Kachyan Ghara De (Lyrical Video) || Manjeet Rupowalia || Rick Production || Latest New Songs 2019

preview_player
Показать описание
Kachyan Ghara De (Lyrical Video) || Manjeet Rupowalia || Rick Production || Latest New Songs 2019
#KachyanGharaDeVich #ManjitRupowalia #Rick-EProduction

Video credits:-
Title Song : Kachyan Ghara De Vich
Singer : Manjit Rupowalia
Lyrics :- Gurcharan Virk
Producer :- Amarjot Singh
Music Label & Copyrights :- Rick-E Production
Digital Partner :- Tellytune PVT LTD
Spl Thanks :- All Tellytune Team

Contact Company (Owner) :- AmarJot Singh (+91-9779422808,+91-9155229000)
Company Office Number :- +91-8699034004

----------------------------------------------------------------

Enjoy and stay connected with us!!

Subscribe Rick-E Production channel for unlimited entertainment :-

Рекомендации по теме
Комментарии
Автор

ਬਹੁਤ ਹੀ ਵਧੀਆ ਗੀਤ ਜੀ ਮਨਜੀਤ ਰੂਪੋਵਾਲੀਆ ਦੀ ਬਹੁਤ ਹੀ ਮਿਠੀ ਆਵਾਜ਼

rohidhatounda
Автор

ਕਿੰਨੇ ਵਧੀਆ ਦਿਨ ਸੀ ਉਹ ਯਾਰ ਜਦੋ ਇਹ ਗੀਤ ਆਇਆ ਸੀ

GurlalSingh-kgww
Автор

80s te 90s da jisda v birth h oh boht lucky h..bs ohi समझ sakde es song nu te ohi feel kr sakde..boht changa time c oh

uniqueplumber
Автор

ਭੋਰਾ ਅੱਕ ਦਾ ਨੀ ਦਿਲ ਭੋਰਾ ਥੱਕ ਦਾ ਨੀ ਦਿਲ,
ਗੀਤ ਪੂਰਾ ਸਿਰਾ ਬਣਿਆ ੲੇ ਯਾਰ,
ਕਰ ਲਿਆ ਫੋਨ ਵੀ ਅਟੈਚ ਬੂਫਰਾਂ ਨਾ,
ਹੁਣ ਚੱਲਦਾ ਇਹ ਗੀਤ ਬਾਰ ਬਾਰ।

armaangalib
Автор

ਰਾਈਆਂ ਵਾਲਾ ਵਿਰਕ ਵੀ ਗੀਤ ਲਿਖਣ ਵੇਲੇ ਅੱਤ ਕਰਾਉਂਦਾ ਸੀ Miss u ਰਾਈਆਂ ਵਾਲੇ ਵਿਰਕਾਂ love u

SatwantDhaliwal-uryg
Автор

Pehli vari eh song school suneya c mere dost ne competition ch gaya c te pta nahi c kisda hai song ajj random sad song search te song mileya te sachi 15 saal pehla scene yaad aa gaya
Thanks so much 😊

shinningrkspecial
Автор

Jad kade man udaas hunda ta purane Punjabi song sun Lani aa Dil nu sakuun mil janda...love this song ❤️❤️

Rituyadav-rwyb
Автор

ਵਾਹ ਯਾਰ,
ਅੱਜ ਬਹੁਤ ਚਿਰ ਬਾਅਦ ਇਹ ਗਾਣਾ ਸੁਣਿਆਂ ਸੌਂਹੁ ਰੱਬ ਦੀ ਦਿਲ ਖੁਸ਼ ਹੋ ਗਿਆ, ਕੋਈ ਗੰਦਾ ਲਫ਼ਜ਼ ਨਹੀਂ, ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਮੇਰੇ ਵੀਰਾਂ ਭੈਣਾਂ ਦਾ ਇਹ ਸਵਾਲ ਹੋਵੇਗਾ ਕਿ ਹੁਣ ਇਹੋ ਜਿਹੇ ਗਾਣੇ ਕਿਉਂ ਨਹੀਂ ਬਣਦੇ, ਮੇਰੇ ਵੀਰੋ ਤੇ ਭੈਣੋ ਇਸ ਸਵਾਲ ਦਾ ਜਵਾਬ ਵੀ ਸਾਡੇ ਕੋਲ ਹੀ ਹੈ, ਅਸੀਂ ਆਪ ਹੀ ਅੱਜ ਦੇ ਦੌਰ ਦੇ ਗਾਣਿਆਂ ਨੂੰ ਹੌਂਸਲਾ ਦਿੱਤਾ ਹੈ ਜਿਸ ਦਾ ਹਰਜ਼ਾਨਾ ਅਸੀਂ ਆਪ ਭੁਗਤ ਰਹੇ ਹਾਂ, ਜੇ ਅਸੀਂ ਇਸੇ ਤਰ੍ਹਾਂ ਅੱਜ ਦੇ ਗਾਣਿਆਂ ਨੂੰ ਹੌਂਸਲਾ ਦਿੰਦੇ ਰਹੇ ਤਾਂ ਇਹ ਸਾਡੀਆਂ ਆਓਣ ਵਾਲੀਆਂ ਨਸਲਾਂ ਦੇ ਲਈ ਹਾਨੀਕਾਰਕ ਹੋ ਸਕਦਾ, ਬਲਕਿ ਹੋ ਵੀ ਰਿਹਾ ਹੈ, ਮੇਰੀ ਸਭ ਦੇ ਅੱਗੇ ਇਹੀ ਬੇਨਤੀ ਹੈ ਕਿ ਚੰਗੇ ਗਾਣਿਆਂ ਨੂੰ ਸੁਣੋ਼ .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

