filmov
tv
Teri Bhuaa - Baba Beli - Latest Punjabi Song 2024

Показать описание
Belipuna Records presents “Teri Bhuaa” by Baba Beli. Mrs. Gurvinder Gill from Melbourne (Australia) sponsored this customised song as a wedding gift for her nephew Mr. Kultar Singh.
Title: Teri Bhuaa
Singer, Lyrics & Composer: Baba Beli
Music: K V Singh
Lyrical Video: Mani Sangerha
Label: Belipuna Records
Lyrics Guidance: Gurvinder Gill, Jagjit Sandhu
Project Sponsor: Gurvinder Gill (Australia)
Special Thanks - Ustad Goni Khan Dhuri
Artist Links:
For Enquiries: +91-98156-20862 (India)
Insta: @baba_beli
Lyrics (Gurmukhi and Roman)
ਪੁੱਤਾਂ ਤੋਂ ਪਿਆਰਿਆ, ਭਤੀਜਿਆ ਦੁਲਾਰਿਆ ਵੇ,
ਮੇਰੇ ਵੀਰ ਭਾਬੀ ਦੀਆਂ ਅੱਖਾਂ ਦਿਆ ਤਾਰਿਆ ਵੇ,
ਮੇਰੇ ਵੱਲੋਂ ਤੈਨੂੰ ਦੁਆ ਹਰ ਘੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਮਾਪਿਆਂ ਤੋਂ ਬਾਅਦ ਪੇਕੇ ਵੀਰਾਂ ਦੇ ਸਹਾਰੇ ਵੇ,
ਭੂਆ ਨੂੰ ਭਤੀਜੇ ਹੁੰਦੇ ਵੀਰਾਂ ਤੋਂ ਵੀ ਪਿਆਰੇ ਵੇ
ਤੇਰੀਆਂ ਰਗਾਂ 'ਚ ਮੇਰੇ ਮਾਪੇ ਰਹਿਣ ਵੱਸਦੇ,
ਤੰਦ ਮੋਹ ਦੀ ਮੁਹੱਬਤਾਂ 'ਚ ਜੜੀ ਮਿਲੂਗੀ
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ
ਤੇਰੇ ਸਿਰੋਂ ਵਾਰੀ ਇਹ ਜਹਾਨ ਜਾਂਦੀ ਹੋਈ,
ਹਰ ਖੁਸ਼ੀ ਵੇਲੇ ਤੈਥੋਂ ਕੁਰਬਾਨ ਜਾਂਦੀ ਹੋਈ,
ਔਖੇ-ਸੌਖੇ ਵੇਲੇ ਤੇਰੀ ਮੰਗਦੀ ਜੋ ਸੁੱਖ,
ਤੇ ਉਦਾਸੀਆਂ 'ਚ ਮੋਢੇ ਹੱਥ ਧਰੀ ਮਿਲੂਗੀ,
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ.....
ਭੂਆ ਨੇ ਹੀ ਦਿੱਤਾ ਤੈਨੂੰ ਨਾਮ ਕੁਲਤਾਰ ਵੇ,
ਵੀਰ ਸਤਵੰਤ ਦੀ ਤੂੰ ਕੁਲ ਨੂੰ ਸੰਵਾਰ ਵੇ,
ਜ਼ਿੰਮੇਵਾਰੀਆਂ ਦੇ ਇਹਨਾਂ ਸਫ਼ਰਾਂ 'ਚ ਚੇਤੇ ਰੱਖੀਂ,
ਅੰਗਾਂ ਸਾਕਾਂ ਨਾਲ ਰੌਣਕਾਂ ਦੀ ਝੜੀ ਮਿਲੂਗੀ,
ਤੇਰੀ ਭੂਆ ਤੈਨੂੰ ਤੇਰੇ ਨਾਲ ਖੜੀ ਮਿਲੂਗੀ.....
