Fer Kehra Vapis Aa Jayegi || Manjeet Rupowalia || Rick - E Production || Latest Punjabi Songs 2018

preview_player
Показать описание
Fer Kehra Vapis Aa Jayegi || Manjeet Rupowalia || Rick - E Production || Latest Punjabi Songs 2017
#FerKehraVapisAaJayegi #ManjeetRupowalia #Rick-EProduction

Video Detail:
Song : - Kehra Vapis Aa Jayegi
Singer :- Manjeet Rupowalia
Album : Dil Soch Ke Layi
Music : - Sanjiv Santosh
Lyrics : - Gurcharan Virk
Editor : - Jazzi Pal
Producer : - Amarjot Singh
Poster Designer : - Sukhwinder Singh Grewal
Label : - Rick-E Production
Digital Partner - Tellytune Entertainment PVT LTD
Company Contacts : - (+91-9779422808,+91-9155229000)

----------------------------------------------------------------------------------------------------------------
Song also available on these websites:

Digital Partner - Tellytune Entertainment PVT LTD

Рекомендации по теме
Комментарии
Автор

2024 ਚ ਕੋਣ ਸੁਣ ਰਿਹਾ ਗਾਣਾ ਸੁਣ ਕੇ ਕੋਈ ਯਾਦ ਆ ਗਿਆ

tiwanasab
Автор

ਮੇਰਾ ਫੇਵ ਗੀਤ
ਕੌਣ ਕੌਣ ਪਸੰਦ ਕਰਦਾ ਇਹ ਗੀਤ
2021

priyaghai
Автор

10 ਵੀਂ ਪੜ੍ਹਦਾ ਸੀ ਓਦੋਂ ਦੀ ਆਸ਼ਕੀ ਯਾਦ ਕਰਵਾ ਤੀ, , ਇੱਕ ਕੁੜੀ ਪਿੱਛੇ ਕਿੰਨੇ ਹੀ ਸਾਲ ਗਾਲੇ ਸੀ, ਇਹ ਗਾਣਾ ਸੁਣ ਸੁਣ ਕੇ, ਫੇਰ ਵੀ ਓਹਨੂੰ ਦੱਸਣ ਦਾ ਹੌਂਸਲਾ ਨਹੀਂ ਸੀ ਹੋਇਆ, , ਡੈੱਕ ਦੀਆਂ ਕੈਸਟਾਂ ਮਨਜੀਤ ਬਈ ਦੀਆਂ ਸਾਰੀਆਂ ਸੁਣੀਆਂ ਹੋਰ ਵੀ ਗਾਣੇ ਬੌਹਤ ਸੋਹਣੇ ਨੇਂ ਬਈ ਦੇ, ਉਹ ਪੁਰਾਣਾ ਸਮਾਂ ਅੱਖਾਂ ਸਾਹਮਣੇ ਆ ਜਾਂਦਾ

BhupinderSingh-nxbr
Автор

ਉਹ ਵਾਪਸ ਤੇ ਨਹੀਂ ਆਈ ਪਰ ਯਾਦ ਉਹਦੀ ਅੱਜ ਵੀ ਆਉਂਦੀ ਏ

KulbirSinghKhalsa
Автор

Mai 9ਵੀ ਕਲਾਸ ਵਿੱਚ ਪੜ੍ਹਦਾ ਸੀ , ਗੀਤ ਬਹੁਤ ਵਧੀਆ ਆ ਜੀ 👍👍👍👍👍👍

KuldeepKumar-jvzn
Автор

ਜਿਉਂਦਾ ਰਹਿ ਬਾਈ ਲਿਖਣ ਵਾਲਿਆ ਗਾਉਣ ਵਾਲੇ ਨੇ ਵੀ ਸਿਰਾ ਲਾਇਆ

ਗੱਗੂਸੂਰੇਵਾਲੀਆ
Автор

ਜਦੋ ਇਹ ਗੀਤ ਆਇਆ ਸੀ ਉਦੋ ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ 1999 ਟੀਟਾ ਪਿੰਡ ਬੂੜ ਚੰਦ