MalkitSingh-ezxk
Автор

2025ਮੇ ਕੋਣ ਕੋਣ ਸੁਣ ਰਿਹਾ ਹੈ ਮਨਜੀਤ ਰੂਪੋਵਾਲੀਆ ਜੀ ਨੂੰ coment ਕਰੋ

RAJPAlDass-tx
Автор

ਮੈਂ ਪੰਜਾਹ ਰੁਪਏ ਦੇ ਕੇ ਦੁਕਾਨ ਵਾਲਾਂ ਨੂੰ ਇਕ ਕਾਪੀ ਦੇ ਪੇਜ ਤੇ ਗਿਤ ਲਿਖ‌ ਕੇ ਲੈਂ ਕੇ ਜਾਂਦਾ ਸੀ ਤੇ ਅਤੇ ਰੀਲ‌‌ ਭਰਵਾਂ ਲੈਣੀ

mkumae
Автор

ਹਰ ਰੋਜ਼ ਸੁਣੀ ਦਾ ਇਹ ਗੀਤ
ਸਨੀ ਮੁਬਾਰਿਕਪੁਰੀਆ miss you s 😭😭😭

sunnysaudiarab
Автор

❤ ਹੋ ਗਏ ਘਰ ਪੱਕੇ ❤
❤ਹੋ ਗਏ ਪਿਆਰ ਕੱਚੇ ❤
❤❤ਹੁੰਦੇ ਸੀ ਜਦੋਂ ਘਰ ਕੱਚੇ ❤❤
❤❤❤ਹੁੰਦੇ ਉਸ ਸਮੇਂ ਪਿਆਰ ਪੱਕੇ❤❤❤

ManjinderNahar-lj
Автор

ਅੱਜ ਦੇ ਗੀਤਾਂ ਨਾਲੋਂ ਹਜਾਰ ਗੁਨਾ ਚੰਗੇ ਗੀਤ ਨੇ ਪੁਰਾਨੇ ਸਕੂਨ ਮਿਲਦਾ ਨਾਲ ਮਿਊਜਿਕ ਮਿੱਠਾ ਮਿੱਠਾ ਜਾ🥰🥰🥰🥰👌👌

kpcreation
Автор

ਪਿਛਲੇ ਕਈ ਦਿਨਾਂ ਗੁਣਗੁਣਾ ਰਿਹਾ ਸੀ ਮੈਂ।
ਇਸੇ ਗੀਤ ਚ ਕੁਝ ਨਵੇਂ ਪਹਿਰੇ ਵੀ ਬਣ ਗਏ ਹਨ।26/10/2020

sukh
Автор

Oho kache ghar hi thik c ajj ghar ta pake hoge par mo payar rishte kache hoghe 😢😢

karanupveja
Автор

ਬਹੁਤ ਹੀ ਵਧੀਆ ਗੀਤ ਪਰਮਾਤਮਾ ਮਨਜੀਤ ਰੂਪੋਵਾਲੀਆ ਤੇ ਮਿਹਰ ਭਰਿਆ ਹੱਥ ਰੱਖੇ ❤❤❤❤❤❤❤

HAPPY_LIVE_
Автор

ਦਿਲ ਨੂੰ ਛੂਹ ਲੈਣ ਵਾਲਾ ਗਾਣਾ ਇਸ ਗਾਣੇ ਨਾਲ ਮੇਰੀਆਂ ਕੲਈ ਯਾਦਾਂ ਜੁੜੀਆਂ ਹੋਈਆਂ ਹਨ ❤❤❤❤❤❤❤❤❤❤❤❤❤❤❤❤❤❤

bhullarsaab
Автор

ਕੋਣ ਸੁਣ ਰਿਹਾ ਅੱਜ ਤਰੀਖ ਚ ਇਹ ਗਾਣਾ ❤ ੧ ਫਰਵਰੀ ੨੧

mander.vikramjeet
Автор

ये गानें मैने अपनें घर मै सुना था पहली बार मुझै ये गाना बहुत पसँद आया था जिसनें भी ये गाना बनाया उसका दिल से धन्यवाद

pooja-kumari
Автор

ਸਾਡੇ ਲਾਗਲੇ ਪਿੰਡ ਰੂਪੋਵਾਲ ਦਾ ਹੈ ਇਹ ਸੁਰੀਲਾ ਪੰਜਾਬੀ ਗਾਇਕ ਮਨਜੀਤ ਰੂਪੋਵਾਲੀਆ, ਜਦੋਂ ਇਹ ਗੀਤ ਨਵਾਂ ਆਇਆ ਸੀ ਉਦੋਂ ਵੀ ਮੈਨੂੰ ਬਹੁਤ ਪਸੰਦ ਆਇਆ ਸੀ।ਅੱਜ ਕਈ ਸਾਲਾਂ ਬਾਅਦ ਸੁਣ ਕੇ ਮਨ ਨੂੰ ਸਕੂਨ ਮਿਲਿਆ।

KULWINDERSINGH-eexc
visit shbcf.ru