ਕੁਲਤਾਰ ਤੇ ਕਮਲਜੀਤ ਦੋ ਫੁੱਲ ਸੂਹੇ
ਰੌਣਕਾਂ ਲੱਗਣ ਮੇਰੇ ਬਾਬਲੇ ਦੇ ਬੂਹੇ
ਜੈਦੀਪ ਅਮਰੀਕਾ ਤੋਂ ਸੁਨੇਹੇ ਭੇਜੇ ਸੂਹੇ,
ਤੇਰੇ ਵਿਆਹ ਦਾ ਚਾਅ, ਕੁਲਤਾਰ ਸਿਆਂ,
ਲਈਏ ਤੇਰੇ ਸ਼ਗਨ ਮਨਾ, ਕੁਲਤਾਰ ਸਿਆਂ.....
ਪੰਜਾਂ ਭੈਣਾਂ ਨੂੰ ਇਕ ਵੀਰ ਮਿਲਿਆ,
ਸਿਰ ਉੱਤੇ ਰੱਬ ਨੇ ਚੰਦੋਆ ਤਣਿਆ
ਸਾਡਾ ਸਾਰੀ ਉਮਰ ਦਾ ਪੇਕਾ ਬਣਿਆ
ਚਾਵਾਂ ਨਾਲ ਆਈ ਅੱਜ ਘੜੀ ਇਹ ਸੁਲੱਖਣੀ,
ਤੋਹਫ਼ਾ ਦੇਣ ਲਈ ਨਿਆਰਾ ਇਕ ਫੁੱਲ ਤੋੜਿਆ,
ਭੂਆ ਮੱਟੋ ਨੇ ਭਤੀਜੇ ਦੇ ਲਈ ਗੀਤ ਜੋੜਿਆ.....
Putta’n to’n pyaareya, bhateejeya dulaarya ve
Mere veer bhaabhi diya akhan deya taareya
Mere wallon taenu duaa har gharhi milugi
Teri Bhuaa taenu tere naal kharhi milugi
Teri Bhuaa taenu tere naal kharhi milugi
Maapeya tou baad peke veera de sahaare ve
Bhuaa nu bhateeje hunde veera to’n v pyaare ve
Teriyan ragaa’n ‘ch mere maape rehan vasde
Tand moh di muhabtaa ‘ch jarhi milugi
Teri Bhuaa taenu tere naal kharhi milugi
Teri Bhuaa taenu tere naal kharhi milugi
Tere siro’n waari eh jahaan jandi hoyi,
Har Khushi vele taethon qurbaan jaandi hoyi,
Aukhe saukhe vele teri mangdi jo sukh te
Udaasiyan ch modhe hath Dhari milugi
Teri Bhuaa taenu tere naal kharhi milugi
Teri Bhuaa taenu tere naal kharhi milugi
Bhuaa ne he dita taenu naam Kultaar ve
Veer Satwant di tu kul nu sanwaar ve
Zimmewariyan de ehna safra’n ch chete rakhi
Anga-saaka naal raunnka di jharhi milugi
Teri Bhuaa taenu tere naal kharhi milugi
Teri Bhuaa taenu tere naal kharhi milugi
Kultar te kamaljeet do phul soohe
Raunkaa laggan mere baable de boohe
Jaideep Amreeka to’n sunehe bheje soohe
Tere viah da chaa Kultaar Siyan
Lyiye tere shagan mnaa, Kultaar Siyaan
Lyiye tere shagan mnaa
Panja bhaena nu ik veer milya
Panja bhaena nu ik veer milya
Sir utey rab ne chandoa tannya
Saada saari umar da peka bnnya
Ji Saada sari umar da peka bnnya
Chaavan naal ajj gharhi eh sulakhni
Chaavan naal ajj gharhi eh sulakhni
Tohfa den ltyi nyaara ik phul torhya
Bhuaa Matto ne bhateeje de lyi geet jorhya
Bhuaa Matto ne Bhateeje de lyi geet jorhya

Комментарии