Judaa 3 Title Track (Lyrical Video) | Amrinder Gill | Dr Zeus | Raj Ranjodh | Judaa 3 | Chapter 2

preview_player
Показать описание
Lyrical Song: Judaa 3 Chapter 2 Title Track
Singer: Amrinder Gill
Lyrics and Composition: Raj Ranjodh
Music: Dr. Zeus
Mix and Master: Sean D
Producer: Karaj Gill
Executive Producer: Shamir Cheema
Associate Producer: Kinjal Nagada
Video Concept & DP: Diljot Garcha
Production Head: Gary Gill
Camera Team: Kartik Rawal
Production Assistant: Simranjeet Narang
Hair & Makeup: Renu Sindhu
Hair Stylist: Simo
Makeup Assistant: Bhawan Atwal
Stylist: Josie Delgigli & Jinelle Bencio
Poster Design: Vitamin V
Post Production: Big Stone Studios
Post Team: Samz Verma
Video Production: Rhythm Boyz Entertainment Inc
Wouldn’t be possible without: Sidak Gill, Nathan Gendron, Manjot Singh Dullat, Benny Bhoday, Jugraj Singh Hanjra, Amrit Waraich, Sunny Bhogal, Bikram Brar

Listen on:

Follow us on -
Рекомендации по теме
Комментарии
Автор

The real meaning of Amrinder gill is "SUKOON"❤️❤️

Mkaur
Автор

ਲਫਜ਼ ਹੀ ਇੰਨੇ ਸੋਹਣੇ ਨੇ ਅੱਜ ਤੱਕ ਕਿਸੇ ਨੇ 😊 ਐਮੇਂ ਨਿੰਦਿਆ ਵੀ ਨੀ respect ❤️ਅਮਰਿੰਦਰ Gill ❤️

PinderSuhaan
Автор

ਸਿਰਾ ਲਾਈ ਪਈ ਆ ਉਸਤਾਦ ਜੀ ਤੁਸੀ ...ਆਉਂਦੇ ਜਰੂਰ ਦੇਰੀ ਨਾਲ ਉ ਪਰ ਜਦੋਂ ਵੀ ਆਉਂਦੇ ਐਂਡ ਹੀ ਕਰਾਉਂਦੇ ਓ...ਕੌਣ ਕੌਣ ਸਹਿਮਤ ਆ ਏਸ ਗੱਲ ਤੋਂ ...ਸਾਲ ਸਾਰਾ ਸੁਣਦੇ ਰਹਿੰਦੇ ਆ ਫੇਰ ਓਹ ਗਾਣਾ

Lauragpht
Автор

Amrinder Gill Bai nu Pasand krn wale Like kro 😊❤️

Sukhdeep__Sidhu
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

22yrr ਜਲਦੀ ਜਲਦੀ ਕਰਿਆ ਕਰ... ਤੇਰੇ song ਦਾ ਇੰਤਜ਼ਾਰ ਕਰ ਕਰ ਬੁੱਡੇ ਹੋ ਗਏ

Jhikka.saab
Автор

ਸਬਰ ਦਾ ਗੀਤ ਬੋਹਤ ਸੋਹਣਾ ਹੁੰਦਾ, ਕਲਾਕਾਰ ਉਸਤੋਂ ਵੱਧ ਸੋਹਣਾ ਏ 💌

dakshvirkamboj
Автор

A singer who is not focusing on quantity of songs like other singers.. he comes up slowly and then it’s beyond next level …lyrics, voice and simplicity no singer other than him possesses ❤

sumanpreetkaur
Автор

Move on hone hi wala tha ki fir ye song sun liya😢💔

akhand
Автор

ਬਹੁਤ ਸੋਹਣਾ ਗੀਤ ਅਮਰਿੰਦਰ ਗਿੱਲ ਭਾਊ ਜੀ ਸਾਡੇ ਇਲਾਕੇ ਦੀ ਸ਼ਾਨ ❤ ਵਾਹਿਗੁਰੂ ਤੰਦਰੁਸਤ ਰੱਖੇ ਬਾਈ ਨੂੰ ❤ ਮਾਝੇ ਆਲੇ ਪੰਜਾਬ ਜ਼ਿਲ੍ਹਾ ਤਰਨਤਾਰਨ

singerlyrics-j
Автор

Amrinder Gill from my childhood hero❤ now I am 20.

adnanshabir
Автор

ਤੂੰ ਮਿਲ ਜਾ ਅਖੀਰ ਬਣ ਕੇ ਮੈਂ ਸਾਹਾਂ ਤੋਂ ਜੁਦਾ ਹੋਣਾ ਆ❤

bhattitamsa
Автор

ਮੈ ਬੈਠਾ ਪੰਜਾਬੀ ਪ੍ਰਤੀਲਿੱਪੀ ਤੇ ਕਹਾਣੀ ਲਿਖ ਰਿਹਾ ਸੀ ਜਦ ਇਸ ਗਾਣੇ ਦੇ ਨੋਟੀਫਿਕੇਸ਼ਨ ਆਇਆ ਤਾਂ ਲਿਖਣਾ ਛੱਡ ਕੇ ਭੱਜ ਕੇ ਇੱਧਰ ਆਇਆ ਤੇ ਪੂਰਾ ਗਾਣਾ ਸੁਣਿਆ ਹਰ ਵਾਰੀ ਵਾਗੂੰ ਕਮਾਲ ਦਾ ਗਾਇਆ ਆ ਗਿੱਲ ਸਾਹਿਬ ਨੇ ਜਿਉਦੇ ਰਹੋ ਜਨਾਬ 🙏

Gur_
Автор

ਕੋਲਿਆਂ ਤੇ ਇਸ਼ਕਾ ਦਾ ਰੰਗ ਚੜਦਾ ਨਹੀਂ ਹੁੰਦਾ
ਏਨਾ ਬਲਦਿਆ ਅੱਗਾ ਤੇ ਕੋਈ ਪਰਦਾ ਨਹੀਂ ਹੁੰਦਾ 🤲❤️

karamsarinh
Автор

ਤੂੰ ਮਿਲ ਜਾ ਅਖੀਰ ਬਣਕੇ ਮੈਂ ਸਾਹਾਂ ਤੂੰ ਜੁਦਾ ਹੋਣਾ ਆ.. ❤️🩹

jogindersingh
Автор

Amrinder gill ਦਾ ਕੋਈਂ ਵੀ hater ਨਹੀਂ ਆ ਜਿਵੇ ਸਿੱਧੂ ਮੂਸੇ ਵਾਲੇ ਦੇ song ਦੀ wait ਰਹਿੰਦੀ ਏ ਓਵੇ ਹੀ ਅਮਰਿੰਦਰ ਗਿੱਲ paji ਦੇ song ਦੀ wait ਰਹਿੰਦੀ ਏ ❤

SatpalSingh-tq
Автор

Tu mill ja akhirrr bnke❤❤ was amazing, 💔🥺🥺🥺🥺🥺

RAVI_KUMAR_SINGH.
Автор

Thanks amrinder paazi. Tuhaadi ek jhalak chahe geet hove, film hove. Hmesha intzaar rehinda. ❤❤❤❤

pankajsharma-hxyz
Автор

ਅੱਖਾਂ 👁️ ਦਾ ਪਾਣੀ ਤੇ ਦਿਲ ❤️ ਦੀ ਕਹਾਣੀ ਉਸ ਰੱਬ ਤੋਂ ਬਿਨਾਂ ਕੋਈ ਨੀ ਸਮਝ ਸਕਦਾ 214🎃🫂

nishansngh
Автор

ਅੱਜ ਸਾਡੇ ਵਾਸਤੇ ਕੁੱੜੇ ਨੀ ਹੱਸਣਾ ਗੁਨਾਹ ਹੋਣਾ ਆਂ
ਜਿੱਥੇ ਮੇਰੀ ਰੂਹ ਨਾਂ ਰਵੇ ਮੈਂ ਓੁਸ ਥਾਂ ਹੋਣਾ ਆਂ
ਤੂੰ ਮਿਲ ਜਾਂ ਅਖੀਰ ਬਣ ਕੇ ਮੈਂ ਸਾਹਾਂ ਤੋ ਜੁਦਾਂ ਹੋਣਾ ਆਂ ! 💯❤️🙂🍃

JobanKang