soachapniapni
Автор

ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚ ਜਾਂਦਾ ਗੀਤ 😢

DavinderSingh-snut
Автор

11.11.2021 vich kon kon sun reha
ਇਸ ਗਾਣੇ ਨੇ ਤਾ ਪਿਛਲੀ ਜਿੰਦਗੀ ਯਾਦ ਦਵਾ ਦਿੱਤੀ।

GurwinderSingh-usqc
Автор

ਦਿਲ ਨੂੰ ਸਕੂਨ ਦੇਣ ਵਾਲੇ ਗੀਤ 22ਮਨਜੀਤ ਰੂਪੋਵਾਲੀਆ ਜਿਊਂਦੇ ਵੱਸਦੇ ਰਹੋ

harwindersingh
Автор

ਬਾਈ ਗੁਰਚਰਨ ਵਿਰਕ ਦੀ ਕਲਮ ਵੀ ਬਹੁਤ ਸਿਰਾਂ ਸੀ

Автор

ਪੁਰਾਣੇ ਦਿਨ ਯਾਦ ਆਗੇ ਹੁਣ ਵਾਲੇ ਗੀਤਾਂ ਵਿੱਚ ਕੁਝ ਨੀ ਸਮਝ ਆਉਂਦੀ

arshbrar
Автор

ਜਦੋ ਇਹ ਗੀਤ ਆਇਆ ਸੀ ਉਦੋ ਮੈਂ 11ਵੀ ਕਲਾਸ ਵਿੱਚ ਪੜਦਾ ਸੀ ਬੜੀਆ ਯਾਦਾ ਜੁੜੀਆ ਇਸ ਨਾਲ ਬਹੁਤ ਵਧੀਆ

apnatetaboorchand
Автор

ਬਸ ਯਾਦਾਂ ਹੀ
ਫਿਰ ਕਿਹੜਾ ਵਾਪਿਸ ਆਜੇਗੀ।

rajbhardwaj
Автор

ਯਾਦਾਂ ਹੀ ਰਹਿ ਜਾਂਦੀਆ ਹਨ Manmeet Sachdeva meenu grover

manmeet-Sachdeva.
Автор

ਮੈਨੂੰ ਲੱਗਦਾ ਮਨਜੀਤ ਰੁਪੋਵਾਲ ਵਾਲ ਤੋ ਬਾਦ ਗਾਇਕੀ ਖੱਤਮ ਹੋ ਗੲਈ

gurditsingh
Автор

ਯਾਦਾਂ ਬਾਈ ਗੁਰਚਰਨ ਵਿਰਕ ਦੀਆਂ। ਕਿਆ ਬਾਤ ਕਲਮ ਸੀ।

kalasoundslehra
Автор

ਜੇ ਇਹ ਗੀਤ ਅੱਜਕੱਲ ਆਈਆਂ ਹੁਦਾ ਗੱਲ ਹੋਰ। ਸੀ👌👌👌👌👌👌👌

amarjeetdhillon
Автор

ਬਹੁਤ ਸੋਹਣਾ ਲਿਖਿਆ ਰਾਈਟਰ ਨੇ। ਵਿਰਕ ਅਰਾਂਈਆ ਵਾਲਾ। 🌹🌹🌹

Ran-rjsy
Автор

ਬਹੁਤ ਵਧੀਆ ਕੀਤਾ ਬਾਈ ਇਹ ਗੀਤ ਅਪਲੌਡ ਕਰਕੇ ਇਹ ਕਿਸੇ ਵੀ ਸਾਈਟ ਤੇ ਨਹੀ ਸੀ ਬਾਕੀ ਸਿਰਫ ਇਹੀ ਗੀਤ ਨਹੀ ਸੀ ਬਾਕੀ ਸਾਰੇ ਸੀ 15 sal ਹੋ ਗਏ ਸੀ ਲੱਭਦੇ ਲੱਭਦੇ..ਧੰਨਵਾਦ

mcharjindershinda