕ ਧੀ ਜਰੂਰ ਹੋਵੇ ਜੀ ਕਿਓ ਕਿ ਧੀਆ ਮਪਿਆ ਦੀ ਪ੍ਰਮਾਤਮਾ ਪਾਸੋ ਸੁਖ ਮੰਗਦੀਆ ਹਨ ਬਹੁਤ ਪਿਆਰਾ ਗੀਤ ਹੈ ਜੀ ਧੰਨਵਾਦ ਜੀ

reetagil
Автор

ਰੋਣ ਲਾ ਦਿੱਤਾ ਗੀਤ ਨੇ ਕੋਈ ਸ਼ਬਦ ਨਹੀਂ ਅਨਮੋਲ ਬੋਲ ਤੇ ਅਨਮੋਲ ਅਵਾਜ਼ ਜਿਸਦੀ ਕੋਈ ਕੀਮਤ ਨਹੀਂ ਵਾਹਿਗੁਰੂ ਕਿਸੇ ਕਿਸੇ ਨੂੰ ਬਖਸ਼ਦਾ ਇਹੋ ਜਿਹੇ ਗੀਤ

maanpunjabiblogger
Автор

ਇਹਨਾਂ ਖ਼ੂਬਸੂਰਤ ਸ਼ਬਦਾਂ ਨੂੰ ਲੱਖ ਲੱਖ ਵਾਰ ਸਲਾਮ, ਪਿਆਰ, ਸਤਿਕਾਰ ।। #GurdasSandhu

gurdas_sandhu
Автор

ਮਿੱਠੀ ਆਵਾਜ਼ ਨੇ ਦਿਲ ਦੇ ਜਜ਼ਬਾਤਾਂ ਨੂੰ ਸਭਿਆਚਾਰਕ ਤਰੀਕੇ ਨਾਲ ਪੇਸ਼ ਕਰ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਬਹੁਤ ਹੀ ਪਿਆਰਾ ਗੀਤ💖 👏👏👏👏👏👏

shayardildhillon
Автор

ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਵੀਰ ਜੀ 👌👌
ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻 ਤੇ ਲੰਬੀਆਂ ਉਮਰਾਂ ਬਖ਼ਸ਼ੇ।
ਤੁਹਾਡਾ ਦਿਲੋਂ ਧੰਨਵਾਦ ਤੁਸੀਂ ਐਨਾ ਵਧੀਆ ਗੀਤ ਗਾਇਆ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਪੰਜਾਬ ਵਿੱਚ ਅੱਜ ਵੀ ਕੋਈ ਅਜਿਹੀ ਸੋਚ ਰੱਖਦਾ ਹੈ।
ਧੰਨਵਾਦ 🙏🏻🙏🏻

sahibpreetkaur
Автор

Jo dhee shi a usda ਸਸੁਰਾਲ ਕੋਈ ਨੀ ਬਣਦਾ ਜੇ ਸਸੁਰਾਲ ਸ਼ਹੀ ਤਾਂ ਨੂੰਹ ਧੀ ਨੀ ਬਣਦੀ

jassibhuller
Автор

ਵਾਹਿਗੁਰੂ ਜੀ ਸਾਰੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਣਾ, ਸਲੂਟ ਹੈ ਇਸ ਕਲਾਕਾਰ ਵੀਰ ਨੂੰ, ਬਹੁਤ ਹੀ ਦਿਲ ਨੂੰ ਧੂਹ ਪਾਉਣ ਵਾਲਾ ਗੀਤ ਗਾਇਆ ਹੈ।

LakhwinderSingh-xbid
Автор

Rabb sab di sukh rakhe
Har kudi sohri sukhi wasse🙏

Kahlon_Gurdaspuria
Автор

ਬਹੁਤ ਹੀ ਪਿਆਰਾ ਗਾਣਾ ਵੀਰ ਜੀ.❤ ਸਾਡੇ ਸਮਾਜ ਨੂੰ ਇਦਾ ਦੇ ਗਾਣੀਂਅਆ ਦੀ ਜਰੂਰਤ ਆ ਜੋ ਸਮਾਜ ਦਾ ਮਾਰਗ ਦਰਸ਼ਨ ਕਰ ਸਕਣ .

manjinderbanger
Автор

Kenu kenu song best lage a like karke daso

sardarnidhaliwal
Автор

ਹੁਣ ਸਰੋਤੇ ਮਾੜੇ ਗੀਤ ਜਾਂ ਮਾੜੀ ਗਾਇਕੀ ਦਾ ਸ਼ਿਕਵਾ ਨਹੀਂ ਕਰ ਸਕਦੇ, ਜੀਓ ਟੀਮ

jaywsingh
Автор

ਲਫ਼ਜ, ਮੌਸੀਕੀ, ਪੇਸ਼ਕਾਰੀ-ਖੂਬਸੂਰਤ, ਸਕੂੰ ਮਿਲਿਆ ਸੁਣ ਕੇ ਬਾਬਾ ਬੇਲੀ...ਜਿਉਂਦਾ ਰਹਿ

navjotguraya
Автор

veere 👌👌miss you Papa tera ghar bouth cathe aounda, nice songs rona aa gaya ਕੋਈ ਸ਼ਬਦ ਹੈਨੀ ਗਾਣੇ ਵਾਸਤੇ 😭😭😭😭

gurmeetSingh-onbw
Автор

ਵੀਰ ਬਹੁਤ ਹੀ ਸੋਣਾ ਗੀਤ ਆ ਅੱਜ ਕਲ ਦੇ ਟਾਈਮ ਚ ਇਹੋ ਜਿਹੇ ਗੀਤ ਬਹੁਤ ਘੱਟ ਆਉਂਦੇ ਨੇ ਏਦਾ ਦੇ ਗੀਤ ਗਾਉਂਦੇ ਰਹੋ ਪਰਮਤਾ ਤਰਕੀਆ ਬਖਸ਼ੇ, ,,, ਪ੍ਰੀਤ ਬਠਿੰਡਾ

preet
welcome to shbcf.